ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜੂਨ
ਚੋਣਵੀਆਂ ਵਰ੍ਹੇ-ਗੰਢਾਂ/ਅੱਜ ਇਤਿਹਾਸ ਵਿੱਚ archive
ਜਨਵਰੀ – ਫ਼ਰਵਰੀ – ਮਾਰਚ – ਅਪਰੈਲ – ਮਈ – ਜੂਨ – ਜੁਲਾਈ – ਅਗਸਤ – ਸਤੰਬਰ – ਅਕਤੂਬਰ – ਨਵੰਬਰ – ਦਸੰਬਰ
Recent changes to Selected anniversaries – Selected anniversaries editing guidelines
It is now 18:02 on ਵੀਰਵਾਰ, ਜੂਨ 8, 2023 (UTC) – Purge cache for this page
|float=none
|clear=none
|titlestyle=background-color:#fff3f3;
|weekstyle=background-color:#fff3f3;
|wknumstyle=
|wk5253=
|month=ਗਲਤੀ: ਗਲਤ ਸਮਾਂ
|cur_month=[[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ| ਗਲਤੀ: ਗਲਤ ਸਮਾਂ ]]
|prev_month=[[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ|<<]]
|next_month=[[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ|>>]]
|6row=
|01=[[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/1 ਗਲਤੀ: ਗਲਤ ਸਮਾਂ|ਚੋਣਵੀਆਂ ਵਰ੍ਹੇ-ਗੰਢਾਂ that appeared on the Main Page
2023 day arrangement
- 1938 – ਫ਼ਿਲਮਾਂ ਵਿੱਚ ਪਹਿਲੀ ਵਾਰ ਸੁਪਰਮੈਨ ਦਾ ਪਾਤਰ ਪੇਸ਼ ਕੀਤਾ ਗਿਆ।
- 1948 – ਪੰਜਾਬ ਦੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਨੇ ਪੰਜਾਬ ਵਿੱਚ ਪੰਜਾਬੀ ਅਤੇ ਹਿੰਦੀ ਨੂੰ ਸਿੱਖਿਆ ਦਾ ਮਾਧਿਅਮ ਬਣਾ ਦਿਤਾ।
- 1930 – ਮੁੰਬਈ ਵੀ. ਟੀ. ਤੋਂ ਪੁਣੇ ਦਰਮਿਆਨ ਦੇਸ਼ ਦੀ ਪਹਿਲੀ ਡੀਲਕਸ ਰੇਲ ਸੇਵਾ ਦੀ ਸ਼ੁਰੂਆਤ।
- 1955 – ਛੂਤ-ਛਾਤ ਅਪਰਾਧ ਕਾਨੂੰਨ ਲਾਗੂ ਹੋਆਿ।
- 1964 – ਨਵਾਂ ਪੈਸਾ ਨੂੰ ਪੈਸਾ ਐਲਾਨ ਕੀਤਾ ਗਿਆ।
- 1926 – ਬੇਹੱਦ ਖੂਬਸੂਰਤ ਅਭਿਨੇਤਰੀ ਮਰਲਿਨ ਮੁਨਰੋ ਦਾ ਜਨਮ।
- 1929 – ਭਾਰਤੀ ਫਿਲਮੀ ਕਲਾਕਾਰ ਨਰਗਿਸ ਦਾ ਜਨਮ। (ਦਿਹਾਂਤ 1981)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 31 ਮਈ • 1 ਜੂਨ • 2 ਜੂਨ
- 1818– ਮੁਲਤਾਨ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਜਿੱਤ।
- 1818– ਅੰਗਰੇਜ਼ਾਂ ਨੇ ਮਰਹੱਟਿਆਂ ਨੂੰ ਹਰਾ ਕੇ ਬੰਬਈ ‘ਤੇ ਕਬਜ਼ਾ ਕਰ ਲਿਆ।
- 1947– ਵਾਰਸਰਾਏ ਲਾਰਡ ਮਾਊਟਬੇਟਨ ਨੇ ਭਾਰਤ ਦੇ ਵਿਭਾਜਨ ਦੀ ਘੋਸ਼ਣਾ ਕੀਤੀ।
- 1956– ਭਾਰਤੀ ਫਿਲਮੀ ਨਿਰਦੇਸ਼ਕ, ਨਿਰਮਾਤਾ ਮਨੀਰਤਨਮ ਦਾ ਜਨਮ ਹੋਇਆ।
- 1964– ਲਾਲ ਬਹਾਦੁਰ ਸ਼ਾਸਤਰੀ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ।
- 1988– ਭਾਰਤੀ ਫਿਲਮ ਨਿਰਦੇਸ਼ਕ, ਕਲਾਕਾਰ, ਨਿਰਮਾਤ ਰਾਜ ਕਪੂਰ ਦੀ ਮੌਤ ਹੋਈ।
- 2014– ਭਾਰਤ ਦਾ 29ਵਾਂ ਪ੍ਰਾਂਤ ਤੇਲੰਗਾਨਾ ਬਣਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 1 ਜੂਨ • 2 ਜੂਨ • 3 ਜੂਨ
- ਪੰਜਾਬੀ ਵਿਕੀਪੀਡੀਆ ਜਨਮ ਦਿਨ ਮੁਬਾਰਕ!!
- 1818 – ਬਰਤਾਨੀਆ ਅਤੇ ਮਰਾਠਾ ਮਹਾਸੰਘ ਦਰਮਿਆਨ ਯੁੱਧ।
- 1907 – ਸਰਦਾਰ ਅਜੀਤ ਸਿੰਘ ਨੂੰ ਮਾਰਸ਼ਲ ਲਾਅ ਹੇਠ ਗ੍ਰਿਫ਼ਤਾਰ ਕਰ ਕੇ ਮਾਂਡਲਾ (ਹੁਣ ਬਰਮਾਦੇਸ਼) ਭੇਜਿਆ ਗਿਆ।
- 1915 – ਰਵਿੰਦਰਨਾਥ ਟੈਗੋਰ ਨੂੰ ਬ੍ਰਿਟਿਸ਼ ਸਰਕਾਰ ਨੇ ਨਾਈਹੁਡ (ਸਰ) ਦੀ ਉਪਾਧੀ ਦਿੱਤੀ।
- 1947 – ਅੰਗਰੇਜ਼ ਸ਼ਾਸਕਾਂ ਭਾਰਤ ਵੰਡ ਦੇ ਸੁਝਾਅ ਨੂੰ ਭਾਰਤੀ ਨੇਤਾਵਾਂ ਨੇ ਸਹਿਮਤੀ ਦਿੱਤੀ। ਪੰਜਾਬ ਦੀ ਵੰਡ ਦਾ ਐਲਾਨ।
