ਜੈਸੀ ਓਵਨਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜੈਸੀ ਓਵਨਜ਼
Jesse Owens3.jpg
1936 ਦੇ ਵਿੱਚ ਜੈਸੀ ਓਵਨਜ਼
ਨਿੱਜੀ ਜਾਣਕਾਰੀ
ਪੂਰਾ ਨਾਮ ਜੇਮਜ਼ ਕਲੀਵਲੈਂਡ ਓਵਨਜ਼
ਰਾਸ਼ਟਰੀਅਤਾ ਅਮਰੀਕਾ
ਜਨਮ 12 September 1913
ਅਲਾਬਾਮਾ, ਅਮਰੀਕਾ
ਮੌਤ ਮਾਰਚ 31, 1980(1980-03-31) (ਉਮਰ 66)
ਐਰੀਜ਼ੋਨਾ, ਅਮਰੀਕਾ
ਕੱਦ ੫ ft 10 in (. ਮੀ.)
ਭਾਰ ੧੬੫ lb ( kg)
ਖੇਡ
ਖੇਡ ਟਰੈਕ ਅਤੇ ਫੀਲਡ ਅਥਲੈਟਿਕ
ਈਵੈਂਟ ਸਪ੍ਰਿੰਟ, ਲਾਂਗ ਜੰਪ

ਜੇਮਜ਼ ਕਲੀਵਲੈਂਡ ਜੈਸੀ ਓਵਨਜ਼ ਇੱਕ ਅਮਰੀਕੀ ਅਥਲੀਟ ਸੀ ਅਤੇ ਇਹ ਖਾਸ ਕਰਕੇ ਸਪ੍ਰਿੰਟ ਅਤੇ ਲਾਂਗ ਜੰਪ ਵਿੱਚ ਮਾਹਿਰ ਸੀ। ਇਸਨੇ 1936 ਦੀਆਂ ਓਲਿੰਪਿਕ ਖੇਡਾਂ, ਜੋ ਕਿ ਬਰਲਿਨ, ਜਰਮਨੀ ਵਿੱਚ ਹੋਈਆਂ, ਵਿੱਚ ਭਾਗ ਲਿਆ ਅਤੇ ਚਾਰ ਸੋਨ ਤਮਗੇ ਜਿੱਤੇ।[੧]

ਹਵਾਲੇ[ਸੋਧੋ]

  1. Baker, William J. Jesse Owens – An American Life, p.19.
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png