ਵਰਿੰਦਾ ਭਗਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਰਿੰਦਾ ਭਗਤ
ਨਿੱਜੀ ਜਾਣਕਾਰੀ
ਪੂਰਾ ਨਾਂਮਵਰਿੰਦਾ ਭਗਤ
ਜਨਮ (1959-01-26) 26 ਜਨਵਰੀ 1959 (ਉਮਰ 60)
ਭਾਰਤ
ਗੇਂਦਬਾਜ਼ੀ ਦਾ ਅੰਦਾਜ਼ਸੱਜੇ-ਹੱਥੀਂ (ਆਫ਼-ਬਰੇਕ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 2)21 ਜਨਵਰੀ 1984 v ਆਸਟਰੇਲੀਆ ਮਹਿਲਾ
ਆਖ਼ਰੀ ਟੈਸਟ28 ਜਨਵਰੀ 1984 v ਆਸਟਰੇਲੀਆ ਮਹਿਲਾ
ਓ.ਡੀ.ਆਈ. ਪਹਿਲਾ ਮੈਚ (ਟੋਪੀ 11)10 ਜਨਵਰੀ 1982 v ਆਸਟਰੇਲੀਆ ਮਹਿਲਾ
ਆਖ਼ਰੀ ਓ.ਡੀ.ਆਈ.6 ਫ਼ਰਵਰੀ 1982 v ਅੰਤਰਰਾਸ਼ਟਰੀ XI ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ.
ਮੈਚ 2 11
ਦੌੜਾਂ 34 63
ਬੱਲੇਬਾਜ਼ੀ ਔਸਤ 8.50 7.87
100/50 0/0 0/0
ਸ੍ਰੇਸ਼ਠ ਸਕੋਰ 16 18*
ਗੇਂਦਾਂ ਪਾਈਆਂ 54 12
ਵਿਕਟਾਂ 2 0
ਗੇਂਦਬਾਜ਼ੀ ਔਸਤ 12.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 1/8
ਕੈਚਾਂ/ਸਟੰਪ 2/0 0/0
ਸਰੋਤ: ਕ੍ਰਿਕਟਅਰਕਾਈਵ, 17 ਸਤੰਬਰ 2009

ਵਰਿੰਦਾ ਭਗਤ ਦਾ ਜਨਮ 26 ਜਨਵਰੀ, 1959 ਨੂੰ ਹੋਇਆ। ਵਰਿੰਦਾ ਇੱਕ ਕ੍ਰਿਕਟ ਖਿਡਾਰਨ ਹੈ ਅਤੇ ਭਾਰਤੀ ਟੀਮ ਦੀ ਅਗਵਾਈ ਟੈਸਟ ਅਤੇ ਓ.ਡੀ.ਆਈ. ਮੈਚਾਂ ਵਿੱਚ ਕਰ ਚੁੱਕੀ ਹੈ।[1] ਉਸਨੇ 4 ਟੈਸਟ ਅਤੇ 11 ਇੱਕ ਦਿਨਾ ਮੈਚ ਖੇਡੇ।[2] 

ਹਵਾਲੇ[ਸੋਧੋ]

  1. "Vrinda Bhagat". CricketArchive. Retrieved 2009-09-17. 
  2. "Vrinda Bhagat". Cricinfo. Retrieved 2009-09-17.