ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣੀ ਹੋਈ ਤਸਵੀਰ/3 ਜੂਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।


ਸ੍ਰੀ ਦਵਾਰਕਾਦੀਸ਼ ਮੰਦਰ ਜੋ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਸਮਰਪਿਤ ਮੰਦਰ ਹੈ ਇਹ ਮੰਦਰ ਦਵਾਰਕਾ ਗੁਜਰਾਤ ਭਾਰਤ ਵਿੱਚ ਸਥਿਤ ਹੈ। 2,200 - 2,000 ਸਾਲ ਪੁਰਾਣਾ ਇਹ ਮੰਦਰ ਦੀਆਂ ਪੰਜ ਮੰਜ਼ਲਾ ਜਿਹਨਾਂ ਨੂੰ 72 ਥੰਮਾ ਤੇ ਬਣਾਇਆ ਗਿਆ ਹੈ

ਤਸਵੀਰ: User:Bharath12345

ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