ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/22 ਜੂਨ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜੂਨ 22 ਤੋਂ ਮੋੜਿਆ ਗਿਆ)
- 1713 – ਸਿੱਖਾਂ ਅਤੇ ਮੁਗਲਾਂ ਦੇ ਵਿਚਕਾਰ ਸਢੌਰੇ ਦੀ ਲੜਾਈ ਹੋਈ।
- 1772 – ਇੰਗਲੈਂਡ ਵਿੱਚ ਗੁਲਾਮ ਰੱਖਣ ਤੇ ਕਾਨੂੰਨੀ ਪਾਬੰਦੀ ਲਗਾਈ ਗਈ।
- 1932 – ਫ਼ਿਲਮੀ ਕਲਾਕਾਰ ਅਤੇ ਗਾਇਕ ਅਮਰੀਸ਼ ਪੁਰੀ ਦਾ ਜਨਮ ਹੋਇਆ। (ਦੇਖੋ)
- 1933 – ਅਡੋਲਫ ਹਿਟਲਰ ਨੇ ਨਾਜੀ ਪਾਰਟੀ ਤੋਂ ਬਗੈਰ ਸਾਰੀਆਂ ਪਾਰਟੀਆਂ ਤੇ ਪਾਬੰਦੀ ਲਗਾ ਦਿੱਤੀ।
- 1939 – ਸੁਭਾਸ਼ ਚੰਦਰ ਬੋਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਵੱਖ ਹੋਣ ਤੋਂ ਬਾਅਦ ਫਾਰਵਰਡ ਬਲਾਕ ਦੀ ਸਥਾਪਨਾ ਕੀਤੀ।
- 1946 – ਸਿੱਖਾਂ ਨੇ ਅੰਤਰਮ ਸਰਕਾਰ ਦਾ ਬਾਈਕਾਟ ਦਾ ਫੈਸਲਾ ਕੀਤਾ।
- 1948 – ਬ੍ਰਿਟਿਸ਼ ਸ਼ਾਸਕ ਨੇ ਆਪਣੀ 'ਭਾਰਤ ਦਾ ਸਮਰਾਟ' ਦੀ ਉਪਾਧੀ ਛੱਡੀ।