ਕਾਰਬੌਕਸਿਲੀ ਤਿਜ਼ਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਿਸੇ ਕਾਰਬੌਕਸਿਲੀ ਤਿਜ਼ਾਬ ਦਾ ਢਾਂਚਾ
ਕਾਰਬੌਕਸੀਲੇਟ ਆਇਨ
ਕਾਰਬੌਕਸਿਲੀ ਸਮੂਹ ਦਾ 3-ਪਾਸਾਈ ਢਾਂਚਾ

ਕਾਰਬੌਕਸਿਲੀ ਤਿਜ਼ਾਬ ਜਾਂ ਕਾਰਬੌਕਸੀਲਿਕ ਐਸਿਡ /ˌkɑrbɒkˈsɪlɪk/ ਉਹ ਕਾਰਬਨੀ ਰਸਾਇਣ ਹੁੰਦਾ ਹੈ ਜੀਹਦੇ ਵਿੱਚ ਇੱਕ ਕਾਰਬੌਕਸਿਲ ਸਮੂਹ (CO2H) ਲੱਗਿਆ ਹੋਵੇ।[1] ਕਿਸੇ ਕਾਰਬੌਕਸਿਲੀ ਤਿਜ਼ਾਬ ਦਾ ਆਮ ਫ਼ਾਰਮੂਲਾ R-CO2H ਹੁੰਦਾ ਹੈ ਜਿੱਥੇ R ਤੋਂ ਮਤਲਬ ਬਾਕੀ ਦਾ (ਸ਼ਾਇਦ ਕਾਫ਼ੀ ਵੱਡਾ) ਅਣੂ ਹੈ। ਕਾਰਬੌਕਸਿਲੀ ਤਿਜ਼ਾਬ ਵੱਡੇ ਪੈਮਾਨੇ ਉੱਤੇ ਮਿਲਦੇ ਹਨ ਅਤੇ ਇਹਨਾਂ ਵਿੱਚ ਹੀ ਅਮੀਨੋ ਤਿਜ਼ਾਬ ਅਤੇ ਐਸੀਟਿਕ ਤਿਜ਼ਾਬ (ਸਿਰਕੇ ਦੀ ਮੂਲ ਸਮੱਗਰੀ) ਵੀ ਸ਼ਾਮਲ ਹਨ।