ਸਮੱਗਰੀ 'ਤੇ ਜਾਓ

ਜੌਹਨ ਕੁਵਿੰਸੀ ਐਡਮਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੌਹਨ ਕੁਵਿੰਸੀ ਐਡਮਜ਼
ਜੌਹਨ ਕੁਵਿੰਸੀ ਐਡਮਜ਼ ਦੀ ਇੱਕ ਦਾਗੂਏਰੋਟਾਈਪ ਤਸਵੀਰ
6ਵੀਂ ਅਮਰੀਕਾ ਦਾ ਰਾਸ਼ਟਰਪਤੀ
ਦਫ਼ਤਰ ਵਿੱਚ
4 ਮਾਰਚ 1825  4 ਮਾਰਚ 1829
ਉਪ ਰਾਸ਼ਟਰਪਤੀJohn C. Calhoun
ਤੋਂ ਪਹਿਲਾਂਜੇਮਜ਼ ਮੋਨਰੋ
ਤੋਂ ਬਾਅਦਐਂਡਰੂ ਜੈਕਸਨ
8th ਸੰਯੁਕਤ ਰਾਜ Secretary of State
ਦਫ਼ਤਰ ਵਿੱਚ
22 ਸਤੰਬਰ 1817  4 ਮਾਰਚ 1825
ਰਾਸ਼ਟਰਪਤੀਜੇਮਜ਼ Monroe
ਤੋਂ ਪਹਿਲਾਂਜੇਮਜ਼ ਮੋਨਰੋ
ਤੋਂ ਬਾਅਦਹੈਨਰੀ ਕਲੇ
ਸੰਯੁਕਤ ਰਾਜ Minister to the
Court of St. ਜੇਮਜ਼'s
ਦਫ਼ਤਰ ਵਿੱਚ
28 ਅਪਰੈਲ 1814  22 ਸਤੰਬਰ 1817
ਦੁਆਰਾ ਨਾਮਜ਼ਦਜੇਮਜ਼ ਮੈਡੀਸਨ
ਤੋਂ ਪਹਿਲਾਂJonathan Russell (Acting)
ਤੋਂ ਬਾਅਦਰਿਚਰਡ ਰਸ਼
ਰੂਸ ਵਿੱਚ ਸੰਯੁਕਤ ਰਾਜ ਮੰਤਰੀ
ਦਫ਼ਤਰ ਵਿੱਚ
5 ਨਵੰਬਰ 1809  28 ਅਪਰੈਲ 1814
ਦੁਆਰਾ ਨਾਮਜ਼ਦਜੇਮਜ਼ Madison
ਤੋਂ ਪਹਿਲਾਂਵਿਲੀਅਮ Short
ਤੋਂ ਬਾਅਦਜੇਮਜ਼ Bayard
ਪਰੂਸ਼ੀਆ ਵਿੱਚ ਸੰਯੁਕਤ ਰਾਜ ਮੰਤਰੀ
ਦਫ਼ਤਰ ਵਿੱਚ
5 ਦਸੰਬਰ 1797  5 ਮਈ 1801
ਦੁਆਰਾ ਨਾਮਜ਼ਦਜੌਹਨ ਐਡਮਜ਼
ਤੋਂ ਪਹਿਲਾਂPosition established
ਤੋਂ ਬਾਅਦHenry Wheaton
ਨੀਦਰਲੈਂਡਜ਼ ਵਿੱਚ ਸੰਯੁਕਤ ਰਾਜ ਮੰਤਰੀ
ਦਫ਼ਤਰ ਵਿੱਚ
6 ਨਵੰਬਰ 1794  20 ਜੂਨ 1797
ਦੁਆਰਾ ਨਾਮਜ਼ਦਜਾਰਜ ਵਾਸ਼ਿੰਗਟਨ
ਤੋਂ ਪਹਿਲਾਂਵਿਲੀਅਮ Short
ਤੋਂ ਬਾਅਦਵਿਲੀਅਮ Vans Murray
ਮੈਸਾਚੂਸੈਟਸ ਤੋਂ
ਸੰਯੁਕਤ ਰਾਜ ਸੈਨੇਟਰ
ਦਫ਼ਤਰ ਵਿੱਚ
4 ਮਾਰਚ 1803  8 ਜੂਨ 1808
ਤੋਂ ਪਹਿਲਾਂਜੌਨੈਥਨ ਮੇਸਨ
ਤੋਂ ਬਾਅਦਜੇਮਜ਼ Lloyd
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ
(ਮੈਸਾਚੂਸੈਟਸ ਦੇ 8th ਜ਼ਿਲ੍ਹੇ ਤੋਂ)
ਦਫ਼ਤਰ ਵਿੱਚ
4 ਮਾਰਚ 1843  23 ਫ਼ਰਵਰੀ 1848
ਤੋਂ ਪਹਿਲਾਂਵਿਲੀਅਮ Calhoun
ਤੋਂ ਬਾਅਦਹੋਰੇਸ ਮਾਨ
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ
(ਮੈਸਾਚੂਸੈਟਸ ਦੇ 12th ਜ਼ਿਲ੍ਹੇ ਤੋਂ)
ਦਫ਼ਤਰ ਵਿੱਚ
4 ਮਾਰਚ 1833  3 ਮਾਰਚ 1843
ਤੋਂ ਪਹਿਲਾਂਜੇਮਜ਼ Hodges
ਤੋਂ ਬਾਅਦਜਾਰਜ ਡੀ. ਰੌਬਿਨਸਨ
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ
(ਮੈਸਾਚੂਸੈਟਸ ਦੇ 11th ਜ਼ਿਲ੍ਹੇ ਤੋਂ)
ਦਫ਼ਤਰ ਵਿੱਚ
4 ਮਾਰਚ 1831  3 ਮਾਰਚ 1833
ਤੋਂ ਪਹਿਲਾਂਜੋਸਫ ਰਿਚਰਡਸਨ
ਤੋਂ ਬਾਅਦਜੌਹਨ ਰੀਡ
ਨਿੱਜੀ ਜਾਣਕਾਰੀ
ਜਨਮ(1767-07-11)ਜੁਲਾਈ 11, 1767
ਬਰੇਨਟਰੀ, ਮੈਸਾਚੂਸੈਟਸ ਬੇ ਸੂਬਾ
(ਹੁਣ ਕੁਵਿੰਸੀ, ਮੈਸਾਚੂਸੈਟਸ, ਯੂਐਸ)
ਮੌਤਫਰਵਰੀ 23, 1848(1848-02-23) (ਉਮਰ 80)
ਵਾਸ਼ਿੰਗਟਨ ਡੀ.ਸੀ., ਸੰਯੁਕਤ ਰਾਜ
ਕਬਰਿਸਤਾਨUnited First Parish Church
Quincy, ਮੈਸਾਚੂਸੈਟਸ
ਸਿਆਸੀ ਪਾਰਟੀFederalist (1792–1808)
Democratic-Republican (1808–1830)
National Republican (1830–1834)
Anti-Masonic (1834–1838)
Whig (1838–1848)
ਜੀਵਨ ਸਾਥੀ
(ਵਿ. invalid year; ਜੌਹਨ ਦੀ ਮੌਤ 1848)
ਬੱਚੇ4, including ਜਾਰਜ ਵਾਸ਼ਿੰਗਟਨ, ਜੌਹਨ ਐਡਮਜ਼, Charles Francis
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ
ਦਸਤਖ਼ਤਇੰਕ ਨਾਲ ਕੀਤੇ ਦਸਤਖ਼ਤ

