ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/21 ਫ਼ਰਵਰੀ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਫ਼ਰਵਰੀ 21 ਤੋਂ ਮੋੜਿਆ ਗਿਆ)
- ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ
- 1848 – ਕਾਰਲ ਮਾਰਕਸ ਅਤੇ ਫ਼ਰੀਡਰਿਸ਼ ਐਂਗਲਸ ਨੇ ਕਮਿਊਨਿਸਟ ਮੈਨੀਫੈਸਟੋ ਛਪਾਈ।
- 1878 – ਨਿਉ ਹੈਵਨ ਕੋਨੈਕਟੀਕਟ ਵਿੱਚ ਪਹਿਲੀ ਟੈਲੀਫੋਨ ਡਾਇਰੈਕਟਰੀ ਜਾਰੀ ਕੀਤੀ ਗਈ।
- 1894 – ਭਾਰਤੀ ਰਸਾਇਣ ਵਿਗਿਆਨੀ ਸ਼ਾਂਤੀ ਸਵਰੂਪ ਭਟਨਾਗਰ ਦਾ ਜਨਮ। (ਮੌਤ 1955)
- 1896 – ਭਾਰਤੀ ਕਵੀ ਸੁਰੀਆਕਾਂਤ ਤ੍ਰੀਪਾਠੀ ਨਿਰਾਲਾ ਦਾ ਜਨਮ।(ਮੌਤ 1961)
- 1908 – ਡੇਨਜ਼ਿਲ ਇਬੇਸਨ ਬਰਤਾਨਵੀ ਭਾਰਤ ਦਾ ਇੱਕ ਅੰਗਰੇਜ਼ ਅਫ਼ਸਰ ਅਤੇ ਪ੍ਰਬੰਧਕ ਸੀ ਦੀ ਮੌਤ ਹੋਈ
- 1972 – ਸੋਵੀਅਤ ਯੂਨੀਅਨ ਦਾ ਪੁਲਾੜ ਵਾਹਨ ਲੁਨਾ 20 ਚੰਦ ਤੇ ਉਤਰਿਆ।
- 1975 – ਅਮਰੀਕਾ 'ਚ ਵਾਟਰਗੇਟ ਘੋਟਾਲਾ ਹੋਇਆ।
- 1991 – ਭਾਰਤੀ ਫ਼ਿਲਮੀ ਕਲਾਕਾਰ ਨੂਤਨ ਦਾ ਦੀ ਮੌਤ। (b. 1936)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 20 ਫ਼ਰਵਰੀ • 21 ਫ਼ਰਵਰੀ • 22 ਫ਼ਰਵਰੀ