ਅੰਤਾਰਾ ਬਿਸਵਾਸ
ਅੰਤਾਰਾ ਬਿਸਵਾਸ | |
---|---|
ਜਨਮ | ਅੰਤਾਰਾ ਬਿਸਵਾਸ 21 ਨਵੰਬਰ 1982[1] ਕੋਲਕਾਤਾ, ਦੱਖਣੀ ਬੰਗਾਲ, ਭਾਰਤ |
ਹੋਰ ਨਾਮ | ਮੋਨਾਲੀਜ਼ਾ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 1997–ਹੁਣ |
ਜੀਵਨ ਸਾਥੀ |
ਅੰਤਾਰਾ ਬਿਸਵਾਸ (ਜਨਮ 21 ਨਵੰਬਰ 1982), ਜੋ ਆਪਣੇ ਸਟੇਜੀ ਨਾਮ ਮੋਨਾਲੀਜ਼ਾ ਨਾਲ ਵਧੇਰੇ ਜਾਣੀ ਜਾਂਦੀ ਹੈ, ਉਹ ਇੱਕ ਭਾਰਤੀ ਅਦਾਕਾਰਾ ਹੈ। ਉਸਨੇ ਜ਼ਿਆਦਾਤਰ ਭੋਜਪੁਰੀ ਭਾਸ਼ਾ ਦੀਆਂ ਫ਼ਿਲਮਾਂ 'ਚ ਕੰਮ ਕੀਤਾ ਹੈ ਅਤੇ ਉਹ ਹਿੰਦੀ, ਬੰਗਾਲੀ, ਓਡੀਆ, ਤਾਮਿਲ, ਕੰਨੜ ਅਤੇ ਤੇਲਗੂ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਉਹ 2016 ਵਿਚ ਭਾਰਤੀ ਸ਼ੋਅ ਬਿੱਗ ਬੌਸ 10 ਦੀ ਮੁਕਾਬਲੇਬਾਜ਼ ਸੀ ਅਤੇ ਨਜ਼ਰ ਵਿਚ ਮੋਹਾਨਾ ਰਾਠੌੜ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ।[2] 2020 ਵਿੱਚ ਉਹ ਕਲਰਜ਼ ਟੀਵੀ ਦੇ ਨਮਕ ਇਸ਼ਕ ਕਾ ਵਿੱਚ ਮੁੱਖ ਈਰਾਵਤੀ ਵਰਮਾ ਦੀ ਭੂਮਿਕਾ ਨਿਭਾ ਰਹੀ ਹੈ।
ਜੀਵਨੀ ਅਤੇ ਸ਼ੁਰੂਆਤੀ ਜ਼ਿੰਦਗੀ
[ਸੋਧੋ]ਅੰਤਾਰਾ ਬਿਸਵਾਸ ਇਕ ਬੰਗਾਲੀ ਹਿੰਦੂ ਪਰਿਵਾਰ ਵਿਚ ਪੈਦਾ ਹੋਈ ਸੀ।[3] ਉਸਨੇ ਆਪਣੇ ਚਾਚੇ ਦੇ ਕਹਿਣ 'ਤੇ ਮੋਨਾਲੀਜ਼ਾ ਸਟੇਜੀ ਨਾਮ ਅਪਣਾਇਆ। ਉਸਨੇ ਦੱਖਣੀ ਕੋਲਕਾਤਾ ਦੇ ਐਲਗੀਨ ਰੋਡ ਦੇ ਜੂਲੀਅਨ ਡੇ ਸਕੂਲ ਤੋਂ ਪੜ੍ਹਾਈ ਕੀਤੀ ਅਤੇ ਕਲਕੱਤਾ ਯੂਨੀਵਰਸਿਟੀ ਦੇ ਆਸ਼ੂਤੋਸ਼ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ, ਕੁਝ ਸਾਲ ਪਹਿਲਾਂ ਛੋਟੀ ਜਿਹੀ ਟੀਵੀ ਅਭਿਨੇਤਰੀ ਅਤੇ ਓਡੀਆ ਵੀਡੀਓ ਐਲਬਮਾਂ ਵਿੱਚ ਮਾਡਲ ਵਜੋਂ ਸ਼ੁਰੂਆਤ ਕਰਨ ਤੋਂ ਪਹਿਲਾਂ ਸੰਸਕ੍ਰਿਤ ਵਿੱਚ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ।[4]
ਕਰੀਅਰ
[ਸੋਧੋ]ਬਲੈਕਮੇਲ ਨਾਲ ਬਾਲੀਵੁੱਡ ਵਿੱਚ ਸ਼ੁਰੂਆਤ ਕਰਨ ਤੋਂ ਪਹਿਲਾਂ ਉਸਨੇ ਕਈ ਘੱਟ ਬਜਟ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਸੀ ਜਿਸ ਵਿੱਚ ਅਜੈ ਦੇਵਗਨ ਅਤੇ ਸੁਨੀਲ ਸ਼ੈੱਟੀ ਅਦਾਕਾਰ ਵੀ ਸਨ। [4] ਫਿਰ ਉਸਨੇ ਅਮਿਨ ਗਾਜ਼ੀ ਦੇ ਸਾਮ੍ਹਣੇ ਤੌਬਾ ਤੌਬਾ ਵਿਚ ਆਪਣੀ ਭੂਮਿਕਾ ਬਾਰੇ ਧਿਆਨ ਵਿਚ ਆਉਣ ਤੋਂ ਪਹਿਲਾਂ ਦੱਖਣੀ ਭਾਰਤੀ ਫ਼ਿਲਮਾਂ ਵਿਚ ਕੰਮ ਕੀਤਾ। ਉਸਨੇ ਜੈਕਪਾਟ ਨਾਮ ਦੀ ਇੱਕ ਕੰਨੜ ਫ਼ਿਲਮ ਵਿੱਚ ਵੀ ਕੰਮ ਕੀਤਾ।[5]
