ਸਜਾਤੀ ਲੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਰਸਾਇਣ ਵਿਗਿਆਨ ਵਿੱਚ ਸਜਾਤੀ ਲੜੀ ਜਾਂ ਸਮਰੂਪੀ ਲੜੀ ਯੋਗਾਂ ਦੀ ਉਹ ਲੜੀ ਹੁੰਦੀ ਹੈ ਜਿਹਨਾਂ ਦਾ ਸਧਾਰਨ ਫ਼ਾਰਮੂਲਾ ਇੱਕੋ ਹੀ ਹੋਵੇ ਅਤੇ ਆਮ ਤੌਰ ਉੱਤੇ ਜੋ ਸਿਰਫ਼ ਇੱਕ ਮਾਪ ਕਰ ਕੇ ਇੱਕ ਦੂਜੇ ਤੋਂ ਵੱਖੋ-ਵੱਖ ਹੋਣ—ਜਿਵੇਂ ਕਿ ਕਾਰਬਨ ਲੜੀ ਦੀ ਲੰਬਾਈ। ਅਜਿਹੀਆਂ ਲੜੀਆਂ ਦੀਆਂ ਕੁਝ ਮਿਸਾਲਾਂ ਅਲਕੇਨਾਂ (ਪੈਰਾਫ਼ਿਨਾਂ) ਅਤੇ ਉਹਨਾਂ ਤੋਂ ਉਪਜੇ ਕੁਝ ਯੋਗ ਜਿਵੇਂ ਕਿ ਅਲਕੋਹਲਾਂ, ਐਲਡੀਹਾਈਡ ਅਤੇ (ਮੋਨੋ) ਕਾਰਬੌਕਸਿਲੀ ਤਿਜ਼ਾਬ ਹਨ।

ਹਵਾਲੇ[ਸੋਧੋ]