ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/10 ਜੁਲਾਈ
ਦਿੱਖ
- 1927 – ਭਾਰਤ-ਬਰਤਾਨਵੀ ਦਾ ਪੰਜਾਬੀ ਸਿਵਲ ਇੰਜਨੀਅਰ ਗੰਗਾ ਰਾਮ ਦਾ ਦਿਹਾਂਤ।
- 1928 – ਜਾਰਜ ਈਸਟਮੈਨ ਨੇ ਪਹਿਲੀ ਰੰਗੀਨ ਫ਼ਿਲਮ ਦੀ ਨੁਮਾਇਸ਼ ਕੀਤੀ। ਇਸ ਤੋਂ ‘ਈਸਟਮੈਨ ਕਲਰ’ ਦੀ ਸ਼ੁਰੂਆਤ ਹੋਈ।
- 1943 – ਅਮਰੀਕਾ ਦਾ ਟੈਨਿਸ਼ ਖਿਡਾਰੀ ਆਰਥਰ ਏਸ਼ ਦਾ ਜਨਮ।
- 1949 – ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਦਾ ਜਨਮ।
- 1972 – ਕੈਨੇਡਾ ਵਾਸੀ ਪੰਜਾਬੀ ਕਵੀ ਜਗਜੀਤ ਸੰਧੂ ਦਾ ਜਨਮ।
- 1997 – ਲੰਡਨ ਵਿੱਚ ਸਾਇੰਸਦਾਨਾਂ ਨੇ ਦਾਅਵਾ ਕੀਤਾ ਕਿ ਇਨਸਾਨ ਦਾ ਜਨਮ ਇੱਕ ਤੋਂ ਦੋ ਲੱਖ ਸਾਲ ਪਹਿਲਾਂ ‘ਅਫ਼ਰੀਕਨ ਈਵ’ ਤੋਂ ਸ਼ੁਰੂ ਹੋਇਆ ਸੀ। ਉਨ੍ਹਾਂ ਨੇ ਇਹ ਦਾਅਵਾ ਨੀਂਦਰਥਾਲ ਪਿੰਜਰ ਦੇ ਡੀ.ਐਨ.ਏ. ਟੈਸਟ ਦੇ ਆਧਾਰ ‘ਤੇ ਕੀਤਾ ਸੀ।
- 2002 – ਮਸ਼ਹੂਰ ਪੇਂਟਰ ਪੀਟਰ ਪਾਲ ਰੁਬਿਨਜ਼ ਦੀ ਪੇਂਟਿੰਗ ‘ਬੇਦੋਸ਼ਿਆਂ ਦਾ ਕਤਲੇਆਮ’ 7 ਕਰੋੜ 62 ਲੱਖ ਡਾਲਰ ਵਿੱਚ ਵਿਕੀ।
- 2014 – ਭਾਰਤੀ ਅਭਿਨੇਤਰੀ ਅਤੇ ਕੋਰੀਓਗ੍ਰਾਫਰ ਜ਼ੋਹਰਾ ਸਹਿਗਲ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 9 ਜੁਲਾਈ • 10 ਜੁਲਾਈ • 11 ਜੁਲਾਈ