ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੨੭ ਮਾਰਚ
ਦਿੱਖ
- 1886 - ਰੂਸੀ ਇਨਕਲਾਬੀ ਸਰਗੇਈ ਕਿਰੋਵ ਦਾ ਜਨਮ
- 1898 - ਭਾਰਤੀ ਦਾਰਸ਼ਨਿਕ ਸਈਅਦ ਅਹਿਮਦ ਖ਼ਾਨ ਦੀ ਮੌਤ
- 1917 - ਗਦਰ ਪਾਰਟੀ ਦੇ ਮੈਂਬਰ ਡਾਕਟਰ ਮਥਰਾ ਸਿੰਘ ਦੀ ਸ਼ਹੀਦੀ
- 1931 - ਅੰਗਰੇਜ਼ੀ ਲੇਖਕ ਆਰਨੋਲਡ ਬੈਨੇਟ ਦੀ ਮੌਤ
- 1985 - ਭਾਰਤੀ ਅਦਾਕਾਰ ਰਾਮ ਚਰਨ ਦਾ ਜਨਮ