ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/30 ਮਾਰਚ
ਦਿੱਖ
- 1747 – ਗੁਰੂ ਕਾ ਚੱਕ ਵਿਚ ਰਾਮ ਰੌਣੀ ਕਿਲ੍ਹੇ ਦੀ ਨੀਂਹ ਰੱਖੀ ਗਈ।
- 1842 – ਡਾ. ਕ੍ਰਾਵਫੋਰਡ ਲਾਂਗ ਨੇ ਪਹਿਲੀ ਵਾਰ ਈਥਰ ਦੀ ਵਰਤੋਂ ਸੁਨ ਕਰਨ ਲਈ ਕੀਤੀ।
- 1908 – ਫਿਲਮ ਅਭਿਨੇਤਰੀ ਦੇਵਿਕਾ ਰਾਣੀ ਦਾ ਵਿਸ਼ਾਖਾਪਤੱਨਮ 'ਚ ਜਨਮ ਹੋਇਆ ਸੀ।
- 1919 – ਭਾਰਤ ਵਿਚ ਸੁਤੰਤਰਤਾ ਸੰਗ੍ਰਾਮ ਦੌਰਾਮ ਮਹਾਤਮਾ ਗਾਂਧੀ ਨੇ ਰੋਲਟ ਐਕਟ ਦਾ ਵਿਰੋਧ ਕਰਨ ਦਾ ਐਲਾਨ ਕੀਤਾ।
- 1949 – ਭਾਰਤ ਦੇ ਰਾਜਸਥਾਨ ਸੂਬੇ ਦਾ ਗਠਨ ਹੋਇਆ ਸੀ। ਜੈਪੁਰ, ਰਾਜਸਥਾਨ ਦੀ ਰਾਜਧਾਨੀ ਬਣੀ।
- 1950 – ਮਰਰੇ ਹਿਲ ਨੇ ਫੋਟੋ ਟਰਾਂਜਿਸਟਰ ਦੀ ਖੋਜ ਕੀਤੀ ਸੀ।
- 1953 – ਮਹਾਨ ਵਿਗਿਆਨਕ ਅਲਬਰਟ ਆਇੰਸਟੀਨ ਨੇ ਯੂਨੀਫਾਈਡ ਫੀਲਡ ਥਿਊਰੀ 'ਚ ਸ਼ੋਧ ਦਾ ਐਲਾਨ ਕੀਤਾ।
- 1992 – ਸਤਿਆਜੀਤ ਰੇਅ ਨੂੰ ਅਕਾਦਮੀ ਇਨਾਮ ਨਾਲ ਨਵਾਜ਼ਿਆ ਗਿਆ।
- 2005 – ਭਾਰਤੀ ਲੇਖਕ ਅਤ ਕਾਰਟੂਨਨਿਸਟ ਓ. ਵੀ. ਵਿਜਯਨ ਦਾ ਦਿਹਾਂਤ ਹੋਇਆ।