ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/20 ਅਕਤੂਬਰ
ਦਿੱਖ
- 1700 – ਖੇੜਾ-ਕਲਮੋਟ ਦੀ ਲੜਾਈ ਵਿੱਚ ਭਾਈ ਜੀਵਨ ਸਿੰਘ ਦੀ ਮੌਤ ਹੋਈ|
- 1879 – ਭਾਰਤ ਦੀ ਗ਼ਦਰ ਪਾਰਟੀ ਦਾ ਗ਼ਦਰੀ ਹਰੀ ਸਿੰਘ ਉਸਮਾਨ ਦਾ ਜਨਮ।
- 1920 – ਸਿੱਖ ਲੀਗ ਦਾ ਦੂਜਾ ਇਜਲਾਸ ਲਾਹੌਰ ਵਿੱਚ ਹੋਇਆ|
- 1930 – ਭਾਰਤ ਦੀ ਭਾਰਤੀ ਹਾਈ ਕੋਰਟ ਦੀ ਮੁੱਖ ਜੱਜ ਬਨਣ ਵਾਲੀ ਪਹਿਲੀ ਔਰਤ ਲੀਲਾ ਸੇਠ ਦਾ ਜਨਮ।
- 1952 – ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਮਿੱਤਰ ਸੈਨ ਮੀਤ ਦਾ ਜਨਮ।
- 1962 – ਭਾਰਤ-ਚੀਨ ਜੰਗ: ਚੀਨੀ ਸੈਨਿਕ 20 ਅਕਤੂਬਰ ਨੂੰ ਨੇਫਾ ਅਤੇ ਲੱਦਾਖ ਵਿੱਚ ਹਿਮਾਲਿਆ ਦੀ ਢਲਾਨ ਉੱਤੇ ਉਤਰਨ ਲੱਗੇ।
- 1963 – ਭਾਰਤ ਦਾ ਪੂਰਵ ਕ੍ਰਿਕਟ ਖਿਡਾਰੀ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦਾ ਜਨਮ।
- 1978 – ਭਾਰਤੀ ਕ੍ਰਿਕਟ ਖਿਡਾਰੀ ਵਿਰੇਂਦਰ ਸਹਿਵਾਗ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 19 ਅਕਤੂਬਰ • 20 ਅਕਤੂਬਰ • 21 ਅਕਤੂਬਰ