16 ਸਤੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
<< ਸਤੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30
2019

16 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 259ਵਾਂ (ਲੀਪ ਸਾਲ ਵਿੱਚ 260ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 106 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1893ਸਵਾਮੀ_ਵਿਵੇਕਾਨੰਦ ਦਾ ਸ਼ਿਕਾਗੋ ਵਿੱਖੇ ਵੱਖ-ਵੱਖ ਸੰਪਰਦਾਵਾਂ ਵਿੱਚ ਭ੍ਰਾਤਰੀ ਭਵ ਵਿਸ਼ੇ ਆਪਣੇ ਵਿਚਾਰ ਰੱਖੇ।

ਜਨਮ[ਸੋਧੋ]

  • 1929 – ਪੰਜਾਬ ਦੀ ਤਰਕਸ਼ੀਲ ਲਹਿਰ ਦੇ ਮੋਢੀ, ਪੰਜਾਬੀ ਲੋਕ ਰੰਗਮੰਚ ਅਤੇ ਨੁੱਕੜ ਨਾਟਕਾਂ ਗੁਰਸ਼ਰਨ ਸਿੰਘ ਦਾ ਜਨਮ।
  • 1954 – ਆਂਧਰਾ ਪ੍ਰਦੇਸ਼, ਭਾਰਤ, ਭਾਰਤ ਕੌਮੀਅਤ ਭਾਰਤੀ ਕਿੱਤਾ ਸਤਿਅਮ ਕੰਪਿਊਟਰ ਸਰਵਿਸਿਜ਼ ਦੇ ਮਾਲਕ ਅਤੇ ਸਤਿਅਮ ਘੁਟਾਲਾ ਵਾਲੇ  ਰਾਮਲਿੰਗ ਰਾਜੂ ਦਾ ਜਨਮ।
  • 1968 – ਹਿੰਦੀ ਕਵੀ, ਲੇਖਕ, ਪਟਕਥਾ ਲੇਖਕ ਅਤੇ ਭਾਰਤੀ ਸਿਨੇਮਾ ਦਾ ਗੀਤਕਾਰ ਪ੍ਰਸੂਨ ਜੋਸ਼ੀ ਦਾ ਜਨਮ।

ਦਿਹਾਂਤ[ਸੋਧੋ]

  • 1980 – ਸਵਿੱਸ ਵਿਕਾਸ ਮਨੋਵਿਗਿਆਨੀ ਅਤੇ ਫ਼ਿਲਾਸਫ਼ਰ ਜੌਂ ਪੀਆਜੇ ਦਾ ਜਨਮ।