ਵਿਕਰਾਂਤ ਸਿੰਘ ਰਾਜਪੂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਕਰਾਂਤ ਸਿੰਘ ਰਾਜਪੂਤ
Vikrant singh rajput bhojpuri.jpg
ਜਨਮ (1986-09-29) 29 ਸਤੰਬਰ 1986 (ਉਮਰ 35)
ਅਜ਼ਮਗੜ੍ਹ, ਉੱਤਰ ਪ੍ਰਦੇਸ਼, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2010 — ਹੁਣ
ਪ੍ਰਸਿੱਧੀ ਪ੍ਰੇਮਲੀਲਾ
ਜੀਵਨ ਸਾਥੀਅੰਤਾਰਾ ਬਿਸਵਾਸ

ਵਿਕਰਾਂਤ ਸਿੰਘ ਰਾਜਪੂਤ (ਜਨਮ 29 ਸਤੰਬਰ 1986) ਇੱਕ ਭਾਰਤੀ ਅਦਾਕਾਰ ਹੈ ਜੋ ਭੋਜਪੁਰੀ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਕੰਮ ਕਰਦਾ ਹੈ। ਉਸਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ ਮਹਿਰਾਰੂ ਬੀਨਾ ਰਤੀਆ ਕੈਸੇ ਕਟੀ ਨਾਲ ਕੀਤੀ ਸੀ।

ਨਿੱਜੀ ਜ਼ਿੰਦਗੀ[ਸੋਧੋ]

ਸਿੰਘ ਨੇ ਜਨਵਰੀ 2017 ਵਿੱਚ ਅਦਾਕਾਰਾ ਮੋਨਾ ਲੀਜ਼ਾ ਨਾਲ ਵਿਆਹ ਕੀਤਾ ਸੀ। ਵਿਕਰਾਂਤ ਸਿੰਘ ਰਾਜਪੂਤ ਨੱਚ ਬੱਲੀਏ ਸੀਜ਼ਨ 8 ਦੇ ਪ੍ਰਤੀਯੋਗੀ ਸਨ। [1] [2] [3] [4] [5]

ਫ਼ਿਲਮੋਗ੍ਰਾਫੀ[ਸੋਧੋ]

ਸਾਲ ਸਿਰਲੇਖ ਭੂਮਿਕਾ ਭਾਸ਼ਾ ਨੋਟ
2013 ਮਹਰਾਰੁ ਬੀਨਾ ਰਤੀਆ ਕੈਸੇ ਕਟੀ ਭੋਜਪੁਰੀ
2015 ਪ੍ਰੇਮ ਲੀਲਾ ਪ੍ਰੇਮ ਭੋਜਪੁਰੀ
2018 ਪਾਕਿਸਤਾਨ ਮੇਂ ਜੈ ਸ਼੍ਰੀ ਰਾਮ ਭੋਜਪੁਰੀ
2018 ਬਾਰਡਰ ਵਿਨੋਦ ਪਾਂਡੇ ਭੋਜਪੁਰੀ
2019 ਵਿਦਿਆ ਅਵਤਾਰ ਸਿੰਘ ਹਿੰਦੀ

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]