ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣੇ ਹੋਏ ਦਿਹਾੜੇ/18 ਜਨਵਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
  • 1886 - ਇੰਗਲੈਂਡ ਵਿੱਚ ਹਾਕੀ ਸੰਘ ਦੀ ਸਥਾਪਨਾ ਦੇ ਨਾਲ ਅਧੁਨਿਕ ਹਾਕੀ ਦਾ ਜਨਮ ਹੋਇਆ।
  • 1896 - ਪਹਿਲੀ ਵਾਰ ਐਕਸ-ਰੇ ਪੈਦਾ ਕਰਨ ਵਾਲੀ ਮਸ਼ੀਨ ਦੀ ਨੁਮਾਇਸ਼ ਕੀਤੀ ਗਈ।
  • 2003 - ਭਾਰਤੀ ਕਵੀ ਹਰਿਵੰਸ਼ ਰਾਏ ਬੱਚਨ ਦਾ ਦੇਹਾਂਤ ਹੋਇਆ।