ਸਮੱਗਰੀ 'ਤੇ ਜਾਓ

ਦਸ਼ਰਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਸ਼ਰਥ ਰਾਮਾਇਣ ਵਿੱਚ ਭਗਵਾਨ ਰਾਮ ਦਾ ਪਿਤਾ ਅਤੇ ਅਯੋਧਿਆ ਦੇ ਰਾਜਾ ਹੈ। ਇਹ ਰਾਮਾਇਣ ਦਾ ਇੱਕ ਮਹੱਤਵਪੂਰਨ ਪਾਤਰ ਹੈ। ਇਹ ਅਜ ਅਤੇ ਇੰਦੁਮਤੀ ਦਾ ਪੁੱਤਰ ਸੀ।