ਵਿਜੇ ਘਾਟੇ
ਦਿੱਖ
ਵਿਜੇ ਘਾਟੇ | |
|---|---|
ਵਿਜੇ ਘਾਟੇ - 2015 ਵਿੱਚ | |
| ਜਾਣਕਾਰੀ | |
| ਜਨਮ | 18 ਅਕਤੂਬਰ 1964 |
| ਮੂਲ | ਜਬਲਪੁਰ, ਮਧ ਪ੍ਰਦੇਸ਼, ਭਾਰਤ |
| ਕਿੱਤਾ | ਸੰਗੀਤਕਾਰ |
| ਸਾਜ਼ | ਤਬਲਾ |
| ਸਾਲ ਸਰਗਰਮ | 1990 ਤੋਂ |
| ਵੈਂਬਸਾਈਟ | vijayghate.com |
ਵਿਜੇ ਘਾਟੇ (ਜਨਮ 18 ਅਕਤੂਬਰ 1964) ਭਾਰਤ ਦੇ ਇੱਕ ਵਿਖਿਆਤ ਤਬਲਾ ਵਾਦਕ ਹਨ। ਉਨ੍ਹਾਂ ਨੂੰ ਕਲਾ ਦੇ ਖੇਤਰ ਵਿੱਚ ਵਧੀਆ ਯੋਗਦਾਨ ਲਈ 2014 ਵਿੱਚ ਭਾਰਤ ਸਰਕਾਰ ਨੇ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ। ਉਹ ਮਹਾਰਾਸ਼ਟਰ ਰਾਜ ਤੋਂ ਹਨ।
ਸ਼ੁਰੂਆਤੀ ਜ਼ਿੰਦਗੀ
[ਸੋਧੋ]ਘਾਟੇ ਦਾ ਜਨਮ ਜਬਲਪੁਰ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ।[1]
ਮੁੱਢਲਾ ਜੀਵਨ
[ਸੋਧੋ]ਵਿਜੇ ਘਾਟੇ ਦਾ ਜਨਮ ਜਬਲਪੁਰ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ।[2] ਉਨ੍ਹਾਂ ਨੇ ਤਿੰਨ ਸਾਲ ਦੀ ਛੋਟੀ ਉਮਰ ਵਿੱਚ ਹੀ ਜਬਲਪੁਰ ਵਿੱਚ ਆਪਣੀ ਕਲਾ ਸਿੱਖਣੀ ਸ਼ੁਰੂ ਕਰ ਦਿੱਤੀ ਸੀ। ਫਿਰ ਉਹ ਮੁੰਬਈ ਚਲੇ ਗਏ ਅਤੇ ਤਾਲਯੋਗੀ ਪੰਡਿਤ ਸੁਰੇਸ਼ ਤਲਵਲਕਰ ਦੇ ਅਧੀਨ ਬਾਰਾਂ ਸਾਲਾਂ ਤੋਂ ਵੱਧ ਸਮੇਂ ਤੱਕ ਤਬਲੇ ਦੀ ਤਾਲੀਮ ਹਾਸਿਲ ਕੀਤੀ।[3]
ਹਵਾਲੇ
[ਸੋਧੋ]- ↑ Lalitha Suhasini Posted: Feb 13, 2005 at 0000 hrs IST (2005-02-13). "Taal order". Indianexpress.com. Retrieved 2013-07-10.
{{cite web}}: CS1 maint: numeric names: authors list (link) - ↑ Suhasini, Lalitha (2005-02-13). "Taal order". Indianexpress.com. Retrieved 2013-07-10.
- ↑ "US edition: A year of melody". Rediff.com. 2000-08-03. Retrieved 2013-07-10.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |