ਦੇਵੇਂਦਰ ਫੜਨਵੀਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੇਵੇਂਦਰ ਫੜਨਵੀਸ
ਦੇਵੇਂਦਰ ਫੜਨਵੀਸ
18ਵਾਂ ਮਹਾਂਰਾਸ਼ਟਰ ਦਾ ਮੁੱਖ ਮੰਤਰੀ
ਮੌਜੂਦਾ
ਦਫ਼ਤਰ ਸਾਂਭਿਆ
31 ਅਕਤੂਬਰ 2014
ਗਵਰਨਰ C. Vidyasagar Rao
ਸਾਬਕਾ ਰਾਸ਼ਟਰਪਤੀ ਸ਼ਾਸਨ
ਨਾਗਪੁਰ ਦੱਖਣ ਪੱਛਮੀ ਲਈ
ਮਹਾਰਸ਼ਟਰ ਵਿਧਾਨ ਸਭਾ ਅਸੈਂਬਲੀ ਦੇ ਮੈਂਬਰ
ਮੌਜੂਦਾ
ਦਫ਼ਤਰ ਸਾਂਭਿਆ
2009
ਨਾਗਪੁਰ ਪੱਛਮੀ ਲਈ
ਮਹਾਰਸ਼ਟਰ ਵਿਧਾਨ ਸਭਾ ਅਸੈਂਬਲੀ ਦੇ ਮੈਂਬਰ
ਦਫ਼ਤਰ ਵਿੱਚ
1999–2002
ਸਾਬਕਾ Vinod Gudadhe Patil
ਉੱਤਰਾਧਿਕਾਰੀ Sudhakar Shamrao Deshmukh
ਨਾਗਪੁਰ ਦਾ ਮੇਅਰ
ਦਫ਼ਤਰ ਵਿੱਚ
1997–2001
ਨਿੱਜੀ ਜਾਣਕਾਰੀ
ਜਨਮ (1970-07-22) 22 ਜੁਲਾਈ 1970 (ਉਮਰ 49)
ਨਾਗਪੁਰ, ਮਹਾਂਰਸ਼ਟਰ, ਭਾਰਤ
ਕੌਮੀਅਤ ਭਾਰਤੀ
ਸਿਆਸੀ ਪਾਰਟੀ ਭਾਰਤੀ ਜਨਤਾ ਪਾਰਟੀ
ਪਤੀ/ਪਤਨੀ ਅਮਰੁਤਾ ਫੜਨਵੀਸ
ਸੰਤਾਨ ਦੀਵਿਜਾ ਫੜਨਵੀਸ (ਬੇਟੀ)
ਅਲਮਾ ਮਾਤਰ ਲਾ ਕਾਲਜ ਨਾਗਪੁਰ
ਧਰਮਪੀਠ ਜੂਨੀਅਰ ਕਾਲਜ
ਕੰਮ-ਕਾਰ ਸਿਆਸਤਦਾਨ
ਵੈਬਸਾਈਟ www.devendrafadnavis.in

ਦੇਵੇਂਦਰ ਫੜਨਵੀਸ ਮਹਾਂਰਾਸ਼ਟਰ ਦਾ 18ਵਾਂ[1] ਅਤੇ ਮੌਜੂਦਾ ਮੁੱਖ ਮੰਤਰੀ ਹੈ। ਉਹ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀਆ ਸਵੈਮ ਸੇਵਕ ਸੰਘ ਦਾ ਮੈਂਬਰ ਹੈ। ਉਹ ਮਹਾਂਰਸ਼ਟਰ ਅਸੈਂਬਲੀ ਵਿੱਚ ਦੱਖਣ ਪੱਛਮੀ ਨਾਗਪੁਰ ਤੋਂ ਚੋਣ ਜਿੱਤਕੇ ਪਹੁੰਚਿਆ। ਉਹ ਮਹਾਂਰਸ਼ਟਰ ਰਾਜ ਦੀ ਬੀਜੇਪੀ ਯੂਨਿਟ ਦਾ ਮੁੱਖੀ ਵੀ ਰਿਹਾ।

ਪਿਛੋਕੜ[ਸੋਧੋ]

ਫੜਨਵੀਸ ਦਾ ਜਨਮ ਨਾਗਪੁਰ ਵਿੱਚ ਇੱਕ ਮਰਾਠੀ ਦੇਸ਼ਸ਼ਥਾ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਉਸ ਦੇ ਪਰਿਵਾਰ ਦੇ ਆਰਐਸਐਸ ਨਾਲ ਅਤੇ ਬੀਜੇਪੀ ਨਾਲ ਬਹੁਤ ਪੁਰਾਣੇ ਅਤੇ ਚੰਗੇ ਸਬੰਧ ਸਨ। ਦੇਵੇਂਦਰ ਦੀ ਮਾਤਾ ਸਰਿਤਾ ਫੜਨਵੀਸ, ਵਿਧਰਬਾ ਹਾਉਸਿੰਗ ਕਰੇਡਿਟ ਕਮੇਟੀ ਦੀ ਨਿਰਮਾਤਾ ਸੀ। ਦੇਵੇਂਦਰ ਉਦੋਂ 17 ਸਾਲ ਦਾ ਹੀ ਸੀ ਕਿ ਉਸ ਦੇ ਪਿਤਾ ਦੀ ਕੈਂਸਰ ਕਾਰਨ ਮੌਤ ਹੋ ਗਈ।

ਹਵਾਲੇ[ਸੋਧੋ]

  1. "Devendra Fadnavis sworn is as 27th Chief Minister of Maharashtra". Daily News and Analysis. Diligent Media Corporation Ltd. Retrieved 31 October 2014.