ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/9 ਨਵੰਬਰ
ਦਿੱਖ
- 1799– ਜਰਨੈਲ ਨੈਪੋਲੀਅਨ ਬੋਨਾਪਾਰਟ ਨੇ ਰਾਜੇ ਤੋਂ ਬਗ਼ਾਵਤ ਕਰ ਕੇ ਫ਼ਰਾਂਸ ਉੱਤੇ ਕਬਜ਼ਾ ਕਰ ਲਿਆ ਤੇ ਅਪਣੇ ਆਪ ਨੂੰ ਡਿਕਟੇਟਰ ਐਲਾਨ ਦਿਤਾ।
- 1821– ਹਰੀ ਸਿੰਘ ਨਲੂਆ ਅਤੇ ਤਨਾਵਲੀਆ ਕੌਮ ਵਿੱਚਕਾਰ ਲੜਾਈ।
- 1877 – ਅਵਿਭਾਜਿਤ ਭਾਰਤ ਦਾ ਕਵੀ, ਨੇਤਾ ਅਤੇ ਦਾਰਸ਼ਨਕ ਮੁਹੰਮਦ ਇਕਬਾਲ ਦਾ ਜਨਮ।
- 1901– ਸਿੰਘ ਸਭਾਵਾਂ ਇਕੱਠੀਆਂ ਹੋਈਆਂ ਜੋ ਮਗਰੋਂ ਚੀਫ਼ ਖਾਲਸਾ ਦੀਵਾਨ ਦੇ ਨਾਂ ਹੇਠ ਕਾਇਮ ਹੋਇਆ।
- 1938– ਨਾਜ਼ੀਆਂ ਨੇ ਯਹੂਦੀਆਂ ਨੂੰ ਖ਼ਤਮ ਕਰਨ ਦੀ ਮੁਹਿੰਮ ਸ਼ੁਰੂ ਕੀਤੀ।
- 1965 – ਪੰਜਾਬੀ ਭੰਗੜਾ ਕਲਾਕਾਰ ਅਤੇ ਗਾਇਕ ਪੰਮੀ ਬਾਈ ਦਾ ਜਨਮ।
- 2011 – ਭਾਰਤੀ-ਅਮਰੀਕੀ ਬਾਇਓ ਕੈਮਿਸਟ ਮੈਡੀਸਨ ਲਈ ਨੋਬਲ ਇਨਾਮ ਜੇਤੂ ਹਰਗੋਬਿੰਦ ਖੁਰਾਣਾ ਦਾ ਦਿਹਾਂਤ।