ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/2 ਜੁਲਾਈ
ਦਿੱਖ
- 1940 – ਭਾਰਤ ਵਿੱਚ ਬਰਤਾਨੀਆ ਹਕੂਮਤ ਨੇ ਸੁਭਾਸ਼ ਚੰਦਰ ਬੋਸ ਨੂੰ ਗ੍ਰਿਫ਼ਤਾਰ ਕਰਕ ਕੇ ਉਸ ਦੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ।
- 1976 – ਉਤਰੀ ਵੀਅਤਨਾਮ ਅਤੇ ਦੱਖਣੀ ਵੀਅਤਨਾਮ ਇਕੱਠੇ ਹੋ ਕਿ ਇਕ ਦੇਸ਼ ਬਣੇ।
- 1978 – ਭਾਈ ਅਮਰੀਕ ਸਿੰਘ ਸਿੱਖ ਸਟੁਡੈਂਟਸ ਫ਼ੈਡਰੇਸ਼ਨ ਦਾ ਪ੍ਰਧਾਨ ਬਣਿਆ।
- 1961 – ਅੰਗਰੇਜ਼ੀ ਲੇਖਕ ਅਰਨੈਸਟ ਹੈਮਿੰਗਵੇ ਨੇ ਖ਼ੁਦਕਸ਼ੀ ਕੀਤੀ।(ਜਨਮ 1899)
- 1995 – ਫ਼ੋਰਬਿਸ ਮੈਗਜ਼ੀਨ ਨੇ ਬਿਲ ਗੇਟਸ ਨੂੰ ਦੁਨੀਆ ਦਾ ਅਮੀਰ ਵਿਅਕਤੀ ਘੋਸ਼ਿਤ ਕੀਤਾ।
- 2011 –ਭਾਰਤੀ ਰਾਜਨੇਤਾ ਚਤੁਰਾਨਨ ਮਿਸ਼ਰ ਦਾ ਦਿਹਾਂਤ ਹੋਇਆ। (ਜਨਮ 1925)