ਸਮੱਗਰੀ 'ਤੇ ਜਾਓ

ਮੋਰਾਰਜੀ ਦੇਸਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮੋਰਾਰਜੀ ਡੇਸਾਈ ਤੋਂ ਮੋੜਿਆ ਗਿਆ)
ਮੋਰਾਰਜੀ ਦੇਸਾਈ
ਭਾਰਤ ਦੇ ਚੌਥੇ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
24 ਮਾਰਚ 1977 – 28 ਜੁਲਾਈ 1979
ਰਾਸ਼ਟਰਪਤੀਬੀ ਡੀ ਜੱਤੀ (ਕਾਰਜਵਾਹਕ)
ਨੀਲਮ ਸੰਜੀਵ ਰੈਡੀ
ਤੋਂ ਪਹਿਲਾਂਇੰਦਰਾ ਗਾਂਧੀ
ਤੋਂ ਬਾਅਦਚਰਣ ਸਿੰਘ
ਗ੍ਰਹਿ ਮੰਤਰੀ
ਦਫ਼ਤਰ ਵਿੱਚ
1 ਜੁਲਾਈ 1978 – 28 ਜੁਲਾਈ 1979
ਤੋਂ ਪਹਿਲਾਂਚਰਣ ਸਿੰਘ
ਤੋਂ ਬਾਅਦਜਸਵੰਤਰਾਓ ਚਵਾਨ
ਭਾਰਤ ਦੇ ਡਿਪਟੀ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
13 ਮਾਰਚ 1967 – 16 ਜੁਲਾਈ 1969
ਪ੍ਰਧਾਨ ਮੰਤਰੀਇੰਦਰਾ ਗਾਂਧੀ
ਤੋਂ ਪਹਿਲਾਂਵੱਲਭਭਾਈ ਪਟੇਲ
ਤੋਂ ਬਾਅਦਚਰਣ ਸਿੰਘ
ਜਗਜੀਵਨ ਰਾਮ
ਵਿੱਤ ਮੰਤਰੀ
ਦਫ਼ਤਰ ਵਿੱਚ
13 ਮਾਰਚ 1967 – 16 ਜੁਲਾਈ 1969
ਪ੍ਰਧਾਨ ਮੰਤਰੀਇੰਦਰਾ ਗਾਂਧੀ
ਤੋਂ ਪਹਿਲਾਂSachindra Chaudhuri
ਤੋਂ ਬਾਅਦਇੰਦਰਾ ਗਾਂਧੀ
ਦਫ਼ਤਰ ਵਿੱਚ
13 ਮਾਰਚ 1958 – 29 ਅਗਸਤ 1963
ਪ੍ਰਧਾਨ ਮੰਤਰੀਜਵਾਹਰਲਾਲ ਨਹਿਰੂ
ਤੋਂ ਪਹਿਲਾਂਜਵਾਹਰਲਾਲ ਨਹਿਰੂ
ਤੋਂ ਬਾਅਦTiruvellore Thattai Krishnamachari
ਨਿੱਜੀ ਜਾਣਕਾਰੀ
ਜਨਮ(1896-02-29)29 ਫਰਵਰੀ 1896
Bhadeli, Bombay Presidency, British India
ਮੌਤ10 ਅਪ੍ਰੈਲ 1995(1995-04-10) (ਉਮਰ 99)
ਨਵੀਂ ਦਿੱਲੀ, ਦਿੱਲੀ, ਭਾਰਤ
ਸਿਆਸੀ ਪਾਰਟੀਜਨਤਾ ਪਾਰਟੀ (1988–1995)
ਹੋਰ ਰਾਜਨੀਤਕ
ਸੰਬੰਧ
ਭਾਰਤੀ ਰਾਸ਼ਟਰੀ ਕਾਂਗਰਸ (Before 1969)
ਭਾਰਤੀ ਰਾਸ਼ਟਰੀ ਕਾਂਗਰਸ-ਸੰਗਠਨ (1969–1977)
ਜਨਤਾ ਪਾਰਟੀ (1977–1988)
ਅਲਮਾ ਮਾਤਰWilson College
ਪੇਸ਼ਾਸਿਵਲ ਅਧਿਕਾਰੀ
ਕਾਰਕੁੰਨ

ਮੋਰਾਰਜੀ ਦੇਸਾਈ (29 ਫਰਵਰੀ 1896 – 10 ਅਪ੍ਰੈਲ 1995) (ਗੁਜਰਾਤੀ: મોરારજી રણછોડજી દેસાઈ) ਭਾਰਤ ਦੇ ਸਵਾਧੀਨਤਾ ਸੰਗਰਾਮੀ ਅਤੇ ਚੌਥੇ ਪ੍ਰਧਾਨਮੰਤਰੀ (1977 ਤੋਂ 79) ਸਨ। ਉਹ ਪਹਿਲੇ ਪ੍ਰਧਾਨਮੰਤਰੀ ਸਨ ਜੋ ਭਾਰਤੀ ਰਾਸ਼ਟਰੀ ਕਾਂਗਰਸ ਦੇ ਬਜਾਏ ਹੋਰ ਪਾਰਟੀ ਦੇ ਸਨ। ਉਹੀ ਇੱਕਮਾਤਰ ਵਿਅਕਤੀ ਹਨ ਜਿਨ੍ਹਾਂ ਨੂੰ ਭਾਰਤ ਦੇ ਸਰਬੋਤਮ ਸਨਮਾਨ ਭਾਰਤ ਰਤਨ ਅਤੇ ਪਾਕਿਸਤਾਨ ਦੇ ਸਰਬੋਤਮ ਸਨਮਾਨ ਨਿਸ਼ਾਨ-ਏ-ਪਾਕਿਸਤਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ 81 ਸਾਲ ਦੀ ਉਮਰ ਵਿੱਚ ਪ੍ਰਧਾਨਮੰਤਰੀ ਬਣੇ ਸਨ।

ਹਵਾਲੇ[ਸੋਧੋ]