ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/1 ਨਵੰਬਰ
ਦਿੱਖ
- 1913 – ਗ਼ਦਰ ਪਾਰਟੀ ਦਾ ਤਰਜਮਾਨ ਹਿੰਦੁਸਤਾਨ ਗ਼ਦਰ ਦੇ ਉਰਦੂ ਅਡੀਸ਼ਨ ਦਾ ਪਹਿਲਾ ਅੰਕ ਛਪਿਆ।
- 1925 – ਸਿੱਖ ਗੁਰਦੁਆਰਾ ਐਕਟ ਪਾਸ ਹੋ ਕੇ ਲਾਗੂ ਹੋਇਆ।
- 1945 – ਮਹਾਂਰਾਸ਼ਟਰ ਦੇ ਤਰਕਸ਼ੀਲ ਆਗੂ ਨਰਿੰਦਰ ਦਾਬੋਲਕਰ ਦਾ ਜਨਮ।
- 1956 – ਪੰਜਾਬ ਤੇ ਪੈਪਸੂ ਇਕੱਠੇ ਹੋਏ।
- 1966 – ਭਾਸ਼ਾ ਦੇ ਅਧਾਰ ਤੇ ਪੰਜਾਬ, ਭਾਰਤ ਸੂਬਾ ਬਣਿਆ।
- 1973 – ਭਾਰਤੀ ਵਿਸ਼ਵ ਸੁੰਦਰੀ, ਫਿਲਮ ਅਦਾਕਾਰਾ ਅਤੇ ਮਾਡਲ ਐਸ਼ਵਰਿਆ ਰਾਏ ਬੱਚਨ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 31 ਅਕਤੂਬਰ • 1 ਨਵੰਬਰ • 2 ਨਵੰਬਰ