24 ਜੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(੨੪ ਜੂਨ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਜੂਨ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30
2016

24 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 175ਵਾਂ (ਲੀਪ ਸਾਲ ਵਿੱਚ 176ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 190 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1941–--ਦੂਜੀ ਵੱਡੀ ਜੰਗ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਰੂਜ਼ਵੈਲਟ ਨੇ ਰੂਸ ਨੂੰ ਹਰ ਮੁਮਕਿਨ ਮਾਲੀ ਮਦਦ ਦੇਣ ਦਾ ਐਲਾਨ ਕੀਤਾ।
  • 1948ਰੂਸ ਨੇ ਬਰਲਿਨ 'ਬਲਾਕੇਜ' (ਬਰਲਿਨ ਸ਼ਹਿਰ ਵਿੱਚੋਂ ਲੰਘਣ ਦਾ ਬੈਨ ਲਾਉਣ) ਦਾ ਐਲਾਨ ਕੀਤਾ।
  • 1955ਰੂਸ ਦੇ ਐਮ.ਆਈ.ਜੀ. ਨੇ ਬਰਿੰਗ ਸਟਰੇਟ ਥਾਂ ਉੱਤੇ ਇੱਕ ਅਮਰੀਕਨ ਨੇਵੀ ਜਹਾਜ਼ ਨੂੰ ਥੱਲੇ ਲਾਹਿਆ।
  • 2002–--ਮਸ਼ਹੂਰ ਪੇਂਟਰ ਮੌਨੇਟ ਦੀ ਇੱਕ ਪੇਂਟਿੰਗ 2 ਕਰੋੜ ਡਾਲਰ ਤੋਂ ਵਧ ਵਿੱਚ ਵਿਕੀ।

ਛੁੱਟੀਆਂ[ਸੋਧੋ]

ਜਨਮ[ਸੋਧੋ]

ਮੌਤ[ਸੋਧੋ]