ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/29 ਫ਼ਰਵਰੀ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਫ਼ਰਵਰੀ 29 ਤੋਂ ਮੋੜਿਆ ਗਿਆ)
- 1716 – ਬੰਦਾ ਸਿੰਘ ਬਹਾਦਰ ਤੇ 700 ਤੋਂ ਵੱਧ ਸਿੱਖਾਂ ਦਾ ਦਿੱਲੀ ਵਿਚ ਜਲੂਸ ਕਢਿਆ ਗਿਆ।
- 1896 – ਭਾਰਤੀ ਪ੍ਰਧਾਨ ਮੰਤਰੀ ਰਨਛੋੜਜੀ ਮੋਰਾਰਜੀ ਡੇਸਾਈ ਦਾ ਜਨਮ ਹੋਇਆ।
- 1904 – ਭਾਰਤੀ ਡਾਂਸਰ ਰੁਕਮਿਨੀ ਦੇਵੀ ਅਰੁਨਦਾਲੇ ਦਾ ਜਨਮ।(ਚਿੱਤਰ ਦੇਖੋ)
- 1908 – ਹਾਲੈਂਡ ਦੇ ਸਾਇੰਸਦਾਨਾਂ ਨੇ ਸਥੂਲ ਹੀਲੀਅਮ ਬਣਾਇਆ ਜੋ ਪਹਿਲਾਂ ਸਿਰਫ਼ ਗੈਸ ਹੀ ਸੀ।
- 1912 – ਅਰਜਨਟੀਨਾ ਦੇ ਸੂਬੇ ਵਿੱਚ ਟੰਡਿਲ ਪਹਾੜੀ ਤੇ ਟਿਕਿਆ ਹੋਇਆ 300 ਟਨ ਭਾਰਾ ਪੱਥਰ ਦੀ ਪਿਆਦਰਾ ਮੋਵੇਦਿਜ਼ਾ (ਮੂਵਿੰਗ ਸਟੋਨ) ਡਿਗ ਕੇ ਟੁਟ ਗਿਆ।
- 1956 – ਪਾਕਿਸਤਾਨ 'ਇਸਲਾਮਿਕ ਰੀਪਬਲਿਕ' ਬਣਿਆ।
- 2012 – ਭਾਰਤੀ ਸਮਾਜ ਸੇਵਕ ਨਾਇਰ ਸੇਵਾ ਸੋਸਾਇਟੀ ਦੇ ਪ੍ਰਬੰਧਕ ਪੀ. ਕੇ. ਨਰਾਇਣ ਪਾਨਿਕਰ ਦੀ ਮੌਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 28 ਫ਼ਰਵਰੀ • 29 ਫ਼ਰਵਰੀ • 1 ਮਾਰਚ