ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/9 ਅਗਸਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

9 ਅਗਸਤ

ਪ੍ਰਮਾਣੂ ਬੰਬ ਦੀ ਤਬਾਹੀ
  • 1776 ਇਟਲੀ ਦਾ ਭੌਤਿਕ ਵਿਗਿਆਨੀ ਅਮੇਡੀਓ ਐਵੋਗਾਡਰੋ ਦਾ ਜਨਮ।
  • 1915 ਗਦਰੀ ਕਾਲਾ ਸਿੰਘ, ਹਰਨਾਮ ਸਿੰਘ, ਬਲਬੰਤ ਸਿੰਘ ਅਤੇ ਆਤਮਾ ਸਿੰਘ ਨੂੰ ਫਾਂਸੀ ਹੋਈ ਸੀ I
  • 1925 ਕਾਕੋਰੀ ਕਾਂਡ ਵਾਪਰਿਆ ਜਿਸ ਵਿੱਚ ਦਸ ਕ੍ਰਾਂਤੀਕਾਰੀਆਂ ਲਖਨਊ ਨੇੜੇ ਰੇਲ ਗੱਡੀ ਰੋਕਕੇ ਸਰਕਾਰੀ ਖ਼ਜ਼ਾਨਾ ਲੁੱਟਿਆ ਸੀ।
  • 1936 ਬਰਲਿਨ ਉਲੰਪਿਕ ਖੇਡਾਂ ਵਿੱਚ ਜੈਸੀ ਓਵਨਜ਼ ਨੇ ਚੌਥਾ ਸੋਨ ਤਗਮਾ ਜਿੱਤਿਆ।
  • 1945 ਦੂਜੀ ਸੰਸਾਰ ਜੰਗ: ਜਾਪਾਨ ਦਾ ਸ਼ਹਿਰ ਨਾਗਾਸਾਕੀ ਨੂੰ ਪ੍ਰਮਾਣੂ ਬੰਬ ਨੇ ਤਬਾਹ ਕਰ ਦਿਤਾ।

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 9 ਅਗਸਤ 10 ਅਗਸਤ 11 ਅਗਸਤ