2010 ਵਿੱਚ ਦ ਹਿੰਦੂ ਨੇ ਦੱਸਿਆ ਕਿ ਮੋਨਾਲੀਜ਼ਾ ( ਰਿੰਕੂ ਘੋਸ਼ ਦੇ ਨਾਲ) ਭੋਜਪੁਰੀ ਫ਼ਿਲਮ ਇੰਡਸਟਰੀ ਵਿੱਚ ਸਭ ਤੋਂ ਵੱਧ ਮੰਗੀ ਗਈ ਅਦਾਕਾਰਾ ਸੀ। [6]
ਨਿੱਜੀ ਜ਼ਿੰਦਗੀ
[ਸੋਧੋ]ਉਸਨੇ 17 ਜਨਵਰੀ 2017 ਨੂੰ ਬਿੱਗ ਬੌਸ ਹਾਊਸ ਵਿੱਚ ਭੋਜਪੁਰੀ ਅਦਾਕਾਰ ਵਿਕਰਾਂਤ ਸਿੰਘ ਰਾਜਪੂਤ ਨਾਲ ਵਿਆਹ ਕੀਤਾ ਸੀ। [7]
ਫ਼ਿਲਮੋਗ੍ਰਾਫੀ
[ਸੋਧੋ]ਸਾਲ | ਸਿਰਲੇਖ | ਭੂਮਿਕਾ | ਭਾਸ਼ਾ | ਸਰੋਤ |
---|---|---|---|---|
1997 | ਜਯਾਤੇ | ਆਰਤੀ | ਹਿੰਦੀ | |
1998 | ਹਮਾਮ ਫੀ ਐਮਸਟਾਡੈਮ | — | ਓਡੀਆ | |
1999 | ਜੈ ਸ਼੍ਰੀਰਾਮ | ਰਿਮਾ ਦਾਸ | ਓਡੀਆ | |
2001 | ਦਾਮਨ | ਆਇਟਮ ਗੀਤ 'ਚ ਖ਼ੁਦ | ਹਿੰਦੀ | |
2002 | ਰੋਂਗ ਨੰਬਰ | — | ਓਡੀਆ | |
2003 | ਟੋਪ ਸੋਮਰਤ | — | ਬੰਗਾਲੀ | |
2004 | ਅਧੀਕਰ | — | ਬੰਗਾਲੀ | |
ਤੌਬਾ ਤੌਬਾ | ਰੂਬੀਨਾ | ਹਿੰਦੀ | ||
ਅਬ ਬਸ! | ਖ਼ਾਸ ਦਿੱਖ | ਹਿੰਦੀ | ||
2005 | ਏਕ ਹੀ ਭੂਲ | ਤਨਵੀ | ਹਿੰਦੀ | |
ਜਲਵਾ: ਫਨ ਇਨ ਲਵ | ਮਨੀਸ਼ਾ ਤ੍ਰਿਪਾਠੀ/ਤਾਨੀਆ 'ਚਿੰਕੀ' | ਹਿੰਦੀ | ||
2005 | ਬੰਟੀ ਔਰ ਬਬਲੀ | ਡਾਂਸਰ | ਹਿੰਦੀ | |
ਬਲੈਕਮੇਲ | ਆਇਟਮ ਕੁੜੀ | ਹਿੰਦੀ | ||
ਬੋਬੀ: ਲਵ ਐਂਡ ਲਸਟ | ਬੋਬੀ ਡ'ਕੋਸਟਾ | ਹਿੰਦੀ | ||
2006 | ਜੈਕਪੋਟ | ਲੈਲਾ | ਕੰਨੜ | |
ਹਾਫ਼ ਫ਼ਰਾਈ ਹੈਦਰਾਬਾਦੀ | — | ਹਿੰਦੀ | ||
2007 | ਲਵ ਗੁਰੂ | — | ਹਿੰਦੀ | |
ਕਾਫ਼ਿਲਾ | ਨਿਹਾਰਿਕਾ | ਹਿੰਦੀ | ||
ਜਗਾਦਮ | ਰਾਮ ਪੋਥੀਨੇਨੀ ਨਾਲ ਆਇਟਮ ਗਰਲ | ਤੇਲਗੂ | ||
2008 | ਇਨਕਾਊਂਟਰ ਦਯਾਨਾਇਕ | — | ਕੰਨੜ | |
ਮਨੀ ਹੈ ਤੋ ਹਨੀ ਹੈ | ਮਨੀਸ਼ ਦੀ ਪਤਨੀ | ਹਿੰਦੀ | ||
ਵਥਿਆਰ | — | ਤਾਮਿਲ | ||
ਨਾਗਾਰਮ | — | ਤੇਲਗੂ | ||
ਸਿਲਮਬਟਮ | — | ਤਾਮਿਲ | ||
2009 | ਬੋਨੀ | — | ਤੇਲਗੂ | |
2010 | ਟੂ ਦ ਲੰਡਨ ਕਾਲਿੰਗ | ਸੋਨੀਆ/ਉਰਵਸ਼ੀ | ਹਿੰਦੀ | |
ਏਕ ਚਤੁਰ ਨਾਰ | — | ਹਿੰਦੀ | ||
ਰੋਇਲ ਉਤਸ਼ਵ | — | ਹਿੰਦੀ | ||
ਹਮਿਲਟਨ ਪੈਲਸ | — | ਹਿੰਦੀ | ||
ਖੂਬਸੂਰਤ | — | ਹਿੰਦੀ | ||
ਮੇਰੀ ਲਾਈਫ ਮੇਂ ਉਸਕੀ ਵਾਈਫ | ਡਿਪਲ | ਹਿੰਦੀ | ||
2011 | ਖੂਬਸੂਰਤ ਨੌਕਰਾਨੀ | — | ਹਿੰਦੀ | |
ਬਬਲੂ | — | ਤੇਲਗੂ | ||
ਕਧਯਾਲੁਕੂ ਮਰੰਮਲਾਇ | — | ਤਾਮਿਲ | ||
2012 | ਏਨ ਪਿਆਰ ਕੁੰਮਾਏਸਮੀ | — | ਤਾਮਿਲ | |
2018 | ਬਦਲਾ ਹਿੰਦੁਸਤਾਨੀ ਕਾ | ਆਇਟਮ ਗੀਤ | ਹਿੰਦੀ |
ਭੋਜਪੁਰੀ ਫ਼ਿਲਮਾਂ
[ਸੋਧੋ]- Bhole Shankar (2008)
- Khatailal Mithailal (2008)
- Kaha Jaiba Raja Najariya Ladaike (2008)
- Tu Babua Hamaar (2008)
- Shrimaan Driver Babu (2007)
- Ho Gaini Deewana Tohra Pyar Me (2009)
- Kahan Jaiba Raja Nazariya Ladai Ke (2009)
- Hum Bahubali (2009)
- Dulha Albela (2009)
- Ranbhoomi (2009)
- Pratigya (2009) - Itemsong "Lehariya Luta Ae Raja"
- Hum Hai Khalnayak (2009)
- Sindur Daan (2009)
- Jade Mein Balma Pyara Lage (2009)
- Sahar Wali Jaan Mareli (2009)
- Ek Aur Kurukshetra (2010)
- Tu Jaan Hau Hamaar (2010)
- Dharmatma (2010)
- Nathuniya Pe Goli Maare (2010)
- Bhojpuriya Don (2010)
- Rangbaz Daroga – Aanchal (2010)
- Nainihal (2010)
- Saat Saheliya (2010)
- Devra Bada Satawela (2010)
- Devra Bhail Deewana (2014)
- Mrityunjay (2010) (Special Appearance)
- Loafer (2010)
- Kanoon Hamra Mutthi Mein (2010)
- Daraar (2010)
- Mora Balma Chail Chabila (2011)
- Apne Begaane (2011)
- Aakhri Rasta (2011)
- Barood (2011)
- The Great Hero Hiralal (2011)
- Gundairaj (2011)
- Ladaai La Ankhiyan Ae Lounde Raja (2011)
- Kartavya (2011)
- Hamaar Devdas (2011)
- Bhaiya Hamar Dayavan (2012)
- Mehraru Bina Ratiya Kaise Kati (2012)
- Dakait (2012)[8]
- Khuddar (2012) – Sunita[8]
- Naagin (2012)
- Khoon Pasina (2012)
- Mehraru Bina Ratiya Kasie Kati (2012)
