ਸਮੱਗਰੀ 'ਤੇ ਜਾਓ

ਵਸੀਮ ਅਕਰਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਸੀਮ ਅਕਰਮ
وسیم اکرم
ਨਿੱਜੀ ਜਾਣਕਾਰੀ
ਪੂਰਾ ਨਾਮ
ਵਸੀਮ ਅਕਰਮ
ਜਨਮ (1966-06-03) 3 ਜੂਨ 1966 (ਉਮਰ 58)
ਲਾਹੌਰ, ਪੰਜਾਬ, ਪਾਕਿਸਤਾਨ
ਛੋਟਾ ਨਾਮWAZ, Sultan of Swing, The Two W's (with Waqar Younis), King of Swing
ਬੱਲੇਬਾਜ਼ੀ ਅੰਦਾਜ਼ਖੱਬੇ ਹੱਥ ਦਾ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਖੱਬੇ ਹੱਥ ਦਾ ਤੇਜ਼ ਗੇਂਦਬਾਜ਼
ਭੂਮਿਕਾAll-rounder
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 102)25 ਜਨਵਰੀ 1985 ਬਨਾਮ ਨਿਊਜ਼ੀਲੈਂਡ
ਆਖ਼ਰੀ ਟੈਸਟ9 ਜਨਵਰੀ 2002 ਬਨਾਮ ਬੰਗਲਾਦੇਸ਼
ਪਹਿਲਾ ਓਡੀਆਈ ਮੈਚ (ਟੋਪੀ 53)23 ਨਵੰਬਰ 1984 ਬਨਾਮ ਨਿਊਜ਼ੀਲੈਂਡ
ਆਖ਼ਰੀ ਓਡੀਆਈ1 ਮਾਰਚ 2003 ਬਨਾਮ ਭਾਰਤ
ਓਡੀਆਈ ਕਮੀਜ਼ ਨੰ.3
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2003ਹੈਮਪਸ਼ਾਇਰ
1992–2002Pakistan International Airlines
1988–1998ਲੰਕਾਸ਼ਾਇਰ
1985–1987; 1997–1998, 2000–2001ਲਾਹੌਰ
1984–1986Pakistan Automobiles Corporation
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ODI FC LA
ਮੈਚ 104 356 257 594
ਦੌੜਾਂ ਬਣਾਈਆਂ 2898 3717 7161 6993
ਬੱਲੇਬਾਜ਼ੀ ਔਸਤ 22.64 16.52 22.73 18.90
100/50 3/7 0/6 7/24 0/17
ਸ੍ਰੇਸ਼ਠ ਸਕੋਰ 257* 86 257* 89*
ਗੇਂਦਾਂ ਪਾਈਆਂ 22627 18186 50278 29719
ਵਿਕਟਾਂ 414 502 1042 881
ਗੇਂਦਬਾਜ਼ੀ ਔਸਤ 23.62 23.52 21.64 21.91
ਇੱਕ ਪਾਰੀ ਵਿੱਚ 5 ਵਿਕਟਾਂ 25 6 70 12
ਇੱਕ ਮੈਚ ਵਿੱਚ 10 ਵਿਕਟਾਂ 5 0 16 0
ਸ੍ਰੇਸ਼ਠ ਗੇਂਦਬਾਜ਼ੀ 7/119 5/15 8/30 5/10
ਕੈਚਾਂ/ਸਟੰਪ 44/0 88/0 97/0 147/0
ਸਰੋਤ: ESPNCricinfo, 4 April 2012

