ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/17 ਸਤੰਬਰ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਸਤੰਬਰ 17 ਤੋਂ ਮੋੜਿਆ ਗਿਆ)
- 1906 – ਡਰਾਮਾਕਾਰ ਅਤੇ ਪ੍ਰਿੰਸੀਪਲ ਆਬਿਦ ਅਲੀ ਆਬਿਦ ਦਾ ਜਨਮ।
- 1915 – ਭਾਰਤੀ ਪੇਂਟਰ ਅਤੇ ਫਿਲਮ ਡਾਇਰੈਕਟਰ ਮਕਬੂਲ ਫ਼ਿਦਾ ਹੁਸੈਨ ਦਾ ਜਨਮ।
- 1950 – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ।
- 1965 – ਊਮਿਓ ਯੂਨੀਵਰਸਿਟੀ ਦੀ ਸਥਾਪਨਾ ਹੋਈ।
- 1999 – ਹਿੰਦੀ ਅਤੇ ਉਰਦੂ ਕਵੀ ਅਤੇ ਹਿੰਦੀ ਫ਼ਿਲਮਾਂ ਵਿੱਚ ਫ਼ਿਲਮ ਗੀਤਕਾਰ ਹਸਰਤ ਜੈਪੁਰੀ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 16 ਸਤੰਬਰ • 17 ਸਤੰਬਰ • 18 ਸਤੰਬਰ