- 1972 – ਪਹਿਲੇ ਜੰਗੀ ਜਹਾਜ਼ ਨੀਲਗਿਰੀ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਲਾਂਚ ਕੀਤਾ।
- 1989 – ਇਰਾਨ ਦੇ ਰਾਸ਼ਟਰਪਤੀ ਅਤੇ ਧਾਰਮਕ ਮੁਖੀ ਰੂਹੁੱਲਾ ਖ਼ੁਮੈਨੀ ਦੀ ਮੌਤ ਹੋਈ।
- 1992 – ਬ੍ਰਾਜ਼ੀਲ ਦੇ ਰਿਓ ਡੀ ਜਨੇਰੋ 'ਚ ਵਿਸ਼ਵ ਵਾਤਾਵਰਣ ਸਿਖਰ ਸੰਮੇਲਨ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 2 ਜੂਨ • 3 ਜੂਨ • 4 ਜੂਨ
- 1904 – ਪਿੰਗਲਵਾੜਾ ਸੰਸਥਿਪਕ, ਵਾਤਾਵਰਨ ਪ੍ਰੇਮੀ, ਲੇਖਕ ਭਗਤ ਪੂਰਨ ਸਿੰਘ ਦਾ ਜਨਮ।
- 1916 – ਗਦਰ ਆਗੂ ਈਸ਼ਰ ਸਿੰਘ ਢੁੱਡੀਕੇ ਨੂੰ ਫਾਂਸੀ ਲਾਈ ਗਈ।
- 1919 – ਅਮਰੀਕਾ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਹਾਸਲ ਹੋਇਆ।
- 1936 – ਭਾਰਤੀ ਫਿਲਮੀ ਕਲਾਕਾਰ ਨੂਤਨ ਦਾ ਜਨਮ।
- 1957 – ਮਾਰਟਿਨ ਲੂਥਰ ਕਿੰਗ, ਜੂਨੀਅਰ ਨੇ ਕੈਲੀਫ਼ੋਰਨੀਆ ਯੂਨੀਵਰਸਿਟੀ 'ਚ ਆਪਣਾ ਮਸ਼ਹੂਰ ਲੈਕਚਰ (ਪਾਵਰ ਆਫ ਨਾਨ ਵਾਇਲੈਂਸ) ਦਿੱਤਾ।
- 1959 – ਸੀ ਰਾਜਗੋਪਾਲਾਚਾਰੀ ਨੇ ਸੁਤੰਤਰ ਪਾਰਟੀ ਦੇ ਗਠਨ ਦਾ ਐਲਾਨ ਕੀਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 3 ਜੂਨ • 4 ਜੂਨ • 5 ਜੂਨ
- 1659 – ਮੁਗਲ ਸਲਤਨਤ ਦੇ ਬਾਦਸ਼ਾਹ ਔਰੰਗਜ਼ੇਬ ਦਾ ਦਿੱਲੀ 'ਚ ਰਸਮੀ ਤਾਜਪੋਸ਼ੀ।
- 1723 – ਪ੍ਰਸਿੱਧ ਅਰਥਸ਼ਾਸਤਰੀ ਅਤੇ ਵੈਲਥ ਆਫ ਨੈਸ਼ਨਸ ਦੇ ਲੇਖਕ ਐਡਮ ਸਮਿਥ ਦਾ ਜਨਮ।
- 1879 – ਆਲ ਇੰਡੀਆ ਟਰੇਡ ਯੂਨੀਅਨ ਅੰਦੋਲਣ ਦੇ ਜਨਕ ਨਾਰਾਇਣ ਮਲਹਾਰ ਜੋਸ਼ੀ ਦਾ ਜਨਮ।
- 1882 – ਮੁੰਬਈ 'ਚ ਹਨ੍ਹੇਰੀ, ਬਾਰਸ਼ ਅਤੇ ਹੜ੍ਹ ਵਾਲ ਲਗਭਗ ਇਕ ਲੱਖ ਲੋਕਾਂ ਦੀ ਮੌਤ।
- 1966 – ਪੰਜਾਬ ਹੱਦਬੰਦੀ ਕਮਿਸ਼ਨ ਦੇ 2 ਮੈਂਬਰਾਂ ਨੇ ਚੰਡੀਗੜ੍ਹ, ਹਰਿਆਣਾ ਨੂੰ ਦੇਣ ਦੀ ਸਿਫ਼ਾਰਸ਼ ਕੀਤੀ।
- 1984 – ਭਾਰਤੀ ਫੌਜ ਨੇ ਸਾਕਾ ਨੀਲਾ ਤਾਰਾ ਦੌਰਾਨ ਅੰਮ੍ਰਿਤਸਰ ਦੇ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚ ਪ੍ਰਵੇਸ਼ ਕੀਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 4 ਜੂਨ • 5 ਜੂਨ • 6 ਜੂਨ
- 1663 – ਪੰਜ ਪਿਆਰੇ ਵਿਚ ਇਕ ਭਾਈ ਮੋਹਕਮ ਸਿੰਘ ਦਾ ਜਨਮ।
- 1674 – ਮਰਾਠਾ ਸਾਮਰਾਜ ਦੇ ਸ਼ਾਸਕ ਸ਼ਿਵਾ ਜੀ ਮਹਾਰਾਜ ਨੂੰ ਮਹਾਰਾਸ਼ਟਰ ਸਥਿਤ ਕਿਲਾ ਰਾਇਗੜ੍ਹ 'ਚ ਤਾਜਪੋਸ਼ੀ ਕੀਤੀ ਗਈ।
- 1929 – ਭਾਰਤੀ ਫਿਲਮੀ ਕਲਾਕਾਰ, ਨਿਰਦੇਸ਼ਕ, ਨਿਰਮਾਤਾ ਰਾਜਨੇਤਾ ਸੁਨੀਲ ਦੱਤ ਦਾ ਜਨਮ।
- 1930 – ਫ਼ਰੋਜ਼ਨ ਫ਼ੂਡ ਦੀ ਸੇਲ ਪਹਿਲੀ ਵਾਰ ਸ਼ੁਰੂ ਹੋਈ।
- 1984 – ਭਾਰਤੀ ਫ਼ੌਜ ਦਾ ਹਮਲਾ 4 ਜੂਨ ਨੂੰ ਸਵੇਰੇ 4.40 ‘ਤੇ ਸ਼ੁਰੂ ਹੋਇਆ, ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਤੇ ਹੋਰ ਸਿੱਖ ਸ਼ਹੀਦ ਹੋ ਗਏ।
- 1999 – ਟੈਨਿਸ ਖਿਲਾੜੀ ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ ਪਹਿਲੀ ਅਜਿਹੀ ਭਾਰਤੀ ਜੋੜੀ ਬਣੀ, ਜਿਸ ਨੇ ਗਰੈਂਡ ਸਲੈਮ ਦਾ ਖਿਤਾਬ ਜਿੱਤਿਆ।
- 2013 – ਅਮਰੀਕਾ ਦੇ ਐਡਵਰਡ ਸਨੋਡਨ ਨੇ ਰਾਜ਼ ਖੋਲ੍ਹਿਆ ਕਿ ਅਮਰੀਕਾ ਦੂਜੇ ਮੁਲਕਾਂ ਦੀ ਭਰਪੂਰ ਸੀ.ਆਈ.ਡੀ. ਕਰਦਾ ਹੈ। ਉਹ ਭੱਜ ਕੇ ਰੂਸ 'ਚ ਸਿਆਸੀ ਪਨਾਹ ਲਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 5 ਜੂਨ • 6 ਜੂਨ • 7 ਜੂਨ
- 1539 – ਮੁਗਲ ਸਲਤਨਤ ਸ਼ਾਸਕ ਹੁਮਾਯੂੰ ਨੂੰ ਸ਼ੇਰ ਸ਼ਾਹ ਸੂਰੀ ਨੇ ਚੌਸਾ ਦੀ ਲੜਾਈ 'ਚ ਹਰਾ ਦਿੱਤਾ।
- 1864 – ਅਬਰਾਹਮ ਲਿੰਕਨ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਦੁਬਾਰਾ ਚੁਣੇ ਗਏ।
- 1943 – ਅਕਾਲੀ ਦਲ ਨੇ ਆਜ਼ਾਦ ਪੰਜਾਬ ਦਾ ਪਤਾ ਪਾਸ ਕੀਤਾ।
