ਸਗਰਾਦਾ ਫ਼ਮੀਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਗਰਾਦਾ ਫੈਮਿਲੀਆ
Basílica i Temple Expiatori de la Sagrada Família
Basilica and Expiatory Church of the Holy Family

View of the Passion Façade (Western side) in September 2009
(cranes digitally removed)

ਬੁਨਿਆਦੀ ਜਾਣਕਾਰੀ
ਸਥਿੱਤੀ ਬਾਰਸੀਲੋਨਾ, ਸਪੇਨ
ਭੂਗੋਲਿਕ ਕੋਆਰਡੀਨੇਟ ਸਿਸਟਮ 41°24′13″N 2°10′28″E / 41.40361°N 2.17444°E / 41.40361; 2.17444ਗੁਣਕ: 41°24′13″N 2°10′28″E / 41.40361°N 2.17444°E / 41.40361; 2.17444
ਇਲਹਾਕ ਰੋਮਨ ਕੈਥੋਲਿਕ ਚਰਚ
ਅਭਿਸ਼ੇਕ ਸਾਲ 7 ਨਵੰਬਰ 2010
ਸੰਗਠਨਾਤਮਕ ਰੁਤਬਾ Minor basilica
Status ਕੰਮ ਚੱਲ ਰਿਹਾ/ਅਧੂਰਾ
Heritage designation 1969, 1984
ਲੀਡਰਸ਼ਿਪ Archbishop Lluís Martínez Sistach
ਵੈੱਬਸਾਈਟ www.sagradafamilia.cat
ਆਰਕੀਟੈਕਟ ਅਨਤੋਨੀ ਗੌਦੀ
Architectural style ਆਧੁਨਿਕਤਾਵਾਦ
General contractor Construction Board of La Sagrada Família Foundation [ਹਵਾਲਾ ਲੋੜੀਂਦਾ][dubious ]
Direction of façade ਉੱਤਰਪੂਰਬ
ਬੁਨਿਆਦ 1882; 140 ਸਾਲ ਪਿਹਲਾਂ (1882)
ਮੁਕੰਮਲ 2026-2028[1] (estimate)
ਵਿਸ਼ੇਸ਼ ਵੇਰਵੇ
Capacity 9,000
ਲੰਬਾਈ 90 ਮੀ (300 ਫ਼ੁੱਟ)[2]
ਚੌੜਾਈ 60 ਮੀ (200 ਫ਼ੁੱਟ)[2]
ਚੌੜਾਈ (ਕੇਂਦਰ) 45 ਮੀ (150 ਫ਼ੁੱਟ)[2]
Spire(s) 18 (8 already built)
Spire height 170 ਮੀ (560 ਫ਼ੁੱਟ) (planned)
ਯੂਨੈਸਕੋ ਵਿਸ਼ਵ ਵਿਰਾਸਤ ਟਿਕਾਣਾ
Official name: ਅਨਤੋਨੀ ਗੌਦੀ ਦੇ ਕੰਮ
Type: ਸਭਿਆਚਾਰਕ
Criteria: i, ii, iv
Designated: 1984[3]
Reference No. 320bis
State Party: ਸਪੇਨ
ਖੇਤਰ: ਯੂਰਪ ਅਤੇ ਉਤ੍ਤਰੀ ਅਮਰੀਕਾ
Invalid designation
Official name: Templo Expiatorio de la Sagrada Familia
Type: ਸਮਾਰਕ
Designated: 24-07-1969
Reference No. (R.I.)-51-0003813-00000[4]

