ਅਡੋਲਫ ਹਿਟਲਰ
Jump to navigation
Jump to search
| ਅਡੋਲਫ਼ ਹਿਟਲਰ Adolf Hitler | |
|---|---|
| 1937 ਵਿੱਚ ਹਿਟਲਰ | |
| Führer | |
| ਅਹੁਦੇ 'ਤੇ 2 ਅਗਸਤ 1934 – 30 ਅਪ੍ਰੈਲ 1945 | |
| ਪਿਛਲਾ ਅਹੁਦੇਦਾਰ | ਪਾਊਲ ਵੌਨ ਹਿੰਡਨਬੁਰਗ (ਰਾਸ਼ਟਰਪਤੀ ਵਜੋਂ) |
| ਅਗਲਾ ਅਹੁਦੇਦਾਰ | ਕਾਰਲ ਡੋਨਿਟਜ਼ (ਰਾਸ਼ਟਰਪਤੀ ਵਜੋਂ) |
| ਜਰਮਨੀ ਦਾ ਚਾਂਸਲਰ | |
| ਅਹੁਦੇ 'ਤੇ 30 ਜਨਵਰੀ 1933 – 30 ਅਪ੍ਰੈਲ 1945 | |
| ਰਾਸ਼ਟਰਪਤੀ | ਪਾਊਲ ਵੌਨ ਹਿੰਡਨਬੁਰਗ |
| ਡਿਪਟੀ |
|
| ਪਿਛਲਾ ਅਹੁਦੇਦਾਰ | ਕਰਟ ਵੌਨ ਸਚਲੇਚਰ |
| ਅਗਲਾ ਅਹੁਦੇਦਾਰ | ਜੋਜ਼ਫ਼ ਗੋਇਬਲਜ਼ |
| ਨਾਜੀ ਪਾਰਟੀ ਦਾ ਨੇਤਾ (Führer) | |
| ਅਹੁਦੇ 'ਤੇ 29 ਜੂਨ 1921 – 30 ਅਪ੍ਰੈਲ 1945 | |
| ਪਿਛਲਾ ਅਹੁਦੇਦਾਰ | ਅੈਨਟੌਨ ਡਰੈਕਸਲਰ (ਚੇਅਰਮੈਨ ਵਜੋਂ) |
| ਅਗਲਾ ਅਹੁਦੇਦਾਰ | ਮਾਰਟਿਨ ਬੋਰਮੈਨ (ਪਾਰਟੀ ਮਨਿਸਟਰ ਵਜੋਂ) |
| ਨਿੱਜੀ ਵੇਰਵਾ | |
| ਜਨਮ | 20 ਅਪ੍ਰੈਲ 1889 Braunau am Inn, ਆਸਟਰੀਆ-ਹੰਗਰੀ |
| ਮੌਤ | 30 ਅਪ੍ਰੈਲ 1945 (ਉਮਰ 56) ਬਰਲਿਨ, ਜਰਮਨੀ |
| ਕੌਮੀਅਤ |
|
| ਸਿਆਸੀ ਪਾਰਟੀ | ਨਾਜ਼ੀ ਪਾਰਟੀ (1921–1945) |
| ਹੋਰ ਸਿਆਸੀ ਇਲਹਾਕ |
ਜਰਮਨ ਕਾਮਾ ਦਲ (1920-1921) |
| ਜੀਵਨ ਸਾਥੀ | ਏਵਾ ਬ੍ਰਾਊਨ (29–30 ਅਪ੍ਰੈਲ 1945) |
| ਕਿੱਤਾ | ਸਿਆਸਤਦਾਨ, ਸਿਪਾਹੀ, ਲੇਖਕ |
| ਦਸਤਖ਼ਤ | |
| Military service | |
| ਤਾਬੇਦਾਰੀ | ਜਰਮਨ ਸਲਤਨਤ |
| ਸੇਵਾ/ਸ਼ਾਖਾ | ਬਾਵਾਇਰ ਫੌਜ |
| ਸੇਵਾ ਦੇ ਵਰ੍ਹੇ | 1914–1920 |
| ਅਹੁਦਾ | Gefreiter Verbindungsman |
| ਇਕਾਈ | 16th Bavarian Reserve Regiment Reichswehr intelligence |
| ਲੜਾਈਆਂ/ਜੰਗਾਂ | ਪਹਿਲਾ ਵਿਸ਼ਵ ਯੁੱਧ |
| ਇਨਾਮ |
|
ਅਡੋਲਫ਼ ਹਿਟਲਰ (ਜਰਮਨ: [ˈadɔlf ˈhɪtlɐ] (
ਸੁਣੋ); 20 ਅਪ੍ਰੈਲ 1889 – 30 ਅਪ੍ਰੈਲ 1945) ਆਸਟਰੀਆ ਵਿੱਚ ਜੰਮਿਆ ਇੱਕ ਜਰਮਨ ਸਿਆਸਤਦਾਨ ਅਤੇ ਨਾਜ਼ੀ ਪਾਰਟੀ (ਜਰਮਨ: Nationalsozialistische Deutsche Arbeiterpartei (NSDAP); ਰਾਸ਼ਟਰੀ ਸਮਾਜਵਾਦੀ ਜਰਮਨ ਮਜ਼ਦੂਰ ਪਾਰਟੀ) ਦਾ ਆਗੂ ਸੀ। ਇਹ 1933 ਤੋਂ 1945 ਤੱਕ ਜਰਮਨੀ ਦਾ ਚਾਂਸਲਰ (ਕੁਲਪਤੀ) ਅਤੇ 1934 ਤੋਂ 1945 ਤੱਕ ਨਾਜ਼ੀ ਜਰਮਨੀ ਦਾ ਤਾਨਾਸ਼ਾਹ ਸੀ। ਉਸਦਾ ਨਾਜ਼ੀ ਜਰਮਨੀ, ਯੂਰਪ ਵਿਚਲੇ ਦੂਜੇ ਵਿਸ਼ਵ ਯੁੱਧ ਵਿੱਚ ਕੇਂਦਰੀ ਰੋਲ ਸੀ।
ਜੀਵਨੀ[ਸੋਧੋ]
ਹਿਟਲਰ ਦਾ ਜਨਮ 20 ਅਪਰੈਲ 1889 ਨੂੰ ਜਰਮਨ ਬਵੇਰੀਆ ਦੇ ਸਰਹੱਦੀ ਖੇਤਰ ਦੇ ਨੇੜੇ ਛੋਟੇ ਜਿਹੇ ਆਸਟਰੀਅਨ ਪਿੰਡ, ਬ੍ਰੋਨੋ ਵਿੱਚ ਹੋਇਆ ਸੀ। ਉਸ ਦਾ ਨਾਂ "ਅਡੋਲਫਸ ਹਿਟਲਰ" ਰੱਖਿਆ ਗਿਆ ਸੀ।[2]
ਹਵਾਲੇ[ਸੋਧੋ]
- ↑ NS-Archiv, 7 ਅਪਰੈਲ 1925.
- ↑ Giblin 2002,p. 4