- 1955 – ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸਾਬਕਾ ਸੋਵੀਅਤ ਯੂਨੀਅਨ ਦੇ ਦੌਰੇ 'ਤੇ ਗਏ।
- 1974 – ਭਾਰਤੀ ਟੈਨਿਸ ਖਿਡਾਰੀ ਮਹੇਸ਼ ਭੂਪਤੀ
- 1984 – ਰਾਮਗੜ੍ਹ ਵਿੱਚ ਸਿੱਖ ਰੈਜੀਮੈਂਟ ਦੀ ਬਗ਼ਾਵਤ, ਅੰਮ੍ਰਿਤਸਰ ਜਾਂਦੇ ਬਹੁਤ ਸਾਰੇ ਧਰਮੀ ਫ਼ੌਜੀ ਸਿੱਖ ਸ਼ਹੀਦ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 6 ਜੂਨ • 7 ਜੂਨ • 8 ਜੂਨ
- 632 – ਇਸਲਾਮ ਧਰਮ ਦੇ ਮੋਢੀ ਹਜ਼ਰਤ ਮੁਹੰਮਦ ਦੀ ਮੌਤ ਹੋਈ।
- 1707 –ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਹੋਈ।
- 1707 – ਬਹਾਦੁਰ ਸ਼ਾਹ ਜ਼ਫ਼ਰ ਨੇ ਜਮਰੌਦ ਦੀ ਲੜਾਈ ਜਿੱਤ ਲਈ।
- 1786 – ਨਿਊ ਯਾਰਕ ਵਿੱਚ ਆਈਸ ਕਰੀਮ ਦੀ ਵਿਕਰੀ ਸ਼ੁਰੂ ਹੋਈ।
- 1824 – ਵਿਗਿਆਨਕ ਨੋਹ ਕਉਸਿੰਗ ਨੇ ਵਾਸ਼ਿੰਗ ਮਸ਼ੀਨ ਦਾ ਪੇਂਟੇਟ ਕਰਵਾਇਆ।
- 1936 – ਦੇਸ਼ ਦੀ ਸਰਕਾਰੀ ਰੇਡੀਓ ਨੈੱਟਵਰਕ ਦਾ ਆਲ ਇੰਡੀਆ ਰੇਡੀਓ (ਏ. ਆਈ. ਆਰ.) ਨਾਂ ਦਿੱਤਾ ਗਿਆ।
- 1984 –ਪ੍ਰਸਿੱਧ ਪੱਤਰਕਾਰ ਖ਼ੁਸ਼ਵੰਤ ਸਿੰਘ ਨੇ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਖ਼ਿਲਾੳਫ ਰੋਸ ਵਜੋਂ ਆਪਣਾ ਪਦਮ ਸ਼੍ਰੀ ਦਾ ਖ਼ਿਤਾਬ ਰਾਸਟਰਪਤੀ ਨੂੰ ਵਾਪਿਸ ਕਰ ਦਿੱਤਾ।
- 1984 – ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਦਰਬਾਰ ਸਾਹਿਬ ਤੇ ਦੌਰਾ ਕੀਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 7 ਜੂਨ • 8 ਜੂਨ • 9 ਜੂਨ
- 68 – ਰੋਮ ਦੇ ਬਾਦਸ਼ਾਹ ਨੀਰੋ ਨੇ ਖ਼ੁਦਕੁਸ਼ੀ ਕੀਤੀ।
- 1716 – ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ।
- 1900 – ਭਾਰਤੀ ਅਜਾਦੀ ਅੰਦੋਲਨ ਦਾ ਮੌਢੀ ਬਿਰਸਾ ਮੰਡਾ ਸ਼ਹੀਦ ਹੋਇਆ।
- 1949 – ਭਾਰਤੀ ਪੁਲਿਸ ਅਫਸਰ ਅਤੇ ਸਮਾਜ ਸੇਵੀ ਕਿਰਨ ਬੇਦੀ ਦਾ ਜਨਮ।(ਚਿਤਰ ਦੇਖੋ)
- 1981 – ਇੰਗਲੈਡ-ਭਾਰਤੀ ਸਿਤਾਰ ਵਾਦਕ ਅਨੁਸ਼ਕਾ ਸ਼ੰਕਰ ਦਾ ਜਨਮ।
- 1985 – ਭਾਰਤੀ ਫਿਲਮੀ ਕਲਾਕਾਰ ਸੋਨਮ ਕਪੂਰ ਦਾ ਜਨਮ।
- 2011 – ਭਾਰਤੀ ਪੇਂਟਰ ਅਤੇ ਨਿਰਦੇਸ਼ਕ ਮਕਬੂਲ ਫ਼ਿਦਾ ਹੁਸੈਨ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 8 ਜੂਨ • 9 ਜੂਨ • 10 ਜੂਨ
- 1246– ਸੁਲਤਾਨ ਅਲਾਉ ਦੀਨ ਮਸੂਦ ਨੂੰ ਦਿੱਲੀ ਦੇ ਤਖਤ ਤੋਂ ਹਟਾਇਆ ਗਿਆ। ਨਸਰੂਦੀਨ ਮੁਹੰਮਦ ਸ਼ਾਹ ਪਹਿਲੇ ਨੇ ਤਖਤ ਸੰਭਾਲਿਆ।
- 1909– ਐਸ.ਓ.ਐਸ. (S.O.S.) ਹੰਗਾਮੀ ਪੈਗਾਮ ਭੇਜਣਾ ਸ਼ੁਰੂ ਹੋਇਆ। S.O.S. ਨਾਰਵੀਜੀਅਨ ਬੋਲੀ ਦੇ ਲਫ਼ਜ਼ svar om snart ਹਨ ਜਿਹਨਾਂ ਦਾ ਮਤਲਬ ਹੈ ਜਲਦੀ ਜਵਾਬ ਦਿਉ।
- 1917– ਗ਼ਦਰੀ ਆਗੂ ਜਵੰਦ ਸਿੰਘ ਨੰਗਲ ਕਲਾਂ ਨੂੰ ਫ਼ਾਂਸੀ ਦਿਤੀ ਗਈ।
- 1957– ਕਵੀ ਤੇ ਨਾਵਲਿਸਟ ਭਾਈ ਵੀਰ ਸਿੰਘ ਦੀ ਅੰਮ੍ਰਿਤਸਰ ਵਿਖੇ ਮੌਤ ਹੋਈ।
- 1972– ਮੁੰਬਈ ਦੇ ਮਝਗਾਓਂ ਬੰਦਰਗਾਹ 'ਤੇ ਪਹਿਲੀ ਵਾਤਾਨੂਕੁਲਿਤ ਲਗਜਰੀ ਕਾਰਗੋ ਵੋਟ ਹਰਸ਼ਵਰਧਨ ਲਾਂਚ ਕੀਤੀ ਗਈ।
- 1974– ਮਸ਼ਹੂਰ ਅਕਾਲੀ ਆਗੂ ਤੇ ਸਾਬਕਾ ਵਜ਼ੀਰ ਗਿਆਨੀ ਕਰਤਾਰ ਸਿੰਘ ਦੀ ਪਟਿਆਲਾ ਵਿਖੇ ਮੌਤ ਹੋਈ।
- 1984– ਦਰਬਾਰ ਸਾਹਿਬ ‘ਤੇ ਹਮਲੇ ਵਿਰੁਧ ਰੋਸ ਵਜੋਂ ਕੈਪਟਨ ਅਮਰਿੰਦਰ ਸਿੰਘ ਅਤੇ ਦਵਿੰਦਰ ਸਿੰਘ ਗਰਚਾ (ਲੁਧਿਆਣਾ) ਨੇ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫ਼ੇ ਦਿਤੇ।
- 1984– ਅਮਰੀਕੀ ਮਿਸਾਈਲ ਨੇ ਪੁਲਾੜ ਤੋਂ ਆ ਰਹੀ ਇਕ ਹੋਰ ਮਿਸਾਈਲ ਨੂੰ ਪਹਿਲੀ ਵਾਰ ਨਿਸ਼ਾਨਾ ਬਣਾਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 9 ਜੂਨ • 10 ਜੂਨ • 11 ਜੂਨ
