ਵਿਪੱਸਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਪੱਸਨਾ (Pāli) ਜਾਂ ਵਿਪੱਸਿਅਨਾ (ਸੰਸਕ੍ਰਿਤ: विपश्यना; Myanmar: ဝိပဿနာ; ਚੀਨੀ: guān; ਫਰਮਾ:Lang-bo, lhaktong; Wyl. lhag mthong) ਬੋਧੀ ਰਵਾਇਤਾਂ ਵਿੱਚ ਧਿਆਨ ਲਾਉਣ ਦਾ ਇੱਕ ਤਰੀਕਾ ਹੈ, ਜਿਸ ਰਾਹੀਂ ਇਲਾਹੀ ਸੱਚਾਈ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।[1][1] ਬੁੱਧ ਧਰਮ ਦੀ ਸ਼ੁਰੂਆਤ ਵੇਲੇ ਧਿਆਨ ਲਾਉਣਾ ਇਸ ਧਰਮ ਦਾ ਮੁੱਖ ਅੰਗ ਸੀ, ਇਸੇ ਕਰਕੇ ਵਿਪੱਸਨਾ ਦੀ ਪਿਰਤ ਪਈ।

ਨਾਂਅ[ਸੋਧੋ]

ਵਿਪੱਸਨਾ  ਇੱਕ ਪਾਲੀ ਸ਼ਬਦ ਹੈ, ਜੋ ਸੰਸਕ੍ਰਿਤ-ਮੂਲ ਵਿ ਅਤੇ ਪਾਸ ਦੇ ਮੇਲ ਤੋਂ ਬਣਿਆ ਹੈ। ਇਸਦਾ ਮਤਲਬ ਹੈ ਅੰਦਰ-ਝਾਤ ਜਾਂ ਸਾਫ਼-ਸਾਫ਼ ਦੇਖਣਾ।ਵਿ ਦਾ ਮਤਲਬ ਹੈ ਦੇਖਣਾ।[1][1] ਵਿ ਨੂੰ ਤੀਬਰਤਾ ਦਾ ਪ੍ਰਭਾਵ ਦੇਣ ਲਈ ਵਰਤਿਆ ਜਾਂਦਾ ਹੈ, ਇਸ ਲਈ ਵਿਪੱਸਨਾ ਦਾ ਮਤਲਬ 'ਡੂੰਘਾਈ ਨਾਲ ਝਾਕਣਾ' ਵੀ ਹੋ ਸਕਦਾ ਹੈ। [ਹਵਾਲਾ ਲੋੜੀਂਦਾ]

Notes[ਸੋਧੋ]

ਹਵਾਲੇ[ਸੋਧੋ]

  1. 1.0 1.1 Gunaratana 2011, p. 21.