ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/17 ਅਕਤੂਬਰ
ਦਿੱਖ
- 1604 – ਜਰਮਨ ਪੁਲਾੜ ਵਿਗਿਆਨੀ ਜੋਹਾਨਸ ਕੈਪਲਰ ਨੇ ਸੁਪਰਨੋਵਾ ਖੋਜਿਆ।
- 1933 – ਵਿਗਿਆਨੀ ਅਲਬਰਟ ਆਈਨਸਟਾਈਨ ਜਰਮਨੀ ਨੂੰ ਛੱਡ ਕੇ ਅਮਰੀਕਾ ਪਹੁੰਚਿਆ।
- 1935 – ਭਾਰਤੀ ਦੌੜਾਕ, ਉਡਣਾ ਸਿੱਖ (ਫਲਾਇੰਗ ਸਿੱਖ) ਮਿਲਖਾ ਸਿੰਘ ਦਾ ਜਨਮ।
- 1955 – ਹਿੰਦੀ ਫਿਲਮਾਂ ਦੀ ਇੱਕ ਅਦਾਕਾਰਾ ਸਮਿਤਾ ਪਾਟਿਲ ਦਾ ਜਨਮ।
- 1972 – ਭਾਰਤੀ ਪੰਜਾਬ ਦੇ 17ਵੇਂ ਮੁੱਖ ਮੰਤਰੀ, ਹਾਸਰਸ ਕਲਾਕਾਰ ਅਤੇ ਸਿਆਸਤਦਾਨ ਭਗਵੰਤ ਮਾਨ ਦਾ ਜਨਮ।
- 1979 – ਮਦਰ ਟਰੇਸਾ ਨੂੰ ਨੋਬਲ ਸ਼ਾਂਤੀ ਇਨਾਮ ਨਾਲ ਸਨਮਾਨਿਤ ਕੀਤਾ।
- 1992 – ਬਰਤਾਨਵੀ ਭਾਰਤੀ ਫ਼ੌਜ ਅਤੇ ਆਜ਼ਾਦ ਹਿੰਦ ਫ਼ੌਜ ਦਾ ਮੈਂਬਰ ਪ੍ਰੇਮ ਸਹਿਗਲ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 16 ਅਕਤੂਬਰ • 17 ਅਕਤੂਬਰ • 18 ਅਕਤੂਬਰ