- 1842 – ਰਾਣੀ ਚੰਦ ਕੌਰ ਨੂੰ ਧਿਆਨ ਸਿੰਘ ਡੋਗਰਾ ਨੇ ਕਤਲ ਕਰਵਾਇਆ।
- 1897 – ਭਾਰਤੀ ਅਜਾਦੀ ਕਰਾਂਤੀਕਾਰੀ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦਾ ਮੌਢੀ ਰਾਮ ਪ੍ਰਸਾਦ ਬਿਸਮਿਲ ਦਾ ਜਨਮ ਹੋਇਆ।
- 1937 – ਰੂਸ ਦੇ ਹਾਕਮ ਜੋਸਫ ਸਟਾਲਿਨ ਨੇ ਰੈਡ ਆਰਮੀ ਦੇ ਜਰਨੈਲਾਂ ਦਾ ਸਫਾਇਆ ਕਰਨਾ ਸ਼ੁਰੂ ਕੀਤਾ।
- 1938 – ਦੂਸਰਾ ਚੀਨ-ਜਾਪਾਨ ਯੁੱਧ ਸ਼ੁਰੂ ਹੋਇਆ।
- 1947 – ਭਾਰਤੀ ਰਾਜਨੇਤਾ ਲਾਲੂ ਪ੍ਰਸਾਦ ਯਾਦਵ ਦਾ ਜਨਮ ਹੋਇਆ।
- 1993 – ਫ਼ਿਲਮ ਜੁਰਾਸਿਕ ਪਾਰਕ ਰਲੀਜ ਹੋਈ।
- 1964 – ਪ੍ਰਤਾਪ ਸਿੰਘ ਕੈਰੋਂ ਦੇ ਖ਼ਿਲਾਫ ਦਾਸ ਕਮਿਸ਼ਨ ਨੇ ਰਿਪੋਰਟ ਪੇਸ਼ ਕੀਤੀ ਤੇ ਕੈਰੋ ਨੂੰ ਦੋਸ਼ੀ ਕਰਾਰ ਦਿੱਤਾ।
- 1993– ਪੰਜਾਬੀ ਗਾਇਕ ਅਤੇ ਗੀਤਕਾਰ ਸਿੱਧੂ ਮੂਸੇਵਾਲਾ ਦਾ ਜਨਮ।(ਦੇਖੋ ਚਿੱਤਰ)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 10 ਜੂਨ • 11 ਜੂਨ • 12 ਜੂਨ
- 1905 – ਗੋਪਾਲ ਕ੍ਰਿਸ਼ਨ ਗੋਖਲੇ ਨੇ ਪੁਣੇ ਵਿੱਖੇ ਭਾਰਤੀ ਸੇਵਾ ਸੁਸਾਇਟੀ ਸਥਾਪਿਤ ਕੀਤੀ।
- 1937 – ਜੋਸਿਫ਼ ਸਟਾਲਿਨ ਦੇ ਹੁਕਮਾਂ ਹੇਠ ਇਕੋ ਦਿਨ ਵਿੱਚ ਰੂਸੀ ਫ਼ੌਜ ਦੇ 8 ਸੀਨੀਅਰ ਜਰਨੈਲਾਂ ਨੂੰ ਮਾਰ ਦਿਤਾ ਗਿਆ।
- 1964 – ਦੱਖਣੀ ਅਫਰੀਕਾ 'ਚ ਨੇਲਸਨ ਮੰਡੇਲਾ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ।
- 1975 – ਅਲਾਹਾਬਾਦ ਹਾਈ ਕੋਰਟ ਨੇ ਇੰਦਰਾ ਗਾਂਧੀ ਦੀ ਲੋਕ ਸਭਾ ਮੈਂਬਰ ਵਜੋਂ ਚੋਣ ਰੱਦ ਕਰ ਦਿਤੀ।
- 1976 – ਭਾਰਤੀ ਦਰਸ਼ਨ ਸ਼ਾਸਤਰੀ ਗੋਪੀਨਾਥ ਕਵੀਰਾਜ ਦਾ ਦਿਹਾਂਤ। (ਜਨਮ 1887)
- 1984 – ਰੇਡੀਉ ਤੋਂ ਦਰਬਾਰ ਸਾਹਿਬ ਦਾ ਕੀਰਤਨ ਦੁਬਾਰਾ ਸ਼ੁਰੂ ਕੀਤਾ ਗਿਆ।
- 2012 – ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਡੀਜ਼ਲ, ਕੈਂਸਰ ਕਾਰਨ ਬਣ ਸਕਦਾ ਹੈ।
- 2015 – ਚੰਡੀਗੜ੍ਹ ਰੌਕ ਗਾਰਡਨ ਦੇ ਨਿਰਮਾਤਾ ਨੇਕ ਚੰਦ ਸੈਣੀ ਦਾ ਦਿਹਾਂਤ। (ਜਨਮ 1924)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 11 ਜੂਨ • 12 ਜੂਨ • 13 ਜੂਨ
- 1290 – ਖਿਲਜੀ ਵੰਸ਼ ਦੇ ਪ੍ਰਮੁੱਖ ਜਲਾਲੁੱਦੀਨ ਖਿਲਜੀ ਨੇ ਦਿੱਲੀ ਦਾ ਸ਼ਾਸਨ ਸੰਭਾਲਿਆ।
- 1325 – ਸ਼ੇਖ ਇਬਨ ਬਤੂਤਾ ਨੇ ਆਪਣਾ ਪਹਿਲਾ ਵਿਸ਼ਵ ਦੌਰਾ ਸ਼ੁਰੂ ਕੀਤਾ।
- 1757 – ਰੋਬਰਟ ਕਲਾਈਵ 1000 ਯੂਰਪੀ ਅਤੇ 2000 ਭਾਰਤੀ ਸੈਨਿਕਾਂ ਨਾਲ ਸਿਰਾਜਊਦੌਲਾ 'ਤੇ ਚੜ੍ਹਾਈ ਕਰਨ ਲਈ ਮੁਰਸ਼ੀਦਾਬਾਦ ਵੱਲ ਵਧਿਆ।
- 1939 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਕਮਨਾਮਾ ਤਿਆਰ ਕਰਵਾ ਕੇ ਉਸ ਨੂੰ ਅਕਾਲ ਤਖ਼ਤ ਤੋਂ ਜਾਰੀ ਕਰਵਾਇਆ ਤੇ ਸਿੱਖਾਂ ਨੂੰ ਕਿਹਾ ਕਿ ਉਹ ਅਖੌਤੀ ਪਛੜੀਆਂ ਜਾਤਾਂ ਨੂੰ ਅਪਣੇ ਗੁਰਭਾਈ ਸਮਝਣ।
- 1940 – ਪੰਜਾਬ ਦੇ ਗਵਰਨਰ ਮਾਈਕਲ ਓ ਡਾਇਰ ਦੇ ਕਤਲ ਦੇ ਜ਼ੁਰਮ 'ਚ ਲੰਡਨ 'ਚ ਊਧਮ ਸਿੰਘ ਨੂੰ ਫਾਂਸੀ ਦਿੱਤੀ ਗਈ।
- 1943 – ਨੇਤਾਜੀ ਸੁਭਾਸ਼ ਚੰਦਰ ਬੋਸ ਜਰਮਨੀ ਤੋਂ ਟੋਕੀਓ ਪੁੱਜੇ।
- 1980 – ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਦੱਖਣੀ ਅਫਰੀਕਾ ਤੋਂ ਨੇਲਸਨ ਮੰਡੇਲਾ ਦੀ ਰਿਹਾਈ ਦੀ ਅਪੀਲ ਕੀਤੀ।
- 1997 – ਦਿੱਲੀ ਦੇ ਉਪਹਾਰ ਸਿਨੇਮਾ ਦੇ ਉਪਹਾਰ ਅਗਨੀ ਕਾਂਡ ਵਿੱਚ 59 ਲੋਕਾਂ ਦੀ ਮੌਤ ਅਤੇ 100 ਤੋਂ ਵੱਧ ਜ਼ਖਮੀ।
- 2012 – ਭਾਰਤੀ-ਪਾਕਿਸਤਾਨੀ ਗਾਇਕ ਮਹਿਦੀ ਹਸਨ ਦਾ ਦਿਹਾਂਤ। (ਚਿਤਰ)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 12 ਜੂਨ • 13 ਜੂਨ • 14 ਜੂਨ
