ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੨੫ ਜੂਨ
ਦਿੱਖ
- 1658--ਔਰੰਗਜ਼ੇਬ ਨੇ ਖ਼ੁਦ ਨੂੰ ਮੁਗ਼ਲਤ ਸਾਮਰਾਜ ਦਾ ਬਾਦਸ਼ਾਹ ਐਲਾਨਿਆ।
- 1950--ਉੱਤਰੀ ਕੋਰੀਆ ਨੇ ਦੱਖਣੀ ਕੋਰੀਆ 'ਤੇ ਹਮਲਾ ਕਰ ਕੇ ਲੰਮੀ ਜੰਗ ਦੀ ਸ਼ੁਰੂਆਤ ਕੀਤੀ।
- 1962—ਅਮਰੀਕਨ ਸੁਪਰੀਮ ਕੋਰਟ ਨੇ ਸਕੂਲਾਂ ਵਿਚ ਪ੍ਰਾਰਥਨਾ 'ਤੇ ਪਾਬੰਦੀ ਲਾਈ।
- 1990—ਅਮਰੀਕਾ ਦੀ ਸੁਪਰੀਮ ਕੋਰਟ ਨੇ ਲਾਇਲਾਜ ਬੀਮਾਰੀਆਂ ਵਾਲਿਆਂ ਮਰੀਜ਼ਾਂ ਨੂੰ ਅਪਣੀ ਮੌਤ ਚੁਣਨ ਦਾ ਹੱਕ ਤਸਲੀਮ ਕੀਤਾ।
- 1975--ਭਾਰਤ ਵਿਚ ਅੰਦਰੂਨੀ ਐਮਰਜੰਸੀ ਲਾਈ।