ਸਮੱਗਰੀ 'ਤੇ ਜਾਓ

ਵਿਕੀਪੀਡੀਆ:ਭਾਰਤ ਦੀਆਂ ਆਮ ਚੋਣਾਂ 2024 ਐਡਿਟਾਥਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਰਤ ਦੀਆਂ ਆਮ ਚੋਣਾਂ 2024 ਐਡਿਟਾਥਾਨ ਵਿੱਚ ਜੀ ਆਇਆਂ ਨੂੰ!
8 ਜੂਨ 2014 ਤੋਂ 25 ਜੂਨ 2024
ਪੰਜਾਬੀ ਵਿਕੀਪੀਡੀਆ ਉੱਤੇ ਭਾਰਤ ਦੀਆਂ ਆਮ ਚੋਣਾਂ ਦੇ ਵਿਸ਼ੇ ਨਾਲ ਸਬੰਧਤ ਜਾਣਕਾਰੀ ਜੋੜਨ ਲਈ 8 ਜੂਨ 2024 ਤੋਂ 25 ਜੂਨ 2024 ਤੱਕ ਇੱਕ ਐਡਿਟਾਥਾਨ ਆਯੋਜਿਤ ਕੀਤੀ ਜਾ ਰਹੀ ਹੈ। ਇਸ ਐਡਿਟਾਥਾਨ ਦਾ ਉਦੇਸ਼ ਭਾਰਤ ਦੀਆਂ ਆਮ ਚੋਣਾਂ ਬਾਰੇ ਨਵੀਨਤਮ ਜਾਣਕਾਰੀ ਪ੍ਰਦਾਨ ਕਰਨਾ ਹੈ। ਇਸ ਸੂਚੀ ਵਿੱਚ ਕੁਝ ਲੇਖ ਹਨ ਜਿਸ ਨਾਲ ਤੁਸੀਂ ਐਡਿਟਾਥਾਨ ਵਿੱਚ ਯੋਗਦਾਨ ਪਾ ਸਕਦੇ ਹੋ। ਤੁਸੀਂ ਉਹਨਾਂ ਲੇਖਾਂ ਨੂੰ ਵੀ ਬਣਾ ਜਾਂ ਸੁਧਾਰ ਸਕਦੇ ਹੋ ਜੋ ਇਸ ਸੂਚੀ ਵਿੱਚ ਨਹੀਂ ਹਨ ਪਰ ਭਾਰਤ ਦੀਆਂ ਆਮ ਚੋਣਾਂ ਨਾਲ ਸੰਬੰਧਤ ਹਨ।

ਕੁੱਲ 20 ਸਫ਼ੇ

ਗਾਈਡ[ਸੋਧੋ]

  • ਇਸ ਐਡਿਟਾਥਾਨ ਦਾ ਉਦੇਸ਼ ਭਾਰਤ ਦੀਆਂ ਆਮ ਚੋਣਾਂ ਨਾਲ ਸਬੰਧਤ ਵਿਕੀ ਲੇਖਾਂ ਨੂੰ ਬਿਹਤਰ ਬਣਾਉਣਾ ਹੈ।
  • ਇਸ ਲਈ ਇਸ ਐਡਿਟਾਥਾਨ ਵਿੱਚ ਭਾਰਤ ਦੀਆਂ ਆਮ ਚੋਣਾਂ ਨਾਲ ਸਬੰਧਤ ਲੇਖਾਂ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ।
  • ਭਾਰਤ ਦੀਆਂ ਆਮ ਚੋਣਾਂ ਨਾਲ ਸਬੰਧਤ ਲੇਖਾਂ ਦੀਆਂ ਉਦਾਹਰਨਾਂ - ਜਿਵੇਂ ਲੋਕ ਸਭਾ ਹਲਕਿਆਂ ਦੇ ਲੇਖ, ਲੋਕ ਸਭਾ ਮੈਂਬਰਾਂ ਦੇ ਲੇਖ ਆਦਿ।
  • ਲੇਖ ਵਿੱਚ ਹਵਾਲੇ ਸ਼ਾਮਲ ਹੋਣੇ ਚਾਹੀਦੇ ਹਨ।
  • ਹਰ ਲੇਖ ਵਿੱਚ ਘੱਟੋ ਘੱਟ ਇੱਕ ਸ਼੍ਰੇਣੀ ਵੀ ਸ਼ਾਮਲ ਹੋਣੀ ਚਾਹੀਦੀ ਹੈ।

ਭਾਗ ਲੈਣ ਵਾਲੇ[ਸੋਧੋ]

ਇੱਥੇ ਆਪਣਾ ਨਾਮ ਜੋੜ ਕੇ ਇਸ ਐਡਿਟਾਥਾਨ ਵਿੱਚ ਸ਼ਾਮਲ ਹੋਵੋ!

  1. Harry sidhuz (talk) |Contribs) 02:12, 01 ਜੂਨ 2024 (UTC)[ਜਵਾਬ]
  2. KuldeepBurjBhalaike (Talk) 09:21, 1 ਜੂਨ 2024 (UTC)[ਜਵਾਬ]
  3. Naman Rao (ਗੱਲ-ਬਾਤ) 08:48, 2 ਜੂਨ 2024 (UTC)[ਜਵਾਬ]
  4. Satdeep Gill (ਗੱਲ-ਬਾਤ) 17:07, 7 ਜੂਨ 2024 (UTC)[ਜਵਾਬ]
  5. Mulkh Singh (ਗੱਲ-ਬਾਤ) 17:22, 7 ਜੂਨ 2024 (UTC)[ਜਵਾਬ]
  6. Komal Singh Mirpur (ਗੱਲ-ਬਾਤ) 10:16, 8 ਜੂਨ 2024 (UTC)[ਜਵਾਬ]

ਫਰਮਾ[ਸੋਧੋ]

ਇਸ ਟੈਗ {{Indian general election 2024 editathon|created=yes}} ਨੂੰ ਐਡਿਟਾਥਾਨ ਦੌਰਾਨ ਬਣਾਏ ਗਏ ਲੇਖਾਂ ਦੇ ਗੱਲਬਾਤ ਪੰਨਿਆਂ ਵਿੱਚ ਜੋੜਿਆ ਜਾਣਾ ਚਾਹੀਦਾ ਹੈ।
{{Indian general election 2024 editathon|created=yes}}

ਜੇਕਰ ਨਵੇਂ ਲੇਖ ਦੀ ਬਜਾਏ ਪੁਰਾਣੇ ਲੇਖ ਨੂੰ ਸੁਧਾਰਿਆ ਗਿਆ ਹੈ ਤਾਂ ਇਸ ਟੈਗ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ:

{{Indian general election 2024 editathon|expanded=yes}}

ਫਿਰ ਇਹ ਫਰਮਾ ਦਿਖਾਈ ਦੇਵੇਗਾ:

ਸੰਸਥਾ[ਸੋਧੋ]

ਨਵੇਂ ਬਣਾਏ ਗਏ ਲੇਖ[ਸੋਧੋ]

ਇਸ ਮੁਹਿੰਮ ਦੌਰਾਨ ਕੁੱਲ 16 ਲੇਖ ਬਣਾਏ ਗਏ।

ਸੁਧਾਰੇ ਗਏ ਲੇਖ[ਸੋਧੋ]

ਇਸ ਮੁਹਿੰਮ ਦੌਰਾਨ ਕੁੱਲ 4 ਲੇਖ ਸੁਧਾਰੇ ਗਏ।