- 1381 – ਇੰਗਲੈਂਡ ਵਿਚ ਮਜ਼ਦੂਰਾਂ ਦੀਆਂ ਤਨਖ਼ਾਹਾਂ ਜ਼ਾਮਨੀ ਵਜੋਂ ਰੋਕ ਕੇ ਰੱਖਣ ਦੇ ਕਾਨੂੰਨ ਵਿਰੁਧ ਕਿਸਾਨਾਂ ਨੇ ਬਗ਼ਾਵਤ ਕਰ ਦਿਤੀ।
- 1444 – ਭਾਰਤੀ ਪੁਲਾੜ ਵਿਗਿਆਨੀ ਅਤੇ ਗਣਿਤ ਸ਼ਾਸਤਰੀ ਨੀਲਾਕੰਥਾ ਸੋਮਾਇਆਜੀ ਦਾ ਜਨਮ।
- 1775 – ਅਮਰੀਕੀ ਸੈਨਾ ਦੀ ਸਥਾਪਨਾ ਹੋਈ।
- 1870 – ਅੰਮ੍ਰਿਤਸਰ ਵਿਚ ਕੂਕਿਆਂ ਨੇ ਅੰਮ੍ਰਿਤਸਰ ਵਿਚ ਇਕ ਬੁੱਚੜਖਾਨਾ 'ਤੇ ਹਮਲਾ ਕਰ ਕੇ ਕੁੱਝ ਬੁੱਚੜ ਮਾਰ ਤੇ ਕੂਕਿਆਂ ਨੂੰ ਫਾਂਸੀ ਦੇ ਦਿਤੀ ਗਈ।
- 1955 – ਭਾਰਤੀ ਫਿਲਮੀ ਕਲਾਕਾਰ ਅਤੇ ਰਾਜਨੇਤਾ ਕਿਰਨ ਖੇਰ ਦਾ ਜਨਮ।
- 1962 – ਯੂਰਪੀ ਪੁਲਾੜ ਏਜੰਸੀ ਦਾ ਪੈਰਿਸ 'ਚ ਗਠਨ ਹੋਆਿ।
- 1964 – ਦਾਸ ਕਮਿਸ਼ਨ ਵਲੋਂ ਦਾਗ਼ੀ ਕਰਾਰ ਦਿਤੇ ਜਾਣ ਮਗਰੋਂ ਪ੍ਰਤਾਪ ਸਿੰਘ ਕੈਰੋਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ।
- 1984 – ਡਾ. ਗੰਡਾ ਸਿੰਘ ਨੇ ਪਦਮ ਸ਼੍ਰੀ ਦਾ ਖ਼ਿਤਾਬ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੇ ਰੋਸ ਵਜੋਂ ਵਾਪਸ ਕਰ ਦਿਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 13 ਜੂਨ • 14 ਜੂਨ • 15 ਜੂਨ
- 1775 – ਜਾਰਜ ਵਾਸ਼ਿੰਗਟਨ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਬਣੇ।
- 1908 – ਕੋਲਕਾਤਾ ਸਟਾਕ ਐਕਸਚੇਂਜ ਦੀ ਸ਼ੁਰੂਆਤ ਹੋਈ।
- 1927 – ਭਾਰਤੀ-ਪਾਕਿਸਤਾਨੀ ਕਵੀ ਇਬਨੇ ਇੰਸ਼ਾ ਦਾ ਜਨਮ। (ਚਿੱਤਰ ਦੇਖੋ)
- 1937 – ਭਾਰਤੀ ਸਮਾਜਸੇਵੀ ਅੰਨਾ ਹਜ਼ਾਰੇ ਦਾ ਜਨਮ।
- 1936 – ਅੰਮ੍ਰਿਤਸਰ ਵਿਚ ਸਿੱਖ-ਮੁਸਲਿਮ ਫ਼ਸਾਦ ਭੜਕ ਉਠੇ।
- 1942 – ਸਿਕੰਦਰ - ਬਲਦੇਵ ਸਿੰਘ ਪੈਕਟ 'ਤੇ ਦਸਤਖ਼ਤ ਹੋਏ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 14 ਜੂਨ • 15 ਜੂਨ • 16 ਜੂਨ
- 1903– ਫ਼ੋਰਡ ਮੋਟਰ ਕਾਰ ਕੰਪਨੀ ਕਾਇਮ ਕੀਤੀ ਗਈ।
- 1920– ਭਾਰਤੀ ਫ਼ਿਲਮੀ ਸੰਗੀਤਕਾਰ ਅਤੇ ਗਾਇਕ ਹੇਮੰਤ ਕੁਮਾਰ ਦਾ ਜਨਮ। (ਦਿਹਾਂਤ 1989)
- 1922– ਮਾਸਟਰ ਮੋਤਾ ਸਿੰਘ ਗ੍ਰਿਫ਼ਤਾਰ।
- 1946– ਅੰਗਰੇਜ਼ਾਂ ਵਲੋਂ ਭਾਰਤ 'ਚ ਅੰਤਰਮ ਸਰਕਾਰ ਬਣਾਉਣ ਦਾ ਐਲਾਨ।
- 1984– ਦਰਬਾਰ ਸਾਹਿਬ ਉਤੇ ਹੋਏ ਹਮਲੇ ਦੇ ਰੋਸ ਵਜੋਂ ਸਾਧੂ ਸਿੰਘ ਹਮਦਰਦ ਨੇ ਪਦਮ ਸ਼੍ਰੀ ਦਾ ਖ਼ਿਤਾਬ ਵਾਪਸ ਕਰ ਦਿਤਾ।
- 2008– ਕੈਲੇਫ਼ੋਰਨੀਆ ਸਟੇਟ ਨੇ ਸਮਲਿੰਗੀ ਵਿਆਹਾਂ ਦੇ ਸਰਟੀਫ਼ੀਕੇਟ ਜਾਰੀ ਕਰਨੇ ਸ਼ੁਰੂ ਕੀਤੇ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 15 ਜੂਨ • 16 ਜੂਨ • 17 ਜੂਨ
- 1662 – ਪੰਜਾ ਪਿਆਰਾ 'ਚ ਸਾਹਿਬ ਸਿੰਘ ਦਾ ਜਨਮ ਹੋਇਆ।
- 1756 – ਨਵਾਜ ਸਿਰਾਜ-ਉਦ-ਦੌਲਾ ਨੇ ਕੋਲਕਾਤਾ 'ਤੇ ਹਮਲਾ ਕੀਤਾ।
- 1917 – ਮਹਾਤਮਾ ਗਾਂਧੀ ਨੇ ਸਾਬਰਮਤੀ ਆਸ਼ਰਮ 'ਚ ਦਿਲ ਕੁੰਜ ਬਣਵਾਇਆ।
- 1923 – ਦਰਬਾਰ ਸਾਹਿਬ ਵਿੱਚ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ।
- 1928 – ਓਡੀਸ਼ਾ ਦੇ ਸਮਾਜਸੇਵੀ, ਕਵੀ ਅਤੇ ਨਿਬੰਧਕਾਰ ਪੰਡਤ ਗੋਪਾਬੰਧੁ ਦਾਸ ਦਾ ਦਿਹਾਂਤ।
- 1933 – ਗੋਪਾਲ ਸਿੰਘ ਕੌਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ।
- 1950 – ਸ਼ਿਕਾਗੋ ਵਿੱਚ ਸਰਜਨ ਰਿਚਰਡ ਲਾਅਲਰ ਵੱਲੋਂ ਗੁਰਦਾ ਬਦਲਣ ਦਾ ਪਹਿਲਾ ਕਾਮਯਾਬ ਅਪ੍ਰੇਸ਼ਨ ਕੀਤਾ ਗਿਆ।
- 2013 – ਕੇਦਰ ਨਾਥ ਵਿੱਚ ਤੁਫ਼ਾਨ ਨਾਲ ਹਜ਼ਾਰਾਂ ਲੋਕ ਮਾਰੇ ਗਈ ਅਤੇ ਲੱਖਾਂ ਬੇਘਰ ਹੋ ਗਏ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 16 ਜੂਨ • 17 ਜੂਨ • 18 ਜੂਨ
- 1815 – ਡਿਊਕ ਆਫ ਵਾਲਿੰਗਟਨ ਦੀ ਅਗਵਾਈ ਵਿੱਚ ਕੌਮਾਤਰੀ ਫ਼ੌਜ ਨੇ ਨੇਪੋਲੀਅਨ ਨੂੰ ਵਾਟਰਲੂ ਦੀ ਲੜਾਈ ਵਿੱਚ ਹਰਾਇਆ।
