ਫਾਟਕ:ਇਲੈਕਟ੍ਰੋਸਟੈਟਿਕਸ/ਸੁਪਰਪੁਜ਼ੀਸ਼ਨ ਸਿਧਾਂਤ
ਦਿੱਖ
(ਵਿਕੀਪੀਡੀਆ:ਇਲੈਕਟ੍ਰੋਸਟੈਟਿਕਸ/ਸੁਪਰਪੁਜ਼ੀਸ਼ਨ ਸਿਧਾਂਤ ਤੋਂ ਮੋੜਿਆ ਗਿਆ)
ਵਿਕੀਪੀਡੀਆ ਵਿੱਦਿਆ ਪ੍ਰੋਗਰਾਮ
|
ਮੈਂਬਰ
|
ਵਿਸ਼ੇ
|
ਨੋਟਿਸਬੋਰਡ
|
ਚਰਚਾ
|
ਇਲੈਕਟ੍ਰੋਸਟੈਟਿਕਸ
ਇਲੈਕਟ੍ਰਿਕ ਚਾਰਜ
Menu Page 16 of 18
ਸੁਪਰਪੁਜ਼ੀਸ਼ਨ ਸਿਧਾਂਤ
ਸੁਪਰਪੁਜੀਸ਼ਨ ਸਿਧਾਂਤ ਮੁਤਾਬਿਕ, ਕਿਸੇ ਚਾਰਜ ਉੱਤੇ ਬਾਕੀ ਹੋਰ ਰੈਸਟ ਉੱਤੇ ਪਏ ਕਈ ਹੋਰ ਚਾਰਜਾਂ ਕਾਰਨ ਲਗਾਇਆ ਗਿਆ ਕੁੱਲ ਫੋਰਸ ਹੋਰ ਚਾਰਜਾਂ ਕਾਰਨ ਓਸ ਚਾਰਜ ਉੱਤੇ ਲਗਾਏ ਗਏ ਸਾਰੇ ਫੋਰਸਾਂ ਦਾ ਵੈਕਟਰ ਜੋੜ ਹੁੰਦਾ ਹੈ, ਜੇਕਰ ਇੱਕ ਵਾਰ ਸਿਰਫ ਇੱਕੋ ਹੋਰ ਚਾਰਜ ਨੂੰ ਲੈ ਕੇ ਫੋਰਸ ਗਿਣਿਆ ਜਾਵੇ। ਵਿਅਕਤੀਗਤ ਚਾਰਜਾਂ ਕਾਰਨ ਲਗਾਏ ਗਏ ਫੋਰਸ ਹੋਰ ਚਾਰਜਾਂ ਦੀ ਹਾਜ਼ਰੀ ਜਾਂ ਗੈਰ-ਹਾਜ਼ਰੀ ਕਾਰਨ ਪ੍ਰਭਾਵਿਤ ਨਹੀਂ ਹੁੰਦੇ ।
- ਸ਼ੁੱਧ ਫੋਰਸ ਦੀ ਦਿਸ਼ਾ ਵੈਕਟਰਾਂ ਦੇ ਪੌਲੀਗਨ ਨਿਯਮ ਨਾਲ ਪਤਾ ਕੀਤੀ ਜਾ ਸਕਦੀ ਹੈ।
ਵਿਕੀਪੀਡੀਆ ਆਰਟੀਕਲ ਲਿੰਕ
- ਅੰਗਰੇਜ਼ੀ - Electrostatics
- ਪੰਜਾਬੀ - ਇਲੈਕਟ੍ਰੋਸਟੈਟਿਕਸ
ਸ਼ਬਦਾਵਲੀ
ਅਗਲੇ ਸਫ਼ੇ ਤੇ ਜਾਣ ਵਾਸਤੇ ਹੇਠਲਾ ਫਾਰਵਰਡ ਤੀਰ ਦਬਾਓ