ਫਾਟਕ:ਇਲੈਕਟ੍ਰੋਸਟੈਟਿਕਸ/ਚਾਰਜ ਦਾ ਜੋੜ
ਦਿੱਖ
(ਵਿਕੀਪੀਡੀਆ:ਇਲੈਕਟ੍ਰੋਸਟੈਟਿਕਸ/ਚਾਰਜ ਦਾ ਜੋੜ ਤੋਂ ਮੋੜਿਆ ਗਿਆ)
ਵਿਕੀਪੀਡੀਆ ਵਿੱਦਿਆ ਪ੍ਰੋਗਰਾਮ
|
ਮੈਂਬਰ
|
ਵਿਸ਼ੇ
|
ਨੋਟਿਸਬੋਰਡ
|
ਚਰਚਾ
|
ਇਲੈਕਟ੍ਰੋਸਟੈਟਿਕਸ
ਇਲੈਕਟ੍ਰਿਕ ਚਾਰਜ
Menu Page 9 of 18
ਚਾਰਜ ਦਾ ਜੋੜ
- ਚਾਰਜਾਂ ਦਾ ਜੋੜ ਇੱਕ ਅਜਿਹੀ ਵਿਸ਼ੇਸ਼ਤਾ ਹੈ ਜਿਸ ਕਾਰਨ ਕਿਸੇ ਸਿਸਟਮ ਦਾ ਕੁੱਲ ਚਾਰਜ ਸਰਲ ਤੌਰ ਤੇ, ਸਿਸਟਮ ਉੱਤੇ ਕਿਸੇ ਸਥਾਨ ਤੇ ਵੀ ਹਾਜ਼ਰ ਸਾਰੇ ਚਾਰਜਾਂ ਦੇ ਅਲਜਬ੍ਰਿਕ ਜੋੜ ਨਾਲ ਹੀ ਪ੍ਰਾਪਤ ਹੋ ਜਾਂਦਾ ਹੈ।
- ਇਸਦਾ ਅਰਥ ਹੈ ਕਿ ਮਾਸ ਦੀ ਤਰਾਂ ਚਾਰਜ ਸਕੇਲਰ ਮਾਤਰਾ ਹੁੰਦੀ ਹੈ ਜੋ ਗਣਿਤ ਦੇ ਸਧਾਰਨ ਨਿਯਮਾਂ ਨਾਲ ਜੋੜੀ ਜਾ ਸਕਦੀ ਹੈ।
- ਚਾਰਜਾਂ ਦਾ ਸਿਰਫ ਮੁੱਲ ਹੀ ਹੁੰਦਾ ਹੈ, ਕੋਈ ਦਿਸ਼ਾ (ਡਾਇਰੈਕਸ਼ਨ) ਨਹੀਂ ਹੁੰਦੀ ਜਿਵੇਂ ਮਾਸ (ਪੁੰਜ) ਦੀ ਕੋਈ ਦਿਸ਼ਾ ਨਹੀਂ ਹੁੰਦੀ । ਫੇਰ ਵੀ ਮਾਸ ਸਿਰਫ ਪੌਜ਼ਟਿਵ ਮੁੱਲ ਹੀ ਰੱਖਦਾ ਹੈ ਜਦੋਂਕਿ ਚਾਰਜ ਪੌਜ਼ਟਿਵ ਅਤੇ ਨੇਗਟਿਵ ਦੋਵੇਂ ਮੁੱਲ ਰੱਖ ਸਕਦਾ ਹੈ।
ਵਿਕੀਪੀਡੀਆ ਆਰਟੀਕਲ ਲਿੰਕ
- ਅੰਗਰੇਜ਼ੀ - Electrostatics
- ਪੰਜਾਬੀ - ਇਲੈਕਟ੍ਰੋਸਟੈਟਿਕਸ
ਸ਼ਬਦਾਵਲੀ
ਅਗਲੇ ਸਫ਼ੇ ਤੇ ਜਾਣ ਵਾਸਤੇ ਹੇਠਲਾ ਫਾਰਵਰਡ ਤੀਰ ਦਬਾਓ