- 1848 – ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਨਸਾਨੀ ਹੱਕਾਂ ਦੇ ਐਲਾਨ-ਨਾਮੇ (ਚਾਰਟਰ) ਨੂੰ ਮਨਜੂਰੀ ਦਿਤੀ।
- 1858 – ਚਾਰਲਸ ਡਾਰਵਿਨ ਨੇ ਅਲਫਰੈਡ ਰਸੇਲ ਵੈੱਲਸ ਦੇ ਪੇਪਰ ਪ੍ਰਾਪਤ ਕੀਤੇ ਜੋ ਡਾਰਵਿਨ ਦੀ ਵਿਕਾਸਵਾਦ ਦੇ ਨਾਲ ਮਿਲਦੇ ਸਨ।
- 1858 – ਝਾਂਸੀ ਦੀ ਰਾਣੀ ਲਕਸ਼ਮੀਬਾਈ ਸ਼ਹੀਦ ਹੋਇਆ।
- 1926 – ਗੁਰਦਵਾਰਾ ਐਕਟ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਚੋਣਾਂ ਹੋਈਆ।
- 1968 – ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਲਈ ਆਲ ਪਾਰਟੀਜ਼ ਕਨਵੈਨਸ਼ਨ ਹੋਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 17 ਜੂਨ • 18 ਜੂਨ • 19 ਜੂਨ
- 1665 – ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਚੱਕ ਨਾਨਕੀ ਦਾ ਨੀਂਹ ਪੱਥਰ ਰੱਖਿਆ।
- 1910 – ਪਹਿਲੀ ਵਾਰ ਵਾਸ਼ਿੰਗਟਨ ਵਿੱਚ ਪਿਤਾ ਦਿਵਸ ਮਨਾਇਆ ਗਿਆ।
- 1924 – ਜੈਤੋ ਦਾ ਮੋਰਚਾ ਵਾਸਤੇ ਛੇਵਾਂ ਜਥਾ ਜੈਤੋ ਪਹੁੰਚਿਆ।
- 1947 – ਭਾਰਤੀ-ਅੰਗਰੇਜ਼ ਲੇਖਕ ਸਲਮਾਨ ਰਸ਼ਦੀ ਦਾ ਜਨਮ ਹੋਇਆ।
- 1966 – ਰਾਜਨੀਤਿਕ ਪਾਰਟੀ ਸ਼ਿਵ ਸੈਨਾ ਦਾ ਗਠਨ ਹੋਇਆ।
- 1970 – ਭਾਰਤੀ ਰਾਜਨੇਤਾ ਰਾਹੁਲ ਗਾਂਧੀ ਦਾ ਜਨਮ ਹੋਇਆ।
- 2012 – ਵਿਕੀਲੀਕਸ ਦੇ ਆਸਟਰੇਲੀਆਨ ਨਾਗਰਿਕ ਜੂਲੀਅਨ ਅਸਾਂਜੇ ਨੇ ਸਾਲਵਾਦੋਰ ਵਿੱਚ ਸਿਆਸੀ ਪਨਾਹ ਲਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 18 ਜੂਨ • 19 ਜੂਨ • 20 ਜੂਨ
- 712 – ਅਰਬ ਦੇ ਮੁਹੰਮਦ ਬਿਨ ਕਾਸਿਮ ਨੇ ਸਿੰਘ ਦੇ ਰਾਵਾਰ 'ਤੇ ਹਮਲਾ ਕਰ ਕੇ ਹਿੰਦੂ ਸ਼ਾਸਕ ਦਾਹਿਰ ਦਾ ਕਤਲ ਕਰ ਦਿੱਤਾ।
- 1710 –ਬੰਦਾ ਸਿੰਘ ਬਹਾਦਰ ਦਾ ਵਿਆਹ ਸਰਹਿੰਦ ਵਿੱਚ, ਸਿਆਲਕੋਟ ਦੇ ਭਾਈ ਸ਼ਿਵ ਰਾਮ ਕਪੂਰ ਤੇ ਬੀਬੀ ਭਾਗਵੰਤੀ ਦੀ ਬੇਟੀ ਬੀਬੀ ਸਾਹਿਬ ਕੌਰ ਨਾਲ ਹੋਇਆ
- 1756 – ਕਲਕੱਤਾ ਵਿੱਚ ਹੋਈ ਇੱਕ ਬਗ਼ਾਵਤ ਦੌਰਾਨ ਬੰਗਾਲੀਆਂ ਨੇ ਕਲਕੱਤਾ ਉੱਤੇ ਕਬਜ਼ਾ ਕਰ ਲਿਆ ਅਤੇ 146 ਬਰਤਾਨਵੀ ਸਿਪਾਹੀਆਂ ਨੂੰ ਇੱਕ ਕੋਠੜੀ ਵਿੱਚ ਬੰਦ ਕਰ ਦਿਤਾ। 'ਬਲੈਕ ਹੋਲ' ਵਜੋਂ ਜਾਣੀ ਜਾਂਦੀ ਘਟਨਾ ਵਿੱਚ ਇਨ੍ਹਾਂ 146 ਅੰਗਰੇਜ਼ਾਂ ਵਿੱਚੋਂ 123 ਦਮ ਘੁਟਣ ਨਾਲ ਮਰ ਗਏ।
- 1858 – ਅੰਗਰੇਜ਼ਾਂ ਵੱਲੋਂ ਗਵਾਲੀਅਰ 'ਤੇ ਕਬਜ਼ਾ ਕਰਨ ਤੋਂ ਬਾਅਦ ਸਿਪਾਹੀ ਵਿਦਰੋਹ ਦਾ ਅੰਤ ਹੋਇਆ।
- 1978 –ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਬਣਿਆ।
- 1990 – ਨਿੱਕਾ ਗ੍ਰਹਿ ਯੂਰੇਕਾ ਦੀ ਖੋਜ ਕੀਤੀ ਗਈ।
- 1991 – ਜਰਮਨੀ ਦੀ ਸੰਸਦ ਨੇ ਬਾਨ ਦੇ ਸਥਾਨ 'ਤੇ ਬਰਲਿਨ ਨੂੰ ਰਾਜਧਾਨੀ ਬਣਾਉਣ ਦਾ ਫੈਸਲਾ ਲਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 19 ਜੂਨ • 20 ਜੂਨ • 21 ਜੂਨ
- 1661 – ਗੁਰੂ ਤੇਗ ਬਹਾਦਰ ਸਾਹਿਬ ਧਰਮ ਪ੍ਰਚਾਰ ਲਈ ਕਾਂਸ਼ੀ ਵਾਰਾਣਸੀ ਪੁੱਜੇ।
- 1756 – ਕੋਲਕਾਤਾ 'ਚ ਬ੍ਰਿਟਿਸ਼ ਸੈਨਿਕਾਂ ਦੀ ਟੁੱਕੜੀ ਦੇ ਕਮਾਂਡਰ ਹਾਲਵੇਲ ਨੇ ਬੰਗਾਲ ਦੇ ਨਵਾਬ ਸਿਰਾਜੁਦੌਲਾ ਦੇ ਸਾਹਮਣੇ ਆਤਮਸਮਰਪਣ ਕੀਤਾ।
- 1854 – ਪਹਿਲਾ ਵਿਕਟੋਰੀਆ ਕਰੌਸ ਸਨਮਾਨ ਦਿੱਤਾ ਗਿਆ।
- 1859 – ਦੁਨੀਆ ਦਾ ਪਹਿਲਾ ਰਾਕਟ ਪੇਟੈਂਟ ਕਰਵਾਇਆ ਗਿਆ।
- 1912 – ਭਾਰਤੀ ਲੇਖਕ ਵਿਸ਼ਣੂ ਪ੍ਰਭਾਕਰ ਦਾ ਜਨਮ (ਮੌਤ 2009)
- 1948 – ਸੀ ਰਾਜਗੋਪਾਲਾਚਾਰੀ ਭਾਰਤ ਦਾ ਅੰਤਿਮ ਗਵਰਨਰ ਜਨਰਲ ਨਿਯੁਕਤ ਕੀਤੇ ਗਏ।
- 1970 – ਬ੍ਰਾਜ਼ੀਲ ਨੇ ਇਟਲੀ ਨੂੰ 4-1 ਤੋਂ ਹਰਾ ਕੇ ਫੀਫਾ ਵਿਸ਼ਵ ਕੱਪ ਜਿੱਤਿਆ।