ਸਗਰਾਦਾ ਫੈਮਿਲੀਆ (ਕਾਤਾਲੋਨੀਆ ਉਚਾਰਣ: [səˈɣɾaðə fəˈmiɫiə]; ਅੰਗਰੇਜ਼ੀ: Basilica and Expiatory Church of the Holy Family) ਇੱਕ ਰੋਮਨ ਕੈਥੋਲਿਕ ਚਰਚ ਹੈ। ਇਹ ਬਾਰਸੀਲੋਨਾ ਸਪੇਨ ਵਿੱਚ ਸਥਿਤ ਹੈ। ਇਸਨੂੰ ਇੱਕ ਕਤਾਲਨ ਭਵਨ ਨਿਰਮਾਣ ਸ਼ਾਸਤਰੀ ਅਨਤੋਨੀ ਗੌਦੀ (1852–1926) ਦੁਆਰਾ ਡਿਜ਼ਾਇਨ ਕੀਤਾ ਗਿਆ ਸੀ। ਹਾਲਾਂਕਿ ਇਹ ਅਧੂਰਾ ਹੈ ਪਰ ਇਸਨੂੰ ਯੂਨੇਸਕੋ[5][6][7] ਵਲੋਂ ਵਿਸ਼ਵ ਵਿਰਾਸਤ ਠਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਇਸਦੀ ਉਸਾਰੀ 1882 ਵਿੱਚ ਸ਼ੁਰੂ ਹੋਈ ਪਰ ਅਨਤੋਨੀ ਗੋਦੀ ਇਸ ਵਿੱਚ 1883 ਵਿੱਚ ਸ਼ਾਮਿਲ ਹੋਇਆ।

ਇਤਿਹਾਸ[ਸੋਧੋ]

ਗੌਦੀ ਅਨੁਸਾਰ ਪੂਰੀ ਤਰ੍ਹਾਂ ਤਿਆਰ ਗਿਰਜਾਘਰ ਦਾ ਨਮੂਨਾ

ਪਿਛੋਕੜ[ਸੋਧੋ]

ਸਗਰਾਦਾ ਫਮੀਲੀਆ ਦਾ ਗਿਰਜਾਘਰ ਅਸਲ ਵਿੱਚ ਇੱਕ ਪੁਸਤਕ ਵਿਕ੍ਰੇਤਾ ਦੀ ਪ੍ਰੇਰਨਾ ਸੀ। ਇਸ ਪੁਸਤਕ ਵਿਕਰੇਤਾ ਦਾ ਨਾਂ ਜੋਸਫ ਮਾਰੀਆ ਬੋਕਾਲੇਕਾ (Josep Maria Bocabella) ਸੀ। ਜਿਹੜਾ ਐਸੋਸੀਏਸ਼ਨ ਏਸਪਿਰੀਚੁਅਲ ਦੇ ਦੇਵਾਤਾਸ ਦੇ ਸਾਨ ਖੋਸੇ (Asociación Espiritual de Devotos de San José) ਨਾਂ ਦੀ ਧਾਰਮਿਕ ਸੰਸਥਾ ਦਾ ਸੰਸਥਾਪਕ ਸੀ।[8] ਵੇਟੀਕਨ ਸ਼ਹਿਰ ਦੀ ਇੱਕ ਯਾਤਰਾ ਤੋਂ ਬਾਅਦ 1872 ਈ.ਵਿੱਚ ਬੋਕਾਬੇਲਾ ਇੱਕ ਗਿਰਜਾਘਰ ਦੇ ਨਿਰਮਾਣ ਦੇ ਇਰਾਦੇ ਦੇ ਨਾਲ ਇਟਲੀ ਤੋਂ ਵਾਪਸ ਆਏ। ਓਹਨਾ ਦੀ ਪ੍ਰੇਰਨਾ ਦਾ ਮੁੱਖ ਸਰੋਤ ਲੋਰੇਤੇ ਸੀ।[8] ਇਸਨੂੰ ਡੀਜਾਇਨ ਕਰਨ ਦਾ ਕੰਮ ਸੇਨਰ ਜੋਸਫ ਦੇ ਤਿਉਹਾਰ ਤੇ 19 ਮਾਰਚ 1882 ਨੂੰ ਸ਼ੁਰੂ ਹੋ ਗਿਆ ਸੀ।[9] ਸ਼ੁਰੂਆਤੀ ਕੰਮ 18 ਮਾਰਚ 1883 ਨੂੰ ਸੁਰੂ ਹੋ ਗਿਆ ਸੀ। ਇਸਦੇ ਪਹਿਲੇ ਆਰਕੀਟੈਕਟ ਫ੍ਰਾਂਸਿਸ ਦੇ ਪੌਲਾ ਦੇਲ ਵਿਲਾਰ ਏ ਲੋਜ਼ਾਨੋ ਸੀ। ਜਿਹਨਾ ਦਾ ਇਰਾਦਾ ਗੋਤ੍ਹਕ ਕਲਾ ਵਿੱਚ ਨਿਰਮਾਣ ਕਰਨ ਦਾ ਸੀ।[8] 1883 ਈ. ਤੱਕ ਇਸ ਸ਼ੈਲੀ ਵਿੱਚ ਇੱਕ ਮਹਿਰਾਬ ਬਣਾ ਦਿੱਤੀ ਗਈ ਅਤੇ ਓਦੋਂ ਹੀ ਗੌਦੀ ਨੇ ਉਸਾਰੀ ਦਾ ਕੰਮ ਆਪਣੇ ਹੱਥ ਵਿੱਚ ਲੈ ਲਿਆ।[8] ਹਾਲਾਂਕਿ 1883 ਵਿੱਚ ਗੌਦੀ ਉਸਾਰੀ ਵਿਚਹ ਜੁੜ ਗਏ ਸਨ, ਪਰ 1884 ਵਿੱਚ ਓਹਨਾ ਨੇ ਆਰਕੀਟੈਕਟ ਨਿਰਦੇਸ਼ਕ ਦਾ ਪਦ ਸੰਭਾਲਿਆ।

