ਸਮੱਗਰੀ 'ਤੇ ਜਾਓ

ਵਸ਼ਿਸ਼ਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਸ਼ਿਸ਼ਟ ਸਪਤਰਿਸ਼ੀਆਂ ਵਿੱਚੋਂ ਇੱਕ ਰਿਸ਼ੀ ਹੈ, ਇਹ ਬਰਮਾਂ ਦਾ ਮਾਨਸ ਪੁੱਤਰ ਹੈ। ਰਾਮਾਇਣ ਵਿੱਚ ਇੱਹ ਇਕਸ਼ਵਾਕੂ ਵੰਸ਼ ਦਾ ਰਾਜ ਗੁਰੂ ਸੀ।