- 1991 – ਪੀ ਵੀ ਨਰਸਿਮਾ ਰਾਓ ਦੇਸ਼ ਦੇ 9ਵੇਂ ਪ੍ਰਧਾਨ ਮੰਤਰੀ ਬਣੇ।
- 1991 – ਅੱਧੀ ਰਾਤ ਸਮੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਰੱਦ।
- 2006 – ਪਲੂਟੋ ਗ੍ਰਹਿ ਦੇ ਨਵੇਂ ਖੋਜੇ ਚੰਦ ਦਾ ਨਾਮ ਨਿਕਸ ਅਤੇ ਹਾਈਡਰਾ(ਚੰਦ) ਰੱਖਿਆ ਗਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 20 ਜੂਨ • 21 ਜੂਨ • 22 ਜੂਨ
- 1713 – ਸਿੱਖਾਂ ਅਤੇ ਮੁਗਲਾਂ ਦੇ ਵਿਚਕਾਰ ਸਢੌਰੇ ਦੀ ਲੜਾਈ ਹੋਈ।
- 1772 – ਇੰਗਲੈਂਡ ਵਿੱਚ ਗੁਲਾਮ ਰੱਖਣ ਤੇ ਕਾਨੂੰਨੀ ਪਾਬੰਦੀ ਲਗਾਈ ਗਈ।
- 1932 – ਫ਼ਿਲਮੀ ਕਲਾਕਾਰ ਅਤੇ ਗਾਇਕ ਅਮਰੀਸ਼ ਪੁਰੀ ਦਾ ਜਨਮ ਹੋਇਆ। (ਦੇਖੋ)
- 1933 – ਅਡੋਲਫ ਹਿਟਲਰ ਨੇ ਨਾਜੀ ਪਾਰਟੀ ਤੋਂ ਬਗੈਰ ਸਾਰੀਆਂ ਪਾਰਟੀਆਂ ਤੇ ਪਾਬੰਦੀ ਲਗਾ ਦਿੱਤੀ।
- 1939 – ਸੁਭਾਸ਼ ਚੰਦਰ ਬੋਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਵੱਖ ਹੋਣ ਤੋਂ ਬਾਅਦ ਫਾਰਵਰਡ ਬਲਾਕ ਦੀ ਸਥਾਪਨਾ ਕੀਤੀ।
- 1946 – ਸਿੱਖਾਂ ਨੇ ਅੰਤਰਮ ਸਰਕਾਰ ਦਾ ਬਾਈਕਾਟ ਦਾ ਫੈਸਲਾ ਕੀਤਾ।
- 1948 – ਬ੍ਰਿਟਿਸ਼ ਸ਼ਾਸਕ ਨੇ ਆਪਣੀ 'ਭਾਰਤ ਦਾ ਸਮਰਾਟ' ਦੀ ਉਪਾਧੀ ਛੱਡੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 21 ਜੂਨ • 22 ਜੂਨ • 23 ਜੂਨ
- 1757 – ਪਲਾਸੀ ਦੀ ਲੜਾਈ ਹੋਈ।
- 1989 – ਫ਼ਿਲਮ 'ਬੈਟਮੈਨ' ਰੀਲੀਜ਼ ਕੀਤੀ ਗਈ। ਇਸ ਫ਼ਿਲਮ ਨੇ 40 ਕਰੋੜ ਡਾਲਰ ਦੀ ਕਮਾਈ ਕੀਤੀ। ਇਸ ਨੂੰ ਬਹੁਤ ਸਾਰੇ ਐਵਾਰਡ ਵੀ ਹਾਸਲ ਹੋਏ।
- 1947 –ਲਾਰਡ ਐਟਲੀ ਨੇ ਕਿਹਾ, ਮੈਂ ਸਿੱਖਾਂ ਨੂੰ ਵੀਟੋ ਦਾ ਹੱਕ ਨਹੀਂ ਦੇ ਸਕਦਾ।
- 1980 – ਸੰਜੇ ਗਾਂਧੀ ਦੀ ਹਵਾਈ ਹਾਦਸੇ ਵਿੱਚ ਮੌਤ। (ਜਨਮ 1946)
- 1980 – ਭਾਰਤ ਦੇ ਚੌਥੇ ਰਾਸ਼ਟਰਪਤੀ ਵੀ ਵੀ ਗਿਰੀ ਦਾ ਦਿਹਾਂਤ। (ਜਨਮ 1894)
- 1984 –ਇੰਦਰਾ ਗਾਂਧੀ, ਦਰਬਾਰ ਸਾਹਿਬ ਵਿਚ ਭਾਰਤੀ ਫ਼ੌਜ ਦਾ ਐਕਸ਼ਨ ਵੇਖਣ ਲਈ ਪੁੱਜੀ।
- 1985 –ਕਨਿਸ਼ਕ ਜਹਾਜ਼ ਵਿਚ ਬੰਬ ਫਟਿਆ; 350 ਲੋਕ ਮਾਰੇ ਗਏ।
- 2015 –ਸਮਾਜ ਸੇਵੀ ਵਕੀਲ ਅਤੇ ਨਨ ਨਿਰਮਲਾ ਜੋਸ਼ੀ ਦਾ ਦਿਹਾਂਤ। (ਜਨਮ 1934)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 22 ਜੂਨ • 23 ਜੂਨ • 24 ਜੂਨ
- 1206– ਕੁਤੁਬੁੱਦੀਨ ਐਬਕ ਦੀ ਲਾਹੌਰ 'ਚ ਤਾਜਪੋਸ਼ੀ।
- 1734–ਭਾਈ ਮਨੀ ਸਿੰਘ ਜੀ ਸ਼ਹੀਦ ਹੋਏ।
- 1885– ਮਾਸਟਰ ਤਾਰਾ ਸਿੰਘ ਦਾ ਜਨਮ ਹੋਇਆ।
- 1941– ਦੂਜੀ ਵੱਡੀ ਜੰਗ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਨੇ ਰੂਸ ਨੂੰ ਹਰ ਮੁਮਕਿਨ ਮਾਲੀ ਮਦਦ ਦੇਣ ਦਾ ਐਲਾਨ ਕੀਤਾ।
- 1986– ਭਾਰਤ ਦੀ ਕੇਂਦਰ ਸਰਕਾਰ ਨੇ ਅਵਿਆਹੁਤਾ ਮਾਤਾਵਾਂ ਲਈ ਵੀ ਮਾਂ ਛੁੱਟੀ ਦੀ ਮਨਜ਼ੂਰੀ ਦਿੱਤੀ।
- 2002– ਮਸ਼ਹੂਰ ਪੇਂਟਰ ਮੌਨੇਟ ਦੀ ਇੱਕ ਪੇਂਟਿੰਗ 2 ਕਰੋੜ ਡਾਲਰ ਤੋਂ ਵਧ ਵਿੱਚ ਵਿਕੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 23 ਜੂਨ • 24 ਜੂਨ • 25 ਜੂਨ
- 1658 – ਔਰੰਗਜ਼ੇਬ ਨੇ ਖ਼ੁਦ ਨੂੰ ਮੁਗ਼ਲਤ ਸਾਮਰਾਜ ਦਾ ਬਾਦਸ਼ਾਹ ਐਲਾਨਿਆ।
- 1931 – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਵਿਸ਼ਵਨਾਥ ਪ੍ਰਤਾਪ ਸਿੰਘ ਦਾ ਜਨਮ।
- 1945 – ਸ਼ਿਮਲਾ ਕਾਨਫ਼ਰੰਸ ਸ਼ੁਰੂ ਹੋਈ
- 1947 – ਆਨਾ ਫ਼ਰਾਂਕ ਦੀ ਕਿਤਾਬ (ਦਿ ਬੈਂਕ ਆਫ ਹਾਊਸ) ਦਾ ਪਹਿਲਾ ਸੰਸਕਰਨ ਛਪਿਆ।
- 1975 – ਭਾਰਤ ਵਿੱਚ ਅੰਦਰੂਨੀ ਐਮਰਜੈਂਸੀ ਲਾਈ।
- 1983 – ਭਾਰਤ ਨੇ ਵੈਸਟ ਇੰਡੀਜ਼ ਨੂੰ ਹਰਾ ਕੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ।
