ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/21 ਨਵੰਬਰ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਨਵੰਬਰ 21 ਤੋਂ ਮੋੜਿਆ ਗਿਆ)
- 1831 – ਲਿਓਨ ਦੇ ਵਿਦਰੋਹ ਫ੍ਰਾਂਸ ਦੇ ਮਜ਼ਦੂਰਾ ਦਾ ਵਿਦਰੋਹ ਸ਼ੁਰੂ ਹੋਇਆ।
- 1911 – ਲੰਡਨ ਵਿਚ ਔਰਤਾਂ ਵਲੋਂ ਵੋਟ ਦੇ ਹੱਕ ਵਾਸਤੇ ਕੀਤੇ ਮੁਜ਼ਾਹਰੇ।
- 1694 – ਫ਼ਰਾਂਸੀਸੀ ਲੇਖਕ, ਇਤਿਹਾਸਕਾਰ ਵੋਲਟੇਅਰ ਦਾ ਜਨਮ।
- 1925 – ਪੰਜਾਬ ਦਾ ਉਰਦੂ ਸ਼ਾਇਰ ਕ੍ਰਿਸ਼ਨ ਅਦੀਬ ਦਾ ਜਨਮ।
- 1939 – ਹਿੰਦੀ ਸਿਨੇਮਾ ਦੀ ਅਦਾਕਾਰਾ ਅਤੇ ਡਾਂਸਰ ਹੈਲਨ ਦਾ ਜਨਮ।
- 1517 – ਲੋਦੀ ਖ਼ਾਨਦਾਨ ਦਾ ਦੂਸਰਾ ਸ਼ਾਸਕ ਸਿਕੰਦਰ ਲੋਧੀ ਦਾ ਦਿਹਾਂਤ।
- 1970 – ਭਾਰਤੀ ਨੋਬਲ ਜੇਤੂ ਵਿਗਿਆਨੀ ਚੰਦਰਸ਼ੇਖਰ ਵੈਂਕਟ ਰਾਮਨ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 20 ਨਵੰਬਰ • 21 ਨਵੰਬਰ • 22 ਨਵੰਬਰ