ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/7 ਸਤੰਬਰ
ਦਿੱਖ
7 ਸਤੰਬਰ];
- 1533 – ਇੰਗਲੈਂਡ ਅਤੇ ਆਇਰਲੈਂਡ ਦੀ ਰਾਣੀ ਅਲੀਜ਼ਾਬੈਥ ਪਹਿਲੀ ਦਾ ਜਨਮ।
- 1887 – ਸੰਸਕ੍ਰਿਤ ਵਿਦਵਾਨ ਅਤੇ ਬੰਗਾਲੀ ਦਾਰਸ਼ਨਕ ਗੋਪੀਨਾਥ ਕਵੀਰਾਜ ਦਾ ਜਨਮ।
- 1896 – ਲੁਡਵਿੰਗ ਰੇਹਨ ਨੇ ਪਹਿਲੀ ਦਿਲ ਦਾ ਅਪਰੇਸ਼ਨ ਸਫਲਤਾਪੂਰਵਿਕ ਕੀਤਾ।
- 1906 – ਭਾਰਤੀ ਫ਼ਿਲਮੀ ਨਿਰਦੇਸ਼ਕ ਮਹਿਬੂਬ ਖਾਨ ਦਾ ਜਨਮ।
- 1933 – ਭਾਰਤ ਦੀ ਸਾਮਾਜਕ ਕਾਰਕੁਨ ਇਲਾ ਭੱਟ ਦਾ ਜਨਮ।
- 1934 – ਸਰਸਵਤੀ ਸਨਮਾਨ ਨਾਲ ਸਨਮਾਨਿਤ ਬੰਗਾਲੀ ਕਵੀ ਸੁਨੀਲ ਗੰਗੋਪਾਧਿਆਏ ਦਾ ਜਨਮ।
- 1986 – ਦੱਖਣੀ ਅਫਰੀਕਾ ਦੇ ਚਰਚ ਦਾ ਪਹਿਲਾ ਕਾਲਾ ਪ੍ਰਬੰਧਕ ਦੇਸਮੰਡ ਟੂਟੂ ਬਣਿਆ।