ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/20 ਦਸੰਬਰ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਦਸੰਬਰ 20 ਤੋਂ ਮੋੜਿਆ ਗਿਆ)
- 1518 – ਗੁਰੂ ਨਾਨਕ ਦੇਵ ਜੀ ਮੱਕਾ ਗਏ।
- 1919 – ਬੰਗਾਲੀ ਕਲਾਕਾਰ ਅਤੇ ਰੰਗਕਰਮੀ ਖਾਲਿਦ ਚੌਧਰੀ ਦਾ ਜਨਮ।
- 1924 – ਅਡੋਲਫ ਹਿਟਲਰ ਨੂੰ ਇਕ ਸਾਲ ਦੀ ਕੈਦ ਮਗਰੋਂ ਰਿਹਾਅ ਕੀਤਾ ਗਿਆ।
- 1940 – ਭਾਰਤੀ ਡਾਂਸਰ ਯਾਮਿਨੀ ਕ੍ਰਿਸ਼ਨਾਮੂਰਤੀ ਦਾ ਜਨਮ।
- 1991 – ਪੰਜਾਬ ਦਾ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 19 ਦਸੰਬਰ • 20 ਦਸੰਬਰ • 21 ਦਸੰਬਰ