ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/18 ਅਕਤੂਬਰ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਅਕਤੂਬਰ 18 ਤੋਂ ਮੋੜਿਆ ਗਿਆ)
- 1792 – ਜੰਮੂ ਅਤੇ ਕਸ਼ਮੀਰ ਰਾਜਘਰਾਣੇ ਦਾ ਬਾਨੀ ਅਤੇ ਪਹਿਲਾ ਰਾਜਾ ਮਹਾਰਾਜਾ ਗੁਲਾਬ ਸਿੰਘ ਦਾ ਜਨਮ।
- 1881 – ਕੈਂਸਰ ਦੇ ਇਲਾਜ ਲਈ ਭੋਜਨ ਆਧਾਰਿਤ ਗੇਰਸਨ ਥੈਰੇਪੀ ਵਿਕਸਿਤ ਕਰਨ ਵਾਲੇ ਜਰਮਨ-ਅਮਰੀਕੀ ਡਾਕਟਰ ਮੈਕਸ ਗੇਰਸਨ ਦਾ ਜਨਮ।
- 1931 – ਵਿਗਿਆਨੀ ਥਾਮਸ ਐਡੀਸਨ ਦਾ ਦਿਹਾਂਤ।
- 1950 – ਭਾਰਤੀ ਫ਼ਿਲਮੀ ਕਲਾਕਾਰ ਓਮ ਪੁਰੀ ਦਾ ਜਨਮ।
- 1967 – ਰੂਸ ਦਾ ਪਹਿਲਾ ਮਿਸ਼ਨ ਸ਼ੁੱਕਰ (ਗ੍ਰਹਿ) ਉੱਤੇ ਉਤਰਿਆ।
- 2006 – ਮਾਈਕਰੋਸਾਫ਼ਟ ਨੇ ਇੰਟਰਨੈੱਟ ਐਕਸਪਲੋਰਰ-7 ਰੀਲੀਜ਼ ਕੀਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 17 ਅਕਤੂਬਰ • 18 ਅਕਤੂਬਰ • 19 ਅਕਤੂਬਰ