ਜੌਹਨ ਕੁਵਿੰਸੀ ਐਡਮਜ਼ (ਅੰਗਰੇਜ਼ੀ: John Quincy Adams; 11 ਜੁਲਾਈ 1767 – 23 ਫ਼ਰਵਰੀ 1848) ਇੱਕ ਮਾਣਯੋਗ ਅਮਰੀਕੀ ਰਾਸ਼ਟਰਪਤੀ ਤਾਂ ਸੀ ਹੀ ਪਰ ਉਹਨਾਂ ਨੇ ਇਸ ਗੱਲ ਨੂੰ ਵੀ ਸਪਸ਼ਟ ਕਰਨ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ ਕਿ ਦੁਨੀਆ ਦੇ ਕਿਸੇ ਵੀ ਮੁਲਕ ਵਿੱਚ ਸ਼ਾਸਨ ਕੋਈ ਵੀ ਕਰੇ ਤੇ ਸ਼ਾਸਕ ਕੋਈ ਵੀ ਹੋਵੇ ਯਾਦ ਉਸ ਨੂੰ ਹੀ ਰੱਖਿਆ ਜਾਵੇਗਾ ਜੋ ਆਪਣੇ ਮੁਲਕ ਦੇ ਲੋਕਾਂ ਨੂੰ ਮਨੁੱਖਾਂ ਵਾਂਗ ਜਿਉਣ ਦਾ ਮਾਹੌਲ ਤੇ ਜਿੰਦਗੀ ਦੇਵੇਗਾ। ਦੁਨੀਆ ਨੂੰ ਮਨੁੱਖੀ ਅਧਿਕਾਰਾਂ ਦੀ ਵਿਆਖਿਆ ਸਮਝਾਉਣ ਵਾਲਾ ਅਤੇ ਖੁਦ ਇਨ੍ਹਾਂ ਅਧਿਕਾਰਾਂ ਦੀ ਰਾਖੀ ਦਾ ਦਾਅਵੇਦਾਰ ਜੌਹਨ ਕੁਵਿੰਸੀ ਐਡਮਜ਼ ਅਜਿਹੇ ਪਹਿਲੇ ਰਾਸ਼ਟਰਪਤੀ ਸੀ ਜੋ ਕਿ ਇੱਕ ਰਾਸ਼ਟਰਪਤੀ ਦੇ ਬੇਟੇ ਸਨ। ਉਹਨਾਂ ਦਾ ਜਨਮ 11 ਜੁਲਾਈ 1767 ਨੂੰ ਬਰੇਨਟਰੀ ਮੈਸਾਚੂਸੈਟਸ ਵਿਖੇ ਹੋਇਆ। 1790 ਵਿੱਚ ਹਾਰਵਰਡ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜੌਹਨ ਕੁਵਿੰਸੀ ਬੋਸਟਨ ਵਿੱਚ ਅਟਾਰਨੀ ਵਜੋਂ ਸੇਵਾਵਾਂ ਨਿਭਾਉਣ ਲੱਗੇ।

ਹਵਾਲੇ

[ਸੋਧੋ]