ਵਿਦਿਆ ਠਾਕੁਰ
ਦਿੱਖ
ਮੈਰੀ ਪੈਟ ਫਿਸ਼ਰ ਵਿਦਿਆ ਠਾਕੁਰ | |
---|---|
ਰਾਜ ਮੰਤਰੀ ਮਹਿਲਾ ਅਤੇ ਬਾਲ ਵਿਕਾਸ, ਮਹਾਰਾਸ਼ਟਰ ਸਰਕਾਰ | |
ਦਫ਼ਤਰ ਵਿੱਚ 31 ਅਕਤੂਬਰ 2014 – 24 ਅਕਤੂਬਰ 2019 | |
ਮਹਾਰਾਸ਼ਟਰ ਵਿਧਾਨਕ ਅਸੈਂਬਲੀ ਮੈਂਬਰ (ਗੋਰੇਗਾਂਵ (ਵਿਧਾਨ ਸਭਾ ਹਲਕਾ)) | |
ਦਫ਼ਤਰ ਸੰਭਾਲਿਆ 2014 | |
ਤੋਂ ਪਹਿਲਾਂ | ਸੁਭਾਸ਼ ਦੇਸਾਈ |
ਨਿੱਜੀ ਜਾਣਕਾਰੀ | |
ਜਨਮ | 15 ਜੂਨ 1963 |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਜੀਵਨ ਸਾਥੀ | ਜੈਪ੍ਰਕਾਸ਼ ਠਾਕੁਰ |
ਕਿੱਤਾ | ਸਿਆਸਤਦਾਨ |
ਵੈੱਬਸਾਈਟ | http://www.mahabjp.org ਮਹਾਰਾਸ਼ਟਰ ਭਾਜਪਾ ਦਾ ਅਧਿਕਾਰਤ ਪੰਨਾ |
ਵਿਦਿਆ ਠਾਕੁਰ (ਅੰਗ੍ਰੇਜ਼ੀ: Vidya Thakur; ਜਨਮ 15 ਜੂਨ 1963) ਭਾਰਤੀ ਜਨਤਾ ਪਾਰਟੀ ਦੀ ਨੇਤਾ ਅਤੇ ਗੋਰੇਗਾਂਵ ਤੋਂ 13ਵੀਂ ਮਹਾਰਾਸ਼ਟਰ ਵਿਧਾਨ ਸਭਾ ਦੀ ਮੈਂਬਰ ਹੈ।[1] ਉਹ ਦੇਵੇਂਦਰ ਫੜਨਵੀਸ ਮੰਤਰਾਲੇ ਵਿੱਚ ਮਹਿਲਾ ਅਤੇ ਬਾਲ ਵਿਕਾਸ, ਖੁਰਾਕ ਅਤੇ ਸਿਵਲ ਸਪਲਾਈ ਅਤੇ ਖਪਤਕਾਰ ਸੁਰੱਖਿਆ, ਖੁਰਾਕ ਅਤੇ ਡਰੱਗ ਪ੍ਰਸ਼ਾਸਨ[2] ਰਾਜ ਮੰਤਰੀ ਹੈ। 10 ਜੁਲਾਈ 2016 ਨੂੰ ਮੰਤਰੀ ਮੰਡਲ ਦੇ ਫੇਰਬਦਲ ਵਿੱਚ ਉਸਨੂੰ ਭੋਜਨ ਅਤੇ ਡਰੱਗ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਗਿਆ ਸੀ।
ਸਿੱਖਿਆ ਅਤੇ ਸ਼ੁਰੂਆਤੀ ਕੈਰੀਅਰ
[ਸੋਧੋ]ਠਾਕੁਰ ਨੇ ਕੁਡੀਲਾਲ ਗੋਵਿੰਦਰਾਮ ਸੇਕਸੇਰੀਆ ਸਰਵੋਦਿਆ ਸਕੂਲ ਵਿੱਚ ਪੜ੍ਹਿਆ, 1977 ਵਿੱਚ ਸਮਾਪਤ ਕੀਤਾ।[3]
ਸਿਆਸੀ ਕੈਰੀਅਰ
[ਸੋਧੋ]ਵਿਦਿਆ ਠਾਕੁਰ ਨੇ ਪਹਿਲੀ ਵਾਰ 1992 ਵਿੱਚ ਬ੍ਰਿਹਨਮੁੰਬਈ ਨਗਰ ਨਿਗਮ ਦੀ ਚੋਣ ਜਿੱਤੀ ਸੀ।
ਅਹੁਦੇ
[ਸੋਧੋ]- ਸਾਬਕਾ ਜਨਰਲ ਸਕੱਤਰ ਭਾਜਪਾ ਮੁੰਬਈ ਮਹਿਲਾ ਮੋਰਚਾ
ਵਿਧਾਨਕ
[ਸੋਧੋ]- ਬ੍ਰਿਹਨਮੁੰਬਈ ਨਗਰ ਨਿਗਮ 2007
- ਸਾਬਕਾ ਪਬਲਿਕ ਹੈਲਥ ਕਮੇਟੀ ਚੇਅਰਪਰਸਨ
- 17 ਮਾਰਚ 2007 ਨੂੰ ਡਿਪਟੀ ਮੇਅਰ, ਬ੍ਰਿਹਨਮੁੰਬਈ ਨਗਰ ਨਿਗਮ[4][5]
- ਮੈਂਬਰ, ਮਹਾਰਾਸ਼ਟਰ ਵਿਧਾਨ ਸਭਾ - 2014 ਤੋਂ
ਇਹ ਵੀ ਵੇਖੋ
[ਸੋਧੋ]- ਦੇਵੇਂਦਰ ਫੜਨਵੀਸ ਮੰਤਰਾਲਾ (2014-ਤੋਂ)
- ਮੇਕ ਇਨ ਮਹਾਰਾਸ਼ਟਰ
ਹਵਾਲੇ
[ਸੋਧੋ]- ↑ "Giant Killers". 20 October 2014.
- ↑ "Maharashtra Government, Council of Ministers".
- ↑ "SMT.vidya Thakur(Bharatiya Janata Party(BJP)):Constituency- GOREGAON(MUMBAI SUBURBAN) - Affidavit Information of Candidate".
- ↑ "Dr Shubha Raul Mayor, Vidya Thakur dy Mayor of Mumbai". 17 March 2007.
- ↑ "Municipal Councillors / Corporators of Mumbai".