- Elan E Jung (2012)
- Dabangg Mora Balma (2013)[9]
- Mafia (2013)[10]
- Rang De Pyar Ke Rang Mein(2013)
- Jaan Lebu Ka Ho (2013)
- Banaraswali (2013)
- Pratibandh (2013)
- Desh Pardesh (2013)
- Kasam Wardi Ke (2013)
- Biwi No. 1 (2013)
- Lagal Sanheiya Ke Dor (2013)
- Saala Main To Sahib Ban Gaya (2013)
- Ziddi Aashiq (2013)
- Saawariyan Tose Laagi Kaisi Lagan (2013)
- Mati Preet Jagawale (2013)
- Zanzeer (2013)
- Ishq Ka Manjan Ghise Hai Piya (2013)
- Gumrah (2013)
- Ijjat (2013)
- Chhamia Bhelwali (2013)
- Jeevan Yudhh (2013)
- Khoon Bhari Maang (2013)
- Saiyan Bhailan Pardesiyaa (2013)
- Jodi No. 1 (2013)
- Ghulam (2013)
- Mita Deb Raavanraaj (2013)
- Budhwa Tamtamwala (2013)
- Lagal Ba Pyar Ke Bukhar (2013)
- Tulsi Bin Suna Anganwa (2013)
- Ganga Putra (2013)
- Chedi Ganga Kinarewala (2013)
- Natawar Lal (2013)
- Ek Nihattha (2013)
- Pocket Gangsters (2015)
- Rakth Bhumi (2015)
- Prem Leela (2015)
- Saiyan Toofani (2015)
- Suhag (2015)
- Rakhtbhoomi (2015)
- Sarkar Raj (2017)
- Jai Shree Ram (2017)
- Dulhan Chahi Pakistan Se 2 (2018)
ਵੈੱਬ-ਸੀਰੀਜ਼
[ਸੋਧੋ]ਸਾਲ | ਸ਼ੋਅ | ਭੂਮਿਕਾ | ਨੋਟਸ |
---|---|---|---|
2018 | ਦੁਪੁਰ ਠਾਕੁਰਪੋ 2 | ਝੁੰਮਾ ਬੌਡੀ | ਬੰਗਾਲੀ |
ਟੈਲੀਵਿਜ਼ਨ
[ਸੋਧੋ]ਸਾਲ | ਸ਼ੋਅ | ਭੂਮਿਕਾ | ਨੋਟਸ |
---|---|---|---|
2012 | ਬਿੱਗ ਬੌਸ 6 | ਮਹਿਮਾਨ | ਦਿਨੇਸ਼ ਦੀ ਸਹਾਇਤਾ ਲਈ |
2016 | ਕਾਮੇਡੀ ਨਾਇਟ ਬਚਾਓ | ਮਹਿਮਾਨ ਹਸਤੀ | ਰਾਨੀ ਚੈਟਰਜੀ ਨਾਲ |
2016–2017 | ਬਿੱਗ ਬੌਸ 10 | ਪ੍ਰਤਿਯੋਗੀ | ਨਿਕਲਣ ਦਾ ਦਿਨ 97 |
2017 | ਨੱਚ ਬੱਲੀਏ 8 | ਵਿਕਰਾਂਤ ਸਿੰਘ ਰਾਜਪੂਤ ਨਾਲ | |
ਕਾਮੇਡੀ ਦੰਗਲ | ਸੁਰਭੀ ਜਯੋਤੀ ਅਤੇ ਨੇਹਾ ਪੇਂਡਸੇ ਨਾਲ | ||
2018–2020 | ਨਜ਼ਰ | ਮੋਹਾਨਾ ਰਾਠੌੜ / ਬਰਖਾ ਕੁਮਾਰੀ | ਮੁੱਖ ਵਿਰੋਧੀ/ਸਹਾਇਕ ਭੂਮਿਕਾ |
2019 | ਦਿਵਿਆ ਦ੍ਰਿਸ਼ਟੀ | ਮੋਹਾਨਾ | ਕੈਮਿਓ ਦਿੱਖ |
ਕਿਚਨ ਚੈਂਪੀਅਨ | ਪ੍ਰਤਿਯੋਗੀ | ਵਿਕਰਾਂਤ ਸਿੰਘ ਰਾਜਪੂਤ ਨਾਲ | |
2020 | ਨਜ਼ਰ 2 | ਮਧੂਲਿਕਾ ਚੌਧਰੀ | ਮੁੱਖ ਵਿਰੋਧੀ |
ਬਿੱਗ ਬੌਸ 14 | ਮਹਿਮਾਨ ਹਸਤੀ | ਸੁਰਭੀ ਜਯੋਤੀ ਅਤੇ ਸੁਧਾ ਚੰਦਰਨ ਨਾਲ | |
ਨਮਕ ਇਸਕ ਕਾ | ਈਰਾਵਤੀ ਵਰਮਾ | ਮੁੱਖ ਵਿਰੋਧੀ |
ਹਵਾਲੇ
[ਸੋਧੋ]- ↑ "Bigg Boss 10 November 21, episode 36 update: Manu's surprise for his 'good friend' Mona Lisa on her birthday". 21 November 2016.
- ↑ Bigg Boss 10: Wild theme, wacky participants!. rediff.com (17 October 2016)
- ↑ "Antara Biswas". Indiatimes. Archived from the original on 5 ਮਾਰਚ 2016. Retrieved 8 July 2016.
- ↑ 4.0 4.1 "Dare girl from Gariahat". The Telegraph Calcutta. 14 December 2005. Retrieved 8 July 2016.
- ↑ "Understanding love". The Hindu. 16 July 2006. Retrieved 8 July 2016.
- ↑ "Bhojpuri cinema edges its way to success". The Hindu. IANS. 28 August 2010. Retrieved 8 July 2016.
- ↑ "Bigg Boss 10: Monalisa and Vikrant Singh Rajpoot are married! View exclusive wedding and mehndi pictures & video!". india.com. 17 January 2017. Retrieved 18 January 2017.
- ↑ 8.0 8.1 "Khuddar and Dacait releasing today". The Times of India. 27 July 2012. Retrieved 8 July 2016.
- ↑ "Monalisa in Ab Dabangg Mora Balma". The Times of India. 21 February 2013. Retrieved 8 July 2016.
- ↑ "Monalisa to romance Rajkumar Shrivastava in Mafia". The Times of India. 31 July 2013. Retrieved 8 July 2016.