ਵਾਯੂਮੰਡਲ ਦਬਾਅ
Jump to navigation
Jump to search
ਵਾਯੂਮੰਡਲੀ ਦਬਾਅ ਧਰਤੀ ਚਾਰੇ ਪਾਸੇ ਹਵਾ ਦੇ ਇੱਕ ਗਲਾਫ ਨਾਲ ਢੱਕੀ ਹੋਈ ਹੈ। ਜਿਸ ਨੂੰ ਵਾਯੂਮੰਡਲ ਕਹਿੰਦੇ ਹਨ। ਹਵਾ ਆਪਣੇ ਭਾਰ ਕਾਰਨ ਧਰਤੀ ਤੇ ਬਲ ਲਗਾਉਂਦੀ ਹੈ। ਜਿਸ ਦੇ ਨਤੀਜੇ ਵਜੋਂ ਧਰਤੀ ਦੀ ਹਰੇਕ ਵਸਤੂ ਸਮਾਨ ਦਬਾਅ ਹੇਠ ਹੁੰਦੀ ਹੈ ਅਤੇ ਹਵਾ ਇਹਨਾਂ ਵਸਤੂਆਂ ਦੇ, ਹਵਾ ਦੇ ਭਾਰ ਨਾਲ ਇਕਾਈ ਖੇਤਰਫਲ ਨੂੰ ਪ੍ਰਭਾਵਿਤ ਕਰਦੀ ਹੈ। ਧਰਤੀ ਦੇ ਕਿਸੇ ਬਿੰਦੂ ਦੇ ਦਬਾਅ ਦਾ ਬਣਨਾ, ਉਸ ਬਿੰਦੁ ਦਾ ਵਾਯੂਮੰਡਲ ਦਬਾਅ ਹੁੰਦਾ ਹੈ।
ਇਕਾਈ ਅਤੇ ਮਿਣਨਾ[ਸੋਧੋ]
ਵਾਯੂਮੰਡਲ ਦਬਾਅ ਦੀ ਐਸ. ਆਈ ਇਕਾਈ ਪਾਸਕਲ (Pa) ਹੈ। 1 Pa = 1 N/s 2 ਹੈ। 76 ਸੈਟੀਮੀਟਰ ਪਾਰੇ ਦੀ ਸਤਹ = ਇੱਕ ਵਾਯੂਮੰਡਲ ਦਬਾਅ। ਭੌਤਿਕ ਵਿਗਿਆਨੀ ਈ. ਟੋਰਸਲੀ ਨੇ ਵਾਯੂਮੰਡਲ ਦਬਾਅ ਨੂੰ ਮਾਪਣ ਦਾ ਯੰਤਰ ਬੈਰੋਮੀਟਰ ਖੋਜਿਆ।