- 1991 – ਮਾਰਟੀਨਾ ਨਵਰਾਤਿਲੋਵਾ ਨੇ ਵਿੰਬਲਡਨ ਟੂਰਨਾਮੈਂਟ 'ਚ 100ਵਾਂ ਏਕਲ ਮੈਚ ਜਿੱਤ ਕੇ ਰਿਕਾਰਡ ਬਣਾਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 24 ਜੂਨ • 25 ਜੂਨ • 26 ਜੂਨ
- 1700 – ਪੈਦੇ ਖ਼ਾਨ ਅਤੇ ਅਦੀਨਾ ਬੇਗ਼ ਦੀ ਅਗਵਾਈ ਹੇਠ ਮੁਗ਼ਲ ਫ਼ੌਜਾਂ ਦਾ ਅਨੰਦਪੁਰ ਸਾਹਿਬ ‘ਤੇ ਹਮਲਾ ਕੀਤਾ।
- 1745 – ਭਾਈ ਤਾਰੂ ਸਿੰਘ ਦੀ ਖੋਪੜੀ ਲਾਹੀ ਗਈ।
- 1838 – ਮਹਾਰਾਜਾ ਰਣਜੀਤ ਸਿੰਘ, ਅੰਗਰੇਜ਼ਾਂ ਅਤੇ ਸ਼ਾਹ ਸ਼ੁਜਾਹ ਵਿਚਕਾਰ ਅਹਿਦਨਾਮਾ ਹੋਇਆ।
- 1952 – ਦੱਖਣੀ ਅਫਰੀਕਾ 'ਚ ਨੇਲਸਨ ਮੰਡੇਲਾ ਅਤੇ 51 ਹੋਰ ਲੋਕਾਂ ਨੇ ਕਰਫਿਊ ਦੀ ਉਲੰਘਣਾ ਕੀਤੀ।
- 1955 – ਦਰਸ਼ਨ ਸਿੰਘ ਫੇਰੂਮਾਨ ਨੇ ਦਰਬਾਰ ਸਾਹਿਬ ਵਲ ਕੂਚ ਕਰਨ ਦੀ ਧਮਕੀ ਦਿਤੀ।
- 1980 – ਬੰਗਾਲ ਦੀ ਖਾੜੀ 'ਚ ਤੇਲ ਮਿਲਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 25 ਜੂਨ • 26 ਜੂਨ • 27 ਜੂਨ
- 1838 – ਭਾਰਤੀ ਲੇਖਕ ਅਤੇ ਕਵੀ ਬੰਕਿਮਚੰਦਰ ਚੱਟੋਪਾਧਿਆਏ ਦਾ ਜਨਮ।
- 1839 –ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਸੀ। ਉਸ ਦਾ ਸਸਕਾਰ ਅਗਲੇ ਦਿਨ 28 ਜੂਨ ਨੂੰ ਕੀਤਾ ਗਿਆ।
- 1894 –ਅਮਰੀਕਾ ਵਿਚ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਲੇਬਰ ਡੇਅ ਵਜੋਂ ਕੌਮੀ ਛੁੱਟੀ ਐਲਾਨਿਆ ਗਿਆ ।
- 1939 – ਭਾਰਤੀ ਗਾਇਕ ਅਤੇ ਸੰਗੀਤਕਾਰ ਰਾਹੁਲ ਦੇਵ ਬਰਮਨ ਦਾ ਜਨਮ।
- 1967 –ਇਜ਼ਰਾਈਲ ਨੇ ਜੇਰੂਸਲੇਮ ਸ਼ਹਿਰ ਨੂੰ ਮੁਲਕ ਦਾ ਪੱਕਾ ਹਿੱਸਾ ਐਲਾਨਿਆ। ਜੰਗ ਦੌਰਾਨ ਕਬਜ਼ੇ ਤੋਂ ਪਹਿਲਾਂ ਇਹ ਸਾਂਝਾ ਸ਼ਹਿਰ ਸੀ ਤੇ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 26 ਜੂਨ • 27 ਜੂਨ • 28 ਜੂਨ
- 1839 – ਮਹਾਰਾਜਾ ਰਣਜੀਤ ਸਿੰਘ ਦਾ ਸਸਕਾਰ।
- 1894 – ਅਮਰੀਕਾ ਵਿੱਚ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਮਜ਼ਦੂਰ ਦਿਵਸ ਵਜੋਂ ਕੌਮੀ ਛੁੱਟੀ ਐਲਾਨਿਆ ਗਿਆ।
- 1919 – ਵਰਸਾਏ ਦੀ ਸੰਧੀ ‘ਤੇ ਦਸਤਖ਼ਤ ਹੋਏ ਅਤੇ ਪਹਿਲੀ ਕੁਲ ਆਲਮੀ ਜੰਗ ਦਾ ਰਸਮੀ ਖ਼ਾਤਮਾ ਹੋਇਆ।
- 1921 – ਭਾਰਤ ਦੇ 9ਵਾਂ ਪ੍ਰਧਾਨ ਮੰਤਰੀ ਸ੍ਰੀ ਪੀ ਵੀ ਨਰਸਿਮਾ ਰਾਓ ਦਾ ਜਨਮ।
- 1967 – ਇਜ਼ਰਾਈਲ ਨੇ ਜੇਰੂਸਲੇਮ ਸ਼ਹਿਰ ਨੂੰ ਮੁਲਕ ਦਾ ਪੱਕਾ ਹਿੱਸਾ ਐਲਾਨਿਆ। ਜੰਗ ਦੌਰਾਨ ਕਬਜ਼ੇ ਤੋਂ ਪਹਿਲਾਂ ਇਹ ਸਾਂਝਾ ਸ਼ਹਿਰ ਸੀ ਤੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 27 ਜੂਨ • 28 ਜੂਨ • 29 ਜੂਨ
- 1924 – ਦੋ ਜੱਥੇ ਜੈਤੋ ਵਿੱਚ ਗ੍ਰਿਫ਼ਤਾਰ।
- 1932 – ਸਿਆਮ ਹੁਣ ਥਾਈਲੈਂਡ ਦੀ ਫ਼ੌਜ ਨੇ ਬੰਕਾਕ ਤੇ ਕਬਜਾ ਕਰ ਲਿਆ ਅਤੇ ਬਾਦਸਾਹੀ ਹਕੂਮਤ ਦਾ ਐਲਾਨ ਕਰ ਦਿੱਤਾ।
- 1933 – ਗ਼ਦਰ ਲਹਿਰ ਦਾ ਸਭ ਤੋਂ ਵੱਡਾ ਮੁਖ਼ਬਰ ਕਿਰਪਾਲ ਸਿੰਘ ਦਾ ਕਤਲ।
- 1961 – ਸਾਬਕਾ ਰੱਖਿਆ ਮੰਤਰੀ ਬਲਦੇਵ ਸਿੰਘ ਦੀ ਮੌਤ।
- 2007 – ਐਪਲ ਆਈ ਫੋਨ ਦੀ ਵਿਕਰੀ ਸ਼ੁਰੂ ਹੋਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 28 ਜੂਨ • 29 ਜੂਨ • 30 ਜੂਨ
ਗ਼ਲਤੀ: ਅਕਲਪਿਤ < ਚਾਲਕ। ਗ਼ਲਤੀ: ਅਕਲਪਿਤ < ਚਾਲਕ।
ਚੋਣਵੀਆਂ ਵਰ੍ਹੇ-ਗੰਢਾਂ/ਅੱਜ ਇਤਿਹਾਸ ਵਿੱਚ archive
ਜਨਵਰੀ – ਫ਼ਰਵਰੀ – ਮਾਰਚ – ਅਪਰੈਲ – ਮਈ – ਜੂਨ – ਜੁਲਾਈ – ਅਗਸਤ – ਸਤੰਬਰ – ਅਕਤੂਬਰ – ਨਵੰਬਰ – ਦਸੰਬਰ
Recent changes to Selected anniversaries – Selected anniversaries editing guidelines
It is now 18:02 on ਵੀਰਵਾਰ, ਜੂਨ 8, 2023 (UTC) – Purge cache for this page