ਨਿਰਮਾਣ[ਸੋਧੋ]

ਸਗਰਾਦਾ ਫੈਮੀਲੀਆ ਹਾਲ ਹੀ 'ਚ ਹੋਇਆ ਪੱਥਰ ਦਾ ਕੰਮ

ਬਹੁਤ ਦੇਰ ਕੰਮ ਕਰਨ ਤੋਂ ਬਾਅਦ ਗੌਦੀ ਨੇ ਇਸਦੇ ਨਿਰਮਾਣ ਬਾਰੇ ਟਿੱਪਣੀ ਕੀਤੀ ਕਿ: "ਮੇਰੇ ਗਾਹਕ ਨੂੰ ਕੋਈ ਜਲਦੀ ਨਹੀਂ।[10] ਗੌਦੀ ਦੀ ਜਦੋਂ 1926 ਵਿੱਚ ਮੌਤ ਹੋਈ ਤਾਂ ਬਾਸੀਲਿਕਾ ਦਾ ਕੰਮ 15 ਤੋਂ 25 ਪ੍ਰਤੀਸ਼ਤ ਦੇ ਵਿਚਕਾਰ ਹੋਇਆ ਸੀ।[11][12] ਗੌਦੀ ਦੇ ਮੌਤ ਤੋਂ ਬਾਅਦ ਦੋਮੇਨੇਤਸ ਸੁਗਰਾਨੇਸ (Domènec Sugrañes) ਦੀ ਦਿਸ਼ਾ ਨਿਰਦੇਸ਼ ਅਧੀਨ ਜਾਰੀ ਰੱਖੀ ਗਈ। 1936 ਵਿੱਚ ਸਪੇਨੀ ਘਰੇਲੂ ਜੰਗ ਦੌਰਾਨ ਇਸਦੀ ਉਸਾਰੀ ਦੇ ਕੰਮ ਦੀ ਗਤੀ ਧੀਮੀ ਹੋ ਗਈ। ਗਿਰਜਾਘਰ ਦੇ ਕੁਝ ਭਾਗ ਕਾਤਾਲਾਨ ਅਲੱਗਵਾਦੀਆਂ ਦੁਆਰਾ ਤਬਾਹ ਕਰ ਦਿੱਤੇ ਗਏ ਅਤੇ ਇਸਦੇ ਨਿਰਮਾਣ ਦੇ ਦਸਤਾਵੇਜਾਂ ਨੂੰ ਵੀ ਨੁਕਸਾਨ ਪਹੁੰਚਿਆ। 1940 ਤੋਂ ਬਾਅਦ ਆਰਕੀਟੈਕਟ ਫਰਾਂਸੇਸ ਕੀਟਾਨਾ(Francesc Quintana), ਇਸਿਦਰੇ ਪੁਇਗ ਬੋਆਦਾ (Isidre Puig BOADA), ਲੁਇਸ ਬੋਨੇਟ ਏ ਗਾਰੀ (Lluís Bonet i Gari) ਅਤੇ ਫ੍ਰਾਂਸੇਸਕ ਕਾਰਦੋਨੇਰ (Francesc Cardoner) ਨੇ ਇਸ ਕੰਮ ਨੂੰ ਅੱਗੇ ਵਧਾਇਆ। ਇਸ ਯੋਜਨਾ ਦੇ ਵਰਤਮਾਨ ਨਿਰਦੇਸ਼ਕ ਜੋਰਦੀ ਬੋਨੇਟ ਏ ਅਰਮੇਗੋਲ (Jordi Bonet i Armengol) ਸਵਰਗਵਾਸੀ ਲੁਇਸ ਬੋਨੇਤ ਏ ਗਾਰੀ ਦਾ ਪੁੱਤਰ ਹੈ। ਨਿਊਜ਼ੀਲੈਂਡ ਦੇ ਮਾਰਕ ਬਰੀ (Mark Burry) ਇਸਦੀ ਕਾਰਜਕਾਰੀ ਆਰਕੀਟੈਕਟ ਦੇ ਰੂਪ ਵਿੱਚ ਕੰਮ ਕਰ ਰਹੇ ਹਨ।