ਵਸੀਮ ਅਕਰਮ (ਉਰਦੂ: وسیم اکرم‎; ਜਨਮ 3 ਜੂਨ 1966) ਇੱਕ ਭੂਤਪੂਰਵ ਪਾਕਿਸਤਾਨੀ ਕ੍ਰਿਕਟਰ ਹੈ। ਵਸੀਮ ਅਕਰਮ ਕ੍ਰਿਕਟ ਦੇ ਇਤਿਹਾਸ ਵਿੱਚ ਤੇਜ਼ ਗੇਂਦਬਾਜਾਂ ਵਿੱਚੋਂ ਇੱਕ ਹੈ। ਉਹ ਖੱਬੇ ਹੱਥ ਨਾਲ ਗੇਂਦਬਾਜ਼ੀ ਕਰਦਾ ਸੀ। ਉਸਨੇ ਪਾਕਿਸਤਾਨੀ ਕ੍ਰਿਕਟ ਟੀਮ ਦੀ ਮੇਜ਼ਬਾਨੀ ਕਈ ਇੱਕ ਰੋਜ਼ਾ ਮੈਚਾਂ ਵਿੱਚ ਅਤੇ ਕਈ ਟੈਸਟ ਮੈਚਾਂ ਵਿੱਚ ਕੀਤੀ। ਵਿਸਡਨ ਕ੍ਰਿਕਟ ਅਲਮਾਨਕ ਦੀ 150ਵੀਂ ਵਰੇਗੰਢ ਵਿੱਚ ਟੈਸਟ ਵਰਲਡ XI ਵਿੱਚ ਨਾਂ ਦਰਜ਼ ਕਰਵਾਉਣ ਵਾਲਾ ਪਹਿਲਾ ਪਾਕਿਸਤਾਨੀ ਖਿਡਾਰੀ ਹੈ। ਉਸਨੇ 881 ਵਿਕਟਾਂ ਲੈ ਕੇ ਡੋਮੇਸਟਿਕ ਕ੍ਰਿਕਟ ਵਿੱਚ ਵਿਸ਼ਵ ਰਿਕਾਰਡ ਬਣਾਇਆ ਹੈ ਅਤੇ ਇੱਕ ਰੋਜ਼ਾ ਮੈਚਾਂ ਵਿੱਚ ਮੁਥੀਹਾ ਮੁਰਲੀਧਰਨ ਤੋਂ ਬਾਅਦ 512 ਵਿਕਟਾਂ ਲੈ ਕੇ ਦੂਜੇ ਨੰਬਰ ਤੇ ਹੈ[1][2][3][4]

2003 ਵਿੱਚ ਵਿਸ਼ਵ ਕੱਪ ਦੌਰਾਨ ਉਹ 500 ਵਿਕਟਾਂ ਲੈਣ ਵਾਲਾ ਪਹਿਲਾ ਗੇਂਦਬਾਜ਼ ਬਣਿਆ[5][6][7] । 2002 ਵਿੱਚ ਵਿਸਡਨ ਨੇ ਇੱਕ ਲਿਸਟ ਜਾਰੀ ਕੀਤੀ ਜਿਸ ਵਿੱਚ ਵਸੀਮ ਨੂੰ ਪਹਿਲਾ ਸਰਵਸ੍ਰੇਸ਼ਟ ਖਿਡਾਰੀ ਕਿਹਾ ਗਿਆ। ਉਹ ਕੋਲਕਾਤਾ ਨਾਇਟ ਰਾਇਡਰਸ ਦਾ ਗੇਂਦਬਾਜ਼ੀ ਦਾ ਕੋਚ ਹੈ। ਪਰ ਉਸਨੇ IPL-6 ਵਿੱਚ ਬਰੇਕ ਲੈ ਲਈ ਤਾਂਕਿ ਉਹ ਆਪਣਾ ਸਮਾਂ ਆਪਣੇ ਪਰਿਵਾਰ ਨਾਲ ਬਿਤਾ ਸਕੇ[8]

ਹਵਾਲੇ

[ਸੋਧੋ]
  1. "Don Bradman, Shane Warne in Wisden's XI". theaustralian.com. 23 October 2013. Retrieved 23 October 2013.
  2. "Sachin Tendulkar in Wisden's All-time World Test XI". NDTV. 23 October 2013. Archived from the original on 23 ਅਕਤੂਬਰ 2013. Retrieved 23 October 2013. {{cite news}}: Italic or bold markup not allowed in: |newspaper= (help); Unknown parameter |dead-url= ignored (|url-status= suggested) (help)
  3. "Sachin Tendulkar named in Wisden all-time World Test XI". DNA India. 23 October 2013. Retrieved 23 October 2013. {{cite news}}: Italic or bold markup not allowed in: |newspaper= (help)
  4. "WG Grace and Shane Warne in Wisden all-time World Test XI". BBC.co.uk. 23 October 2013. Retrieved 23 October 2013. {{cite news}}: Italic or bold markup not allowed in: |newspaper= (help)
  5. Wasim Akram, ESPNcricinfo, retrieved 21 April 2012
  6. Career Bowling – Most Wickets, ESPNcricinfo, 30 April 2007, retrieved 21 April 2012
  7. List A Limited-Overs Most Wickets in Career, ESPNcricinfo, 30 April 2007, retrieved 21 April 2012
  8. http://www.espncricinfo.com/indian-premier-league-2013/content/story/606432.html