ਸਮੱਗਰੀ 'ਤੇ ਜਾਓ

ਵੈਸਟ ਪ੍ਰਾਈਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਿਜ਼ਬਰਗ, ਵੈਸਟ ਪ੍ਰਾਈਡ
ਪ੍ਰਾਈਡ ਪਾਰਕ, ਵੈਸਟ ਪ੍ਰਾਈਡ 2014

ਵੈਸਟ ਪ੍ਰਾਈਡ ਗੋਟੇਨਬਰਗ, ਸਵੀਡਨ ਵਿੱਚ ਇੱਕ ਗੇਅ, ਲੈਸਬੀਅਨ, ਦੁਲਿੰਗੀ ਅਤੇ ਟਰਾਂਸਜੈਂਡਰ ਸੱਭਿਆਚਾਰਕ ਉਤਸ਼ਵ ਹੈ, ਜੋ ਜੂਨ 2007 ਵਿੱਚ ਸ਼ੁਰੂ ਹੋਇਆ ਸੀ। ਸਲਾਨਾ ਸਮਾਗਮ ਦਾ ਪ੍ਰਬੰਧ ਗੋਟੇਨਬਰਗ ਨਗਰਪਾਲਿਕਾ ਅਤੇ ਵੈਸਟ੍ਰਾ ਗੋਟਾਲੈਂਡ ਖੇਤਰ ਦੁਆਰਾ, ਆਰ.ਐਫ.ਐਸ.ਐਲ. ਅਤੇ ਹੋਰ ਐਲ.ਜੀ.ਬੀ.ਟੀ. ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਇਹ ਸ਼ਹਿਰ ਦੀਆਂ ਪ੍ਰਮੁੱਖ ਸੱਭਿਆਚਾਰਕ ਸੰਸਥਾਵਾਂ ਜਿਵੇਂ ਕਿ ਗੋਟੇਨਬਰਗ ਸਿਟੀ ਥੀਏਟਰ, ਰੋਹਸਕਾ ਮਿਊਜ਼ੀਅਮ ਅਤੇ ਵਿਸ਼ਵ ਸੱਭਿਆਚਾਰ ਦੇ ਅਜਾਇਬ ਘਰ ਵਿੱਚ ਹੁੰਦਾ ਹੈ। ਗੋਟੇਨਬਰਗ ਫ਼ਿਲਮ ਫੈਸਟੀਵਲ ਉਤਸ਼ਵ ਦੌਰਾਨ ਕੁਈਰ ਫ਼ਿਲਮਾਂ ਦਿਖਾਉਂਦਾ ਹੈ।

ਇਤਿਹਾਸ

[ਸੋਧੋ]

2017 ਵਿੱਚ ਸ਼ਹਿਰ ਨੇ 1,000 ਸਤਰੰਗੀ ਝੰਡੇ ਪ੍ਰਦਰਸ਼ਿਤ ਕਰਕੇ ਸਮਾਗਮ ਦਾ ਸਮਰਥਨ ਕੀਤਾ।[1] 2017 ਵਿੱਚ ਪਰੇਡ ਦੇ ਭਾਗੀਦਾਰਾਂ ਨੇ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਦੀ ਸਵੀਕ੍ਰਿਤੀ ਅਤੇ ਹੋਰ ਯੂਰਪੀਅਨ ਅਤੇ ਮੱਧ ਪੂਰਬੀ ਦੇਸ਼ਾਂ ਨੂੰ ਐਲ.ਜੀ.ਬੀ.ਟੀ.ਕਿਉ. ਲੋਕਾਂ ਨੂੰ ਸਵੀਕਾਰ ਕਰਨ ਦੀ ਅਪੀਲ ਕਰਨ ਲਈ ਸੰਕੇਤ ਦਿੱਤੇ ਸਨ।[1]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. 1.0 1.1 photographer, Andre Landeros Michel. "West Pride 2017 Does Sweden Proud" (in ਅੰਗਰੇਜ਼ੀ). Archived from the original on 2019-10-25. Retrieved 2017-08-18. {{cite news}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

[ਸੋਧੋ]