ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/6 ਫ਼ਰਵਰੀ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਫ਼ਰਵਰੀ 6 ਤੋਂ ਮੋੜਿਆ ਗਿਆ)
- 1778 – ਇੰਗਲੈਂਡ ਨੇ ਫ਼ਰਾਂਸ ਵਿਰੁਧ ਜੰਗ ਦਾ ਐਲਾਨ ਕੀਤਾ।
- 1894 – ਪੰਜਾਬ ਦਾ ਅਧਿਆਤਮਕ ਸੰਤ ਅਤੇ ਰੂਹਾਨੀ ਸਤਿਸੰਗ ਦੀ ਦਾ ਮੌਢੀ ਸੰਤ ਕ੍ਰਿਪਾਲ ਸਿੰਘ ਦਾ ਜਨਮ।
- 1911 – ਅਮਰੀਕਾ ਦਾ ਰਾਸ਼ਟਰਪਤੀ ਅਤੇ ਹਾਲੀਵੁੱਡ ਕਲਾਕਾਰ ਰੋਨਲਡ ਰੀਗਨ ਦਾ ਜਨਮ।
- 1918 – 30 ਸਾਲ ਤੋਂ ਵੱਧ ਦੀਆਂ ਬਰਤਾਨਵੀ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ।
- 1926 – ਭਾਈ ਕਾਨ੍ਹ ਸਿੰਘ ਨਾਭਾ ਦਾ 'ਮਹਾਨ ਕੋਸ਼' ਤਿਆਰ ਹੋਇਆ।
- 1933 – ਪ੍ਰਸ਼ਾਂਤ ਮਹਾਂਸਾਗਰ ਵਿਚ ਦੁਨੀਆਂ ਦੀ ਤਵਾਰੀਖ਼ ਵਿਚ ਸੱਭ ਤੋਂ ਉੱਚੀ 34 ਮੀਟਰ ਲਹਿਰ ਆਈ।
- 1934 – ਪੰਜਾਬੀ ਬਾਲ ਲੇਖਕ ਅਤੇ ਸੰਪਾਦਕ ਹਿਰਦੇ ਪਾਲ ਸਿੰਘ ਦਾ ਜਨਮ।
- 1952 – ਅਲੀਜ਼ਾਬੈਥ ਇੰਗਲੈਂਡ ਦੀ ਰਾਣੀ ਬਣੀ।
- 1965 – ਪੰਜਾਬ ਸੂਬੇ ਦਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦਾ ਦਿਹਾਂਤ।
- 2006 – ਇੰਡੀਅਨ ਨੈਸ਼ਨਲ ਆਰਮੀ ਦਾ ਅਫ਼ਸਰ ਕਰਨਲ ਗੁਰਬਖਸ਼ ਸਿੰਘ ਢਿੱਲੋਂ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 5 ਫ਼ਰਵਰੀ • 6 ਫ਼ਰਵਰੀ • 7 ਫ਼ਰਵਰੀ