23 ਜੂਨ
Jump to navigation
Jump to search
<< | ਜੂਨ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | |||
2021 |
23 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 174ਵਾਂ (ਲੀਪ ਸਾਲ ਵਿੱਚ 175ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 191 ਦਿਨ ਬਾਕੀ ਹਨ।
ਵਾਕਿਆ[ਸੋਧੋ]
- 1757 – ਪਲਾਸੀ ਦੀ ਲੜਾਈ ਹੋਈ।
- 1868 – ਕਟਿਸਟੋਫ਼ਰ ਲਾਥਮ ਸ਼ੋਲਜ਼ ਨੇ ਪਹਿਲੀ ਟਾਈਪ ਰਾਈਟਰ ਮਸ਼ੀਨ ਪੇਟੈਂਟ ਕਰਵਾਈ।
- 1956 – ਜਮਾਲ ਅਬਦਲ ਨਾਸਿਰ ਮਿਸਰ ਦਾ ਰਾਸ਼ਟਰਪਤੀ ਬਣਿਆ।
- 1989 – ਫ਼ਿਲਮ 'ਬੈਟਮੈਨ' ਰੀਲੀਜ਼ ਕੀਤੀ ਗਈ। ਇਸ ਫ਼ਿਲਮ ਨੇ 40 ਕਰੋੜ ਡਾਲਰ ਦੀ ਕਮਾਈ ਕੀਤੀ। ਇਸ ਨੂੰ ਬਹੁਤ ਸਾਰੇ ਐਵਾਰਡ ਵੀ ਹਾਸਲ ਹੋਏ।
- 1947 –ਲਾਰਡ ਐਟਲੀ ਨੇ ਕਿਹਾ, ਮੈਂ ਸਿੱਖਾਂ ਨੂੰ ਵੀਟੋ ਦਾ ਹੱਕ ਨਹੀਂ ਦੇ ਸਕਦਾ।
- 1984 –ਇੰਦਰਾ ਗਾਂਧੀ, ਦਰਬਾਰ ਸਾਹਿਬ ਵਿੱਚ ਭਾਰਤੀ ਫ਼ੌਜ ਦਾ ਐਕਸ਼ਨ ਵੇਖਣ ਲਈ ਪੁੱਜੀ।
- 1985 –ਕਨਿਸ਼ਕ ਜਹਾਜ਼ ਵਿੱਚ ਬੰਬ ਫਟਿਆ; 350 ਲੋਕ ਮਾਰੇ ਗਏ।
ਜਨਮ[ਸੋਧੋ]
ਦਿਹਾਂਤ[ਸੋਧੋ]
- 1980 – ਸੰਜੇ ਗਾਂਧੀ ਦੀ ਹਵਾਈ ਹਾਦਸੇ ਵਿੱਚ ਮੌਤ। (ਜਨਮ 1946)
- 1980 – ਭਾਰਤ ਦੇ ਚੌਥੇ ਰਾਸ਼ਟਰਪਤੀ ਵੀ ਵੀ ਗਿਰੀ ਦਾ ਦਿਹਾਂਤ। (ਜਨਮ 1894)
- 2015 –ਸਮਾਜ ਸੇਵੀ ਵਕੀਲ ਅਤੇ ਨਨ ਨਿਰਮਲਾ ਜੋਸ਼ੀ ਦਾ ਦਿਹਾਂਤ। (ਜਨਮ 1934)