ਵਾਜਿਕ
Wajik | |
---|---|
ਸਰੋਤ | |
ਹੋਰ ਨਾਂ | Wajid |
ਸੰਬੰਧਿਤ ਦੇਸ਼ | Indonesia, Malaysia and Brunei |
ਇਲਾਕਾ | Java, Sumatra, Borneo |
ਖਾਣੇ ਦਾ ਵੇਰਵਾ | |
ਖਾਣਾ | Snack |
ਪਰੋਸਣ ਦਾ ਤਰੀਕਾ | Room temperature |
ਮੁੱਖ ਸਮੱਗਰੀ | Glutinous rice, palm sugar, coconut milk |
ਹੋਰ ਕਿਸਮਾਂ | Wajid |
ਵਾਜਿਕ ਜਾਂ ਵਾਜਿਦ ਹੀਰੇ ਦੇ ਆਕਾਰ ਦਾ ਪਕਵਾਨ ਹੁੰਦਾ ਹੈ ਜੋ ਕੀ ਚਾਵਲ ਨਾਲ ਬਣਦਾ ਹੈ ਅਤੇ ਇਸਨੂੰ ਪਾਮ ਖੰਡ, ਨਾਰੀਅਲ ਦੇ ਦੁੱਧ, ਅਤੇ ਪਾਂਡਨ ਦੇ ਪੱਤਿਆਂ ਨਾਲ ਬਣਾਇਆ ਜਾਂਦਾ ਹੈ।[1] ਮਿੱਠਾ ਚਾਵਲ ਦਾ ਕੇਕ ਆਮਤਰ ਇੰਡੋਨੇਸ਼ੀਆ , [[ਮਲੇ[2] ਸ਼ੀਆ]]ਅਤੇ ਬ੍ਰੂਨੇਈ ਵਿੱਚ ਪਾਇਆ ਜਾਂਦਾ ਹੈ। ਇਸਨੂੰ ਬ੍ਰੂਨੇਈ ਅਤੇ ਪੂਰਬੀ ਮਲੇਸ਼ੀਆ ਵਿੱਚ "ਸਬਹ" ਦੇ ਰਾਜ ਵਿੱਚ ਵਾਜਿਦ ਆਖਦੇ ਹਨ। ਇੰਡੋਨੇਸ਼ੀਆਈ ਭਾਸ਼ਾ ਵਿੱਚ ਵਾਜਿਕ ਰੋਮਬਸ (rhombus) ਦੇ ਆਕਾਰ ਜੋ ਕੀ ਤਾਸ਼ ਦੇ ਖੇਡ ਵਿੱਚ ਹੁੰਦੇ ਹਨ, ਨੂੰ ਆਖਦੇ ਹਨ।
ਸਮੱਗਰੀ ਅਤੇ ਖਾਣਾ ਪਕਾਉਣ ਦਾ ਢੰਗ
[ਸੋਧੋ]ਵਾਜਿਕ ਨੂੰ ਉੱਬਲੀ ਹੋਏ ਚੌਲਾਂ ਨਾਲ ਬਣਾਇਆ ਜਾਂਦਾ ਅਤੇ ਫ਼ੇਰ ਪਾਮ ਖੰਡ, ਨਾਰੀਅਲ ਦੇ ਦੁੱਧ, ਅਤੇ ਪਾਂਡਨ ਦੇ ਪੱਤੇ ਪਾਕੇ ਰਿੱਜਾਇਆ ਜਾਂਦਾ ਹੈ। ਪਕਾਏ ਚਾਵਲ ਫਿਰ ਇੱਕ ਥਾਲ ਵਿੱਚ ਫੈਲਾ ਦਿੱਤੇ ਜਾਂਦੇ ਹੈ ਅਤੇ ਫਲੈਟ ਕਰ ਦਿੱਤੇ ਜਾਂਦੇ ਹਨ। ਇਸ ਨੂੰ ਕਮਰੇ ਦੇ ਤਾਪਮਾਨ ਤੱਕ ਠੰਡਾ ਕਰਕੇ ਚਾਵਲ ਕੇਕ ਦੇ ਹੀਰਾ ਜਾਂ ਰੋਮਬਸ ਦੀ ਸ਼ਕਲ ਵਿੱਚ ਛੋਟੇ ਟੁਕੜਿਆਂ ਵਿੱਚ ਕੱਟ ਦਿੱਤਾ ਜਾਂਦਾ ਹੈ।
ਸੱਭਿਆਚਾਰਕ ਮਹੱਤਤਾ
[ਸੋਧੋ]ਵਾਜਿਕ ਦੀ ਜਪਾਨ ਵਿੱਚ ਸੱਭਿਆਚਾਰਕ ਮਹੱਤਤਾ ਹੈ ਅਤੇ ਇਸਨੂੰ ਜਪਾਨੀ ਸੇਲਾਮਾਤਾਨ ਰਸਮ ਵਿੱਚ ਵਰਤਦੇ ਹੈ। ਸਾਲਾਨਾ ਸੇਕਾਤਨ ਉਤਸਵ ਤੇ ਤੰਪਪਲਾਕ ਵਾਜਿਕ ਰਸਮ ਹੁੰਦੀ ਹੈ। ਪੇਲਾਕਾਲਗਨ ਰੀਜੈਨਸੀ ਵਿੱਚ ਖੇਤਰੀ ਵਾਜਿਕ ਵਿਲੱਖਣਤਾ ਹੁੰਦੀ ਹੈ ਜਿਸਨੂੰ ਵਾਜਿਕ ਕਲੇਥਿਕ ਆਖਦੇ ਹਨ।
ਇੰਨਾਂ ਨੂੰ ਵੀ ਦੇਖੋ
[ਸੋਧੋ]- ਗੇਤੁਕ
- ਦੋਦੋਲ- ਇਹ ਟਾਫੀ ਵਰਗੀ ਮਿਠਾਈ ਹੁੰਦੀ ਹੈ ਜੋ ਕੀ ਇੰਡੋਨੇਸ਼ੀਆ , ਮਲੇਸ਼ੀਆ, ਫਿਲੀਪੀਨਜ਼, ਸਿੰਗਾਪੁਰ, ਬ੍ਰੂਨੇਈ, ਦੱਖਣੀ ਭਾਰਤ, ਸ੍ਰੀਲੰਕਾ ਅਤੇ ਬਰਮਾ ਵਿੱਚ ਪਾਈ ਜਾਂਦੀ ਹੈ।
ਹਵਾਲੇ
[ਸੋਧੋ]- ↑ Anita (6 January 2014). "Wajik – Sticky Rice in Palm Sugar and Pandan Leaves". Daily Cooking Quest. Archived from the original on 8 ਜਨਵਰੀ 2014. Retrieved 19 June 2015.
{{cite web}}
: Unknown parameter|dead-url=
ignored (|url-status=
suggested) (help) - ↑ Tamara Thiessen (2012). Borneo: Sabah - Brunei - Sarawak. Bradt Travel Guides. pp. 146–. ISBN 978-1-84162-390-0. Retrieved 19 August 2013.