ਇਸਦੇ ਕੇਂਦਰੀ ਵਾਲਟ ਦਾ ਕੰਮ 2000 ਵਿੱਚ ਪੂਰਾ ਹੋਇਆ ਸੀ।

ਗੈਲਰੀ[ਸੋਧੋ]

Construction of the Sagrada Família
Construction in early 1988 
An artist at work in the gypsum workshop 
Construction workers and aerial work platforms in the nave 
Construction workers in climbing gear on a tower 
A crane over a tower of the Nativity façade 
The roof of the nave in scaffolding 

ਹਵਾਲੇ[ਸੋਧੋ]

 1. "Sagrada Família gets final completion date – 2026 or 2028". The Guardian. 22 September 2011. Retrieved 2011-10-13. 
 2. 2.0 2.1 2.2 ਹਵਾਲੇ ਵਿੱਚ ਗਲਤੀ:Invalid <ref> tag; no text was provided for refs named gimeno
 3. "Unesco, Works of Antoni Gaudí". Whc.unesco.org. Retrieved 7 November 2010. 
 4. "Templo Expiatorio de la Sagrada Familia". Patrimonio Historico – Base de datos de bienes inmuebles (in Spanish). Ministerio de Cultura. Retrieved 9 January 2011. [ਮੁਰਦਾ ਕੜੀ]
 5. Drummer, Alexander (23 July 2010). "Pontiff to Proclaim Gaudí's Church a Basilica". ZENIT. Archived from the original on 25 ਦਸੰਬਰ 2018. Retrieved 7 November 2010.  Check date values in: |archive-date= (help)
 6. "The Pope Consecrates The Church Of The Sagrada Familia". Vatican City: Vatican Information Service. 7 November 2010. Archived from the original on 11 ਨਵੰਬਰ 2010. Retrieved 11 November 2010.  Check date values in: |archive-date= (help)
 7. Delaney, Sarah (4 March 2010). "Pope to visit Santiago de Compostela, Barcelona in November". Catholic News Service. Retrieved 7 July 2010. 
 8. 8.0 8.1 8.2 8.3 The Gaudí & Barcelona Club Sagrada Família
 9. ਹਵਾਲੇ ਵਿੱਚ ਗਲਤੀ:Invalid <ref> tag; no text was provided for refs named GBC
 10. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Time
 11. ਹਵਾਲੇ ਵਿੱਚ ਗਲਤੀ:Invalid <ref> tag; no text was provided for refs named nyt1
 12. Gladstone, Valerie (22 August 2004). "ARCHITECTURE: Gaudí's Unfinished Masterpiece Is Virtually Complete". The New York Times. 

ਬਾਹਰੀ ਲਿੰਕ[ਸੋਧੋ]

ਬਾਹਰਲੀ ਵੀਡੀਓ
Sagrada Familia 02.jpg
Gaudí, Sagrada Família, Smarthistory
Finalization of the Interior (in Catalan), Temple Sagrada Família

ਫਰਮਾ:Wikinoticias

ਇਹ ਵੀ ਦੇਖੋ[ਸੋਧੋ]

