ਸੁਨੀਲ ਗਾਵਸਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਨੀਲ ਗਾਵਸਕਰ
Sunny Gavaskar Sahara.jpg
ਨਿੱਜੀ ਜਾਣਕਾਰੀ
ਪੂਰਾ ਨਾਮ
ਸੁਨੀਲ ਮਨੋਹਰ ਗਾਵਸਕਰ
ਜਨਮ (1949-07-10) 10 ਜੁਲਾਈ 1949 (ਉਮਰ 73)
ਮੁੰਬਈ (ਮਹਾਰਾਸ਼ਟਰ)
ਛੋਟਾ ਨਾਮਸੰਨੀ, ਲਿਟਲ ਮਾਸਟਰ
ਕੱਦ5 ft 6 in (1.68 m)
ਬੱਲੇਬਾਜ਼ੀ ਅੰਦਾਜ਼ਸੱਜੇ ਹਥ ਦਾ ਬੱਲੇਬਾਜ
ਗੇਂਦਬਾਜ਼ੀ ਅੰਦਾਜ਼ਸੱਜੂ (ਮੱਧਮ)
ਭੂਮਿਕਾਬੱਲੇਬਾਜੀ ਕ੍ਰਮ (ਕ੍ਰਿਕੇਟ)#ਓਪਨਿੰਗ ਬੱਲੇਬਾਜ
ਪਰਿਵਾਰਐਮ ਕੇ ਮੰਤਰੀ (ਚਾਚਾ), ਆਰ ਐਸ ਗਾਵਸਕਰ (ਪੁੱਤਰ), ਗੁੰਦੱਪਾ ਵਿਸ਼ਵਨਾਥ (ਚਚੇਰਾ ਭਰਾ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 128)6 ਮਾਰਚ 1971 ਬਨਾਮ ਵੈਸਟ ਇੰਡੀਜ਼
ਆਖ਼ਰੀ ਟੈਸਟ13 ਮਾਰਚ 1987 ਬਨਾਮ ਪਾਕਿਸਤਾਨ
ਪਹਿਲਾ ਓਡੀਆਈ ਮੈਚ (ਟੋਪੀ 4)13 ਜੁਲਾਈ 1974 ਬਨਾਮ ਇੰਗਲੈਂਡ
ਆਖ਼ਰੀ ਓਡੀਆਈ5 ਨਵੰਬਰ 1987 ਬਨਾਮ ਇੰਗਲੈਂਡ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1967/68–1986/87ਮੁੰਬਈ ਕ੍ਰਿਕੇਟ ਟੀਮ
1980ਸੋਮਰਸਤ ਕ੍ਰਿਕਟ ਟੀਮ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਪਹਿਲੇ ਦਰਜਾ ਕ੍ਰਿਕਟ ਲਿਸਟ ਏ
ਮੈਚ 125 108 348 151
ਦੌੜਾਂ 10122 3092 25834 4594
ਬੱਲੇਬਾਜ਼ੀ ਔਸਤ 51.12 35.13 51.46 36.17
100/50 34/45 1/27 81/105 5/37
ਸ੍ਰੇਸ਼ਠ ਸਕੋਰ 236* 103* 340 123
ਗੇਂਦਾਂ ਪਾਈਆਂ 380 20 1953 108
ਵਿਕਟਾਂ 1 1 22 2
ਗੇਂਦਬਾਜ਼ੀ ਔਸਤ 206.00 25.00 56.36 40.50
ਇੱਕ ਪਾਰੀ ਵਿੱਚ 5 ਵਿਕਟਾਂ 0 0 0 0
ਇੱਕ ਮੈਚ ਵਿੱਚ 10 ਵਿਕਟਾਂ 0 n/a 0 n/a
ਸ੍ਰੇਸ਼ਠ ਗੇਂਦਬਾਜ਼ੀ 1/34 1/10 3/43 1/10
ਕੈਚਾਂ/ਸਟੰਪ 108/– 22/– 293/– 37/–
Source: CricketArchive, 5 ਸਤੰਬਰ 2008

ਸੁਨੀਲ ਮਨੋਹਰ "ਸੰਨੀ" ਗਾਵਸਕਰ (मराठी: सुनिल गावस्कर) ਉਚਾਰਨ  (ਜਨਮ 10 ਜੁਲਾਈ 1949) ਭਾਰਤ ਦੇ ਕ੍ਰਿਕਟ ਦੇ ਸਾਬਕਾ ਖਿਡਾਰੀ ਹਨ ਅਤੇ ਪ੍ਰਸਿੱਧ ਕੁਮੈਂਟੇਟਰ ਹਨ। ਸੁਨੀਲ ਗਾਵਸਕਰ ਵਰਤਮਾਨ ਯੁੱਗ ਵਿੱਚ ਕ੍ਰਿਕਟ ਦੇ ਮਹਾਨ ਬੱਲੇਬਾਜਾਂ ਵਿੱਚ ਗਿਣਿਆ ਜਾਂਦਾ ਹੈ। ਉਸ ਨੇ ਬੱਲੇਬਾਜੀ ਨਾਲ ਸਬੰਧਤ ਕਈ ਕੀਰਤੀਮਾਨ ਸਥਾਪਤ ਕੀਤੇ। ਸੰਨੀ ਦਾ ਜਨਮ 10 ਜੁਲਾਈ 1949 ਨੂੰ ਬੰਬਈ (ਮਹਾਰਾਸ਼ਟਰ) ਵਿੱਚ ਹੋਇਆ ਸੀ। ਉਸ ਦੀ ਪਤਨੀ ਦਾ ਨਾਮ ਮਾਰਸ਼ਨੀਲ ਹੈ। ਉਸਦਾ ਪੁੱਤਰ ਰੋਹਨ ਗਾਵਸਕਰ ਵੀ ਭਾਰਤੀ ਕ੍ਰਿਕਟ ਟੀਮ ਵਿੱਚ ਖੇਡ ਚੁੱਕਿਆ ਹੈ। ਸਾਬਕਾ ਭਾਰਤੀ ਕਪਤਾਨ ਅਤੇ ਦਿੱਗਜ਼ ਬੱਲੇਬਾਜ਼ ਸੁਨੀਲ ਗਾਵਸਕਰ ਨੂੰ ਮੁੰਬਈ ਖੇਲ ਪੱਤਰਕਾਰ ਸੰਘ ਐਸ ਜੇ ਐਮ ਦੀ ਸਵਰਨ ਜਯੰਤੀ ਲਾਇਫਟਾਇਮ ਅਚੀਵਮੈਂਟਸ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਹੈ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]