ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੧੪ ਮਾਰਚ
ਦਿੱਖ
- 1879 - ਜਰਮਨੀ ਵਿੱਚ ਜੰਮੇ ਭੌਤਿਕ ਵਿਗਿਆਨੀ ਅਲਬਰਟ ਆਈਨਸਟਾਈਨ ਦਾ ਜਨਮ
- 1883 - ਜਰਮਨ ਦਾਰਸ਼ਨਿਕ ਅਤੇ ਅਰਥ ਵਿਗਿਆਨੀ ਕਾਰਲ ਮਾਰਕਸ ਦੀ ਮੌਤ
- 1905 - ਫਰਾਂਸੀਸੀ ਦਾਰਸ਼ਨਿਕ ਅਤੇ ਸਮਾਜ ਵਿਗਿਆਨੀ ਰੇਮੋਂ ਆਰੋਂ ਦਾ ਜਨਮ
- 1961 - ਸਵਿਟਜ਼ਰਲੈਂਡ ਰਹਿੰਦੇ ਪੰਜਾਬੀ ਫ਼ਿਲਮ ਨਿਰਦੇਸ਼ਕ ਅਨੂਪ ਸਿੰਘ ਦਾ ਜਨਮ
- 1975 - ਬਰਤਾਨਵੀ ਲੇਬਰ ਪਾਰਟੀ ਸਿਆਸਤਦਾਨ ਰੁਸ਼ਨਾਰਾ ਅਲੀ ਦਾ ਜਨਮ
- 2013 - ਕਮਿਊਨਿਸਟ ਇਸਤਰੀ ਆਗੂ ਅਤੇ ਲੇਖਿਕਾ ਉਰਮਿਲਾ ਆਨੰਦ ਦੀ ਮੌਤ