 • Zerbst, Rainer (1988). Antoni Gaudi — A Life Devoted to Architecture. Trans. from German by Doris Jones and Jeremy Gaines. Hamburg, Germany: Taschen. ISBN 3-8228-0074-0. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Nonell, Juan Bassegoda (2004). Antonio Gaudi: Master Architect. New York: Abbeville Press. ISBN 0-7892-0220-4. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Crippa, Maria Antonietta (2003). Peter Gossel, ed. Antoni Gaudi, 1852–1926: From Nature to Architecture. Trans. Jeremy Carden. Hamburg, Germany: Taschen. ISBN 3-8228-2518-2. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Schneider, Rolf (2004). Manfred Leier, ed. 100 most beautiful cathedrals of the world: A journey through five continents. Trans. from German by Susan Ghanouni and Rae Walter. Edison, New Jersey: Chartwell Books. p. 33. ISBN 978-0-7858-1888-5. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ

ਪੁਸਤਕ ਸੂਚੀ[ਸੋਧੋ]

 • AA.VV. (2001). Modernisme i Modernistes. ISBN 84-7782-776-1.  Unknown parameter |idioma= ignored (|language= suggested) (help); Unknown parameter |ubicación= ignored (|location= suggested) (help); Unknown parameter |editorial= ignored (|publisher= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Barral i Altet, Xavier (1999). Art de Catalunya. Arquitectura religiosa moderna i contemporània. ISBN 84-89931-14-3.  Unknown parameter |editorial= ignored (|publisher= suggested) (help); Unknown parameter |idioma= ignored (|language= suggested) (help); Unknown parameter |ubicación= ignored (|location= suggested) (help); Unknown parameter |enlaceautor= ignored (|author-link= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Bassegoda i Nonell, Joan (1989). El gran Gaudí. ISBN 84-86329-44-2.  Unknown parameter |editorial= ignored (|publisher= suggested) (help); Unknown parameter |ubicación= ignored (|location= suggested) (help); Unknown parameter |enlaceautor= ignored (|author-link= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Bassegoda i Nonell, Joan (2002). Gaudí o espacio, luz y equilibrio. ISBN 84-95437-10-4.  Unknown parameter |ubicación= ignored (|location= suggested) (help); Unknown parameter |editorial= ignored (|publisher= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Bergós i Massó, Joan (1999). Gaudí, l'home i l'obra. ISBN 84-7782-617-X.  Unknown parameter |editorial= ignored (|publisher= suggested) (help); Unknown parameter |idioma= ignored (|language= suggested) (help); Unknown parameter |ubicación= ignored (|location= suggested) (help); Unknown parameter |enlaceautor= ignored (|author-link= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Bonet i Armengol, Jordi (2001). L'últim Gaudí. ISBN 84-7306-727-4.  Unknown parameter |editorial= ignored (|publisher= suggested) (help); Unknown parameter |idioma= ignored (|language= suggested) (help); Unknown parameter |ubicación= ignored (|location= suggested) (help); Unknown parameter |enlaceautor= ignored (|author-link= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • La Sagrada Familia de Gaudí. El templo expiatorio desde sus orígenes hasta hoy. 2010. ISBN 978-84-9785-684-3.  Unknown parameter |editorial= ignored (|publisher= suggested) (help); Unknown parameter |autor= ignored (|author= suggested) (help); Unknown parameter |ubicación= ignored (|location= suggested) (help); Unknown parameter |capítulo= ignored (help); Unknown parameter |enlaceautor= ignored (|author-link= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Crippa, Maria Antonietta (2007). Gaudí. ISBN 978-3-8228-2519-8.  Unknown parameter |ubicación= ignored (|location= suggested) (help); Unknown parameter |editorial= ignored (|publisher= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Fargas, Albert (2009). Simbología del Templo de la Sagrada Familia. ISBN 978-84-8478-405-0.  Unknown parameter |ubicación= ignored (|location= suggested) (help); Unknown parameter |editorial= ignored (|publisher= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • La Sagrada Familia de Gaudí. El templo expiatorio desde sus orígenes hasta hoy. 2010. ISBN 978-84-9785-684-3.  Unknown parameter |editorial= ignored (|publisher= suggested) (help); Unknown parameter |autor= ignored (|author= suggested) (help); Unknown parameter |ubicación= ignored (|location= suggested) (help); Unknown parameter |capítulo= ignored (help); Unknown parameter |enlaceautor= ignored (|author-link= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Férrin, Ana María (2001). Gaudí, la huella del genio. ISBN 84-932015-1-0.  Unknown parameter |ubicación= ignored (|location= suggested) (help); Unknown parameter |editorial= ignored (|publisher= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Flores, Carlos (2002). Les lliçons de Gaudí. ISBN 84-7596-949-6.  Unknown parameter |editorial= ignored (|publisher= suggested) (help); Unknown parameter |idioma= ignored (|language= suggested) (help); Unknown parameter |ubicación= ignored (|location= suggested) (help); Unknown parameter |enlaceautor= ignored (|author-link= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Fontanals, Imma (2004). Subirachs a la Sagrada Família. ISBN 84-8334-517-X.  Unknown parameter |idioma= ignored (|language= suggested) (help); Unknown parameter |ubicación= ignored (|location= suggested) (help); Unknown parameter |editorial= ignored (|publisher= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Fontbona, Francesc (1985). Història de l'Art Català. Del modernisme al noucentisme (1888-1917). ISBN 84-297-2282-3.  Unknown parameter |editorial= ignored (|publisher= suggested) (help); Unknown parameter |idioma= ignored (|language= suggested) (help); Unknown parameter |nombre2= ignored (help); Unknown parameter |ubicación= ignored (|location= suggested) (help); Unknown parameter |apellidos2= ignored (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Giralt-Miracle, Daniel (2002). Gaudí, la búsqueda de la forma. ISBN 84-7782-724-9.  Unknown parameter |editorial= ignored (|publisher= suggested) (help); External link in |title= (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Gómez Gimeno, María José (2006). La Sagrada Familia. ISBN 84-933983-4-9.  Unknown parameter |editorial= ignored (|publisher= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Lacuesta, Raquel (2006). Modernisme a l'entorn de Barcelona. ISBN 84-9803-158-3.  Unknown parameter |idioma= ignored (|language= suggested) (help); Unknown parameter |ubicación= ignored (|location= suggested) (help); Unknown parameter |editorial= ignored (|publisher= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Navascués Palacio, Pedro (2000). ISBN 84-239-5477-3 http://oa.upm.es/8833/.  Unknown parameter |editorial= ignored (|publisher= suggested) (help); Unknown parameter |volumen= ignored (|volume= suggested) (help); Unknown parameter |serie= ignored (help); Unknown parameter |ubicación= ignored (|location= suggested) (help); Unknown parameter |título= ignored (|title= suggested) (help); Unknown parameter |enlaceautor= ignored (|author-link= suggested) (help); Missing or empty |title= (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Permanyer, Lluís (1993). Barcelona modernista. ISBN 84-343-0723-5.  Unknown parameter |ubicación= ignored (|location= suggested) (help); Unknown parameter |editorial= ignored (|publisher= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Puig i Boada, Isidre (1986). El temple de la Sagrada Família. ISBN 84-7327-135-1.  Unknown parameter |editorial= ignored (|publisher= suggested) (help); Unknown parameter |idioma= ignored (|language= suggested) (help); Unknown parameter |ubicación= ignored (|location= suggested) (help); Unknown parameter |enlaceautor= ignored (|author-link= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Puig i Tàrrech, Armand (2010). La Sagrada Família segons Gaudí. Comprendre un símbol. ISBN 978-84-9809-158-8.  Unknown parameter |idioma= ignored (|language= suggested) (help); Unknown parameter |ubicación= ignored (|location= suggested) (help); Unknown parameter |editorial= ignored (|publisher= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Rojo Albarrán, Eduardo (1988). Antonio Gaudí, ese incomprendido: La Cripta de la Colonia Güell. ISBN 84-85709-70-5.  Unknown parameter |ubicación= ignored (|location= suggested) (help); Unknown parameter |editorial= ignored (|publisher= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Sotoo, Etsuro (2010). La libertad vertical. Conversaciones sobre la Sagrada Familia. ISBN 978-84-9920-062-0.  Unknown parameter |editorial= ignored (|publisher= suggested) (help); Unknown parameter |ubicación= ignored (|location= suggested) (help); Unknown parameter |enlaceautor= ignored (|author-link= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Tarragona, Josep Maria (1999). Gaudí, biografia de l'artista. ISBN 84-8256-726-8.  Unknown parameter |idioma= ignored (|language= suggested) (help); Unknown parameter |ubicación= ignored (|location= suggested) (help); Unknown parameter |editorial= ignored (|publisher= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Van Zandt, Eleanor (1997). La vida y obras de Gaudí. ISBN 0-7525-1106-8.  Unknown parameter |editorial= ignored (|publisher= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Zerbst, Rainer (1989). Gaudí. ISBN 3-8228-0216-6.  Unknown parameter |editorial= ignored (|publisher= suggested) (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ

ਅੱਗੇ ਪੜੋ[ਸੋਧੋ]

 • Zerbst, Rainer (1988). Antoni Gaudi — A Life Devoted to Architecture. Trans. from German by Doris Jones and Jeremy Gaines. Hamburg, Germany: Taschen. ISBN 3-8228-0074-0. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Nonell, Juan Bassegoda (2004). Antonio Gaudi: Master Architect. New York: Abbeville Press. ISBN 0-7892-0220-4. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Crippa, Maria Antonietta (2003). Peter Gossel, ed. Antoni Gaudi, 1852–1926: From Nature to Architecture. Trans. Jeremy Carden. Hamburg, Germany: Taschen. ISBN 3-8228-2518-2. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Schneider, Rolf (2004). Manfred Leier, ed. 100 most beautiful cathedrals of the world: A journey through five continents. Trans. from German by Susan Ghyearuni and Rae Walter. Edison, New Jersey: Chartwell Books. p. 33. ISBN 978-0-7858-1888-5. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • AA.VV. (2001). Lunwerg, Barcelona, ed. Modernisme i Modernistes. ISBN 84-7782-776-1. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Barral i Altet, Javier (2001.). L'isard, Barcelona, ed. Art de Catalunya. Arquitectura religiosa moderna i contemporània. ISBN 84-89931-14-3.  Check date values in: |date= (help)ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Bassegoda i Nonell, Joan (1989). Ed. Ausa, Sabadell, ed. El gran Gaudí. ISBN 84-86329-44-2. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Bassegoda i Nonell, Joan (2002). Criterio, Madrid, ed. Gaudí o espacio, luz y equilibrio. ISBN 84-95437-10-4. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Bergós i Massó, Joan (1999). Ed. Lunwerg, Barcelona, ed. Gaudí, l'home i l'obra. ISBN 84-7782-617-X. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Bonet i Armengol, Jordi (2001). Ed. Pòrtic, Barcelona, ed. L'últim Gaudí. ISBN 84-7306-727-4. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Crippa, Maria Antonietta (2007). Taschen, Köln, ed. Gaudí. ISBN 978-3-8228-2519-8. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Flores, Carlos (2002). Ed. Empúries, Barcelona, ed. Les lliçons de Gaudí. ISBN 84-7596-949-6. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Fontbona, Francesc y Miralles, Francesc (1985). Ed. 62, Barcelona, ed. Història de l’Art Català. Del modernisme al noucentisme (1888-1917). ISBN 84-297-2282-3. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Giralt-Miracle, Daniel (2002). Lunwerg, ed. Gaudí, la busqueda de la forma. ISBN 84-7782-724-9. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Gómez Gimeno, María José (2006). Mundo Flip Ediciones, ed. La Sagrada Familia. ISBN 84-933983-4-9. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Lacuesta, Raquele (2006). Diputació de Barcelona, Barcelona, ed. Modernisme a l’entorn de Barcelona. ISBN 84-9803-158-3. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Navascués Palácio, Pedro (2000). Espasa Calpe, Madrid, ed. Summa Artis. Arquitectura española (1808-1914). ISBN 84-239-5477-3. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Permanyer, Lluis (1993). Ed. Polígrafa, Barcelona, ed. Barcelona modernista. ISBN 84-343-0723-5. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Puig i Boada, Isidre (1986). Ed. Nou Art Thor, Barcelona, ed. El temple de la Sagrada Família. ISBN 84-7327-135-1. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Tarragona, Josep Maria (1999). Ed. Proa, Barcelona, ed. Gaudí, biografia de l’artista. ISBN 84-8256-726-8. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Van Zandt, Eleyearr (1997). Asppan, ed. La vida y obras de Gaudí. ISBN 0-7525-1106-8. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 • Zerbst, Rainer (1989). Taschen, ed. Gaudí. ISBN 